ਬਿਸ਼ਨੋਈ ਤੇ ਸਰਕਾਰ ਹੋਈ ਸਖ਼ਤ ਗੈਂ ਗ ਸ ਟ ਰ ਹਥਿਆਰਾਂ ਸਣੇ ਕੀਤਾ ਕਾਬੂ !

Latest Update

ਖ਼ਬਰ ਇਹ ਸਾਹਮਣੇ ਨਿਕਲ ਕੇ ਆਈ ਸੀ ਕਿ ਪੂਰੇ ਦੇਸ਼ ਚ ਕਈ ਥਾਵਾਂ ਤੇ ਉੱਤੇ ਮਾਹੌਲ ਤਣਾਅਪੂਰਨ ਹੋ ਗਿਆ ਅਜੇ ਵੀ ਕਈ ਥਾਵਾਂ ੳੁੱਤੇ ਹਿੰਸਕ ਘਟਨਾਵਾਂ ਤੋਂ ਬਾਅਦ ਕਰਫਿਊ ਲੱਗਿਆ ਹੋਇਆ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਮਾਮਲਾ ਜੁਡ਼ਿਆ ਹੋਇਆ ਪੈਗੰਬਰ ਮੁਹੰਮਦ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੱਸਿਆ ਜਾ ਰਿਹਾ ਹੈ ਕਿ ਕਿੰਨਾ ਖਾੜਕੂਵਾਦ ਪਹਿਲਾਂ ਦੇ ਸਮੇਂ ਵਿੱਚ ਹੁੰਦਾ ਸੀ ਭਾਰਤ ਹਨ ਦੱਸਦੀ ਕਿ ਅੱਜ ਦੇ ਸਮੇਂ ਵਿੱਚ ਇਹ ਗੱਲਾਂ ਨੂੰ ਦੇਖਦਿਆਂ ਹੋਇਆਂ ਹੁਣ ਬਹੁਤ ਜ਼ਿਆਦਾ ਗੈਂਗਸਟਰ ਬਾਅਦ ਬਾਅਦ ਚੁੱਕਿਆ ਹੈ

ਅਤੇ ਇਨ੍ਹਾਂ ਗੱਲਾਂ ਉੱਤੇ ਚਰਚਾ ਕਰਨ ਲਈ ਸਾਡੇ ਕੋਲ ਕੁਝ ਅਜਿਹੇ ਲਫ਼ਜ਼ ਵੀ ਨਹੀਂ ਹਨ ਕਿਉਂਕਿ ਪੰਜਾਬ ਵਿੱਚ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਬਣ ਚੁੱਕਿਆ ਹੈ ਜਿਵੇਂ ਕਿ ਦੋਸਤ ਤੁਹਾਨੂੰ ਪਤਾ ਈ ਐ ਕਿ ਅੱਜਕੱਲ੍ਹ ਦੁਨੀਆਂ ਤੇ ਕੀ ਚੱਲ ਰਿਹਾ ਹੈ ਗੈਂਗਸਟਰਾਂ ਦੇ ਵੱਲੋਂ ਬਹੁਤ ਸਾਰੇ ਮਸ਼ਹੂਰ ਅਦਾਕਾਰ ਮਸ਼ਹੂਰ ਖਿਡਾਰੀ ਤੇ ਹੋਰ ਕਈ ਬਿਜ਼ਨਸਮੈਨਾਂ ਨੂੰ ਧਮਕੀਆਂ ਦੇ ਕੇ ਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਹੁਣ ਮਸ਼ਹੂਰ ਪੰਜਾਬੀ ਗਾਇਕੀ

ਇੰਡਸਟਰੀ ਸਿੱਧੂ ਮੂਸੇਵਾਲੇ ਦੀ ਗੈਂਗਸਟਰਾਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਜਿਸ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਸਿੱਧੂ ਮੂਸੇਵਾਲੇ ਦਾ ਜਨਮਦਿਨ ਸੀ ਜਿਸ ਨੂੰ ਉਸ ਦੇ ਫੈਨਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਹੈ ਉਸ ਦੇ ਕਈ ਫੈਨਜ਼ ਨੇ ਉਸ ਦੀ ਹਵੇਲੀ ਦੇ ਅੱਗੇ ਜਾ ਕੇ ਕੇਕ ਕੱਟਿਆ ਹੈ ਤੇ ਕਈ ਫੈਨਸ ਨੇ ਉਸ ਦੀ ਜਨਮ ਦਿਨ ਦੀ ਖੁਸ਼ੀ ਦੇ ਵਿਚ ਸਬੀਲਾਂ ਲਾਈਆਂ ਹਨ

