ਇਹ ਤਸਵੀਰਾਂ ਜਲੰਧਰ ਦੇ ਚੌਕ ਦੀਆਂ ਨੇ ਜਿਸ ਵਿਚ ਤੁਹਾਨੂੰ ਦੇਖਿਆ ਜਾ ਰਿਹਾ ਹੈ ਕਿ ਕੂੜਾ ਰੇਹੜੀ ਨੂੰ ਰੋਕ ਉੱਚੀ ਉੱਚੀ ਬੋਲ ਰਹੀ ਇਹ ਅੌਰਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਦੱਸ ਦਈਏ ਕਿ ਜਿਸ ਘੋੜੇ ਅੱਗੇ ਖੜ੍ਹੀ ਇਹ ਅੌਰਤ ਬੋਲ ਰਹੀ ਹੈ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਘੋੜੇ ਨਾਲ ਇਸ ਦਾ ਮਾਲਕ ਧੱਕਾ ਕਰ ਰਿਹਾ ਸੀ ਧੱਕਾ ਵੀ ਅਜਿਹਾ ਦੇਖਣ ਵਾਲਿਆਂ ਦੇ ਹੋਸ਼ ਭਗਤ ਹੋ ਜਾਣਾ ਅਸਲ ਚ ਸੂਬੇ ਚ ਪੈ ਰਹੀ ਗਰਮੀ ਚ ਜਿੱਥੇ ਇਨਸਾਨ ਤੇ ਪਸ਼ੂ ਪੰਛੀ ਔਖੇ ਹੋਏ ਪਏ ਨੇ
ਅਜਿਹੇ ਚ ਇਸ ਕੂੜੇ ਦਾ ਮਾਲਕ ਇਹ ਸਕੂਲੀ ਉੱਤੇ ਹੱਦੋਂ ਵੱਧ ਭਾਰ ਲੱਦ ਕੇ ਕੰਮ ਲੈ ਰਿਹਾ ਸੀ ਹਾਲਾਤ ਇਹ ਬਣੇ ਕਿ ਘੋੜਾ ਬੇਹੋਸ਼ ਹੋ ਕੇ ਡਿੱਗਿਆ ਜਿਸ ਤੋਂ ਬਾਅਦ ਮੌਕੇ ਤੇ ਦੇਖੋ ਇਸ ਅੌਰਤ ਨੇ ਕਿਵੇਂ ਹੰਗਾਮਾ ਕਰਕੇ ਘੋੜੇ ਦੀ ਜਾਨ ਬਚਾਈ ਅਤੇ ਦੱਸਿਆ ਜਾ ਰਿਹਾ ਹੈ ਕਿ ਐਨੀਮਲ ਵਿਭਾਗ ਵੱਲੋਂ ਵੀ ਕੁਝ ਉੱਥੇ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਘੋੜਾ ਮਾਲਕ ਆਪਣੇ ਘੋੜੇ ਤੇ ਸਾਮਾਨ ਲੱਦ ਰਿਹਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਸੱਤ ਸੌ ਕੁਇੰਟਲ ਦੇ ਲਗਪਗ ਸਰੀਆ
ਉਸ ਉੱਤੇ ਬੋਝ ਨਹੀਂ ਲੱਦਿਆ ਹੋਇਆ ਸੀ ਅਤੇ ਤੁਹਾਨੂੰ ਪਤਾ ਹੀ ਹੈ ਕਿ ਵੱਧ ਰਹੀ ਗਰਮੀ ਦੇ ਕਾਰਨ ਲੋਕਾਂ ਨੂੰ ਤੇ ਇਨ੍ਹਾਂ ਬੇਜ਼ਬਾਨ ਜਾਨਵਰਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਕਿ ਲੋਕ ਤਾਂ ਇਨਸਾਨ ਤਾਂ ਆਪਣਾ ਆਰਾਮ ਕਰਨ ਲਈ ਇਕ ਪਾਸੇ ਬੈਠ ਵੀ ਸਕਦੇ ਹਨ ਪਰ ਇਹ ਬੇਜ਼ੁਬਾਨ ਜਾਨਵਰ ਕਿਸੇ ਅੱਗੇ ਇਹ ਗੁਹਾਰ ਲਾਉਣਾ ਕਿਸ ਦੇ ਅੱਗੇ ਹੀ ਬੋਲ ਬੋਲਣ ਕੀ ਅਸੀਂ ਵੀ ਥੱਕ ਗਏ ਹਾਂ
ਅਤੇ ਅਜਿਹਾ ਹੀ ਉਸ ਬੇਜ਼ੁਬਾਨ ਜਾਨਵਰ ਘੋੜੇ ਨਾਲ ਹੋਇਆ ਕੀ ਦੱਸਿਆ ਜਾ ਰਿਹਾ ਹੈ ਕਿ ਉਸ ਉੱਤੇ ਇੰਨਾ ਜ਼ਿਆਦਾ ਬੋਝ ਲੱਦਿਆ ਹੋਇਆ ਸੀ ਤਾਂ ਉਹ ਘੋੜਾ ਬੇਹੋਸ਼ ਹੋ ਕੇ ਇੰਨੀ ਗਰਮੀ ਵਿਚ ਡਿੱਗ ਗਿਆ ਅਤੇ ਉਸ ਔਰਤ ਵੱਲੋਂ ਉਸ ਘੋੜੇ ਦੇ ਮਾਲਕ ਨੂੰ ਬੋਲਿਆ ਗਿਆ ਕਿ ਤੁਸੀਂ ਅਜਿਹੀ ਇਨਸਾਨੀਅਤ ਕਿਉਂ ਵਰਤਦੇ ਹੋ ਕਿਉਂ ਨਹੀਂ ਤੁਸੀਂ ਸਮਝਦੇ ਇਨ੍ਹਾਂ ਬੇਜ਼ਬਾਨ ਜਾਨਵਰਾਂ ਦੀ ਗੱਲ ਕਿਉਂਕਿ ਜੇਕਰ ਤੁਸੀਂ ਵੀ ਗਰਮੀ ਵਿਚ ਮਰ ਰਹੇ ਹੋਣ ਤਾਂ ਉਨ੍ਹਾਂ ਹੀ ਉਸ ਤੋਂ ਜ਼ਿਆਦਾ ਇਹ ਤੁਹਾਡੇ ਨਾਲ ਗਰਮੀ ਵਿਚ ਮਰ ਰਹੇ ਹਨ ਅਤੇ ਉੱਪਰੋਂ ਤੁਸੀਂ ਇੰਨਾ ਜ਼ਿਆਦਾ ਭੋਜਨ ਲੱਦ ਕੇ ਇਸ ਜਾਨਵਰ ਨਾਲ ਧੱਕਾ ਕਰ ਰਹੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