ਤੇ ਹੁਣ ਸਾਰਿਆਂ ਨੂੰ ਇਹੀ ਗੱਲ ਦਾ ਇੰਤਜ਼ਾਰ ਹੈ ਕਿ ਕਦੋਂ ਸਿੱਧੂ ਮੂਸੇਵਾਲੇ ਦੇ ਕਾਤਿਲ ਫੜੇ ਜਾਣ ਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਤਾਂ ਕਿ ਜੋ ਸਿੱਧੂ ਮੂਸੇਵਾਲੇ ਨੂੰਹ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਅੱਗੇ ਕਿਸੇ ਹੋਰ ਮਾਂ ਪਿਉ ਦਾ ਪੁੱਤ ਨਾ ਮੌਤ ਦੇ ਘਾਟ ਉਤਾਰਿਆ ਜਾਵੇ ਹੁਣ ਇਕ ਵੱਡੀ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਪੁਲੀਸ ਵੱਲੋਂ ਲਗਾਤਾਰ ਗੈਂਗਸਟਰਾਂ ਨੂੰ ਲੱਭਿਆ ਜਾ ਰਿਹਾ ਹੈ ਤੇ ਕੁਝ ਗੈਂਗਸਟਰਾਂ ਨੂੰ ਤਾਂ ਪੁਲੀਸ ਨੇ ਫੜ ਵੀ ਲਿਆ ਹੈ

ਅਤੇ ਜੋ ਦਿੱਲੀ ਦੀ ਪੁਲੀਸ ਹੈ ਉਸ ਨੇ ਇਸ ਨੂੰ ਲੈ ਕੇ ਇਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਹੈ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਐਚ ਐਸ ਧਾਲੀਵਾਲ ਉਨ੍ਹਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਬਹੁਤ ਵਾਰ ਪੰਜਾਬ ਦੇ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ ਤੇ ਹੁਣ ਸੁਣਨ ਵਿੱਚ ਆਇਆ ਹੈ ਕਿ ਜਿਹੜਾ ਕੇਕੜਾ ਹੈ ਉਸ ਨੇ ਸਿੱਧੂ ਮੂਸੇਵਾਲਾ ਰੇਕੀ ਕੀਤੀ ਸੀ ਪੁਲੀਸ ਦੇ ਕਹਿਣੈ ਕਿ ਕੇਕੜੇ ਦੀ ਬਰਾੜ ਦੇ ਨਾਲ ਗਿਆਰਾਂ ਵਾਰ ਗੱਲ ਹੋਇਆ ਉਸੇ ਸਮੇਂ ਹੀ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਾਰੀਆਂ ਗੱਲਾਂ ਚੌਦਾਂ ਦਿਨਾਂ ਬਾਅਦ ਹੀ ਸਾਹਮਣੇ ਕਿਉਂ ਆਈਆਂ ਨੇ ਪਹਿਲਾਂ ਵੀ ਕਈ ਗੱਲਾਂ ਸਾਹਮਣੇ ਆ ਸਕਦੀਆਂ ਸੀਕਿਹਾ ਜਾ ਰਿਹਾ ਹੈ

ਕਿ ਪੁਲੀਸ ਦੀ ਪੁਰਾਣੀ ਨੀਤੀ ਹੈ ਕਿ ਉਹ ਪਹਿਲਾਂ ਸਾਰੀਆਂ ਕਾਲਸ ਟ੍ਰੇਲਜ਼ ਨੂੰ ਸੁਣਦੀ ਹੈ ਚੈੱਕ ਕਰਦੀ ਹੈ ਇਸ ਕਾਲ ਰਿਕਾਰਡਿੰਗ ਦੇ ਵਿਚ ਕਈ ਦੋਸ਼ੀ ਸਾਹਮਣੇ ਆਏ ਹਨ ਕਿਹਾ ਯਾਰ ਰਹਿ ਕੇ ਸ਼ਾਰਪਸ਼ੂਟਰ ਇੱਕ ਸੀ ਪਰ ਕੁਝ ਕਹਿ ਰਹੇ ਹਨ ਕਿ ਛੇ ਸ਼ਾਰਪ ਸ਼ੂਟਰ ਜਾਣਾ ਪਰ ਇਸ ਗੱਲ ਦੀ ਹਾਲੇ ਤਕ ਕੋਈ ਟਿੱਪਣੀ ਨਹੀਂ ਹੋਈ ਹੈ ਕਿ ਉਹ ਲੋਕ ਕੌਣ ਸਨ ਤੇ ਕਿੱਥੋਂ ਆਏ ਸਨ ਇਨ੍ਹਾਂ ਦੀ ਮੂਸੇਵਾਲੇ ਨਾਲ ਕੀ ਦੁਸ਼ਮਣੀ ਸੀ ਕਈ ਲੋਕਾਂ ਵੱਲੋਂ ਤੇ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੇ ਸਾਢੇ ਤਿੰਨ ਲੱਖ ਰੁਪਿਆ ਲਿਆ ਮੂਸੇਵਾਲੇ ਦੀ ਫਿਰੌਤੀ ਲਈ ਉਸ ਦਾ ਕਤਲ ਕਰਨ ਵਾਸਤੇ ਮੂਸੇਵਾਲੇ ਦਾ ਕਤਲ ਕਰਨ ਦਾ ਉਨ੍ਹਾਂ ਦਾ ਅਸਲ ਮਕਸਦ ਕੀ ਸੀ ਇਸ ਬਾਰੇ ਪੁਲੀਸ ਨੂੰ ਹਾਲੇ ਕੁਝ ਪਤਾ ਨਹੀਂ ਚੱਲਿਆ ਹੈ ।ਬਾਕੀ ਵੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਗਏ ਵੀਡੀਓ ਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *