ਦੇਖੋ ਕਿਵੇਂ ਇੱਕ ਕਬੂਤਰ ਨੇ ਵਿਅਕਤੀ ਨੂੰ ਬਣਾ ਦਿੱਤਾ ਕਰੋੜਪਤੀ

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿਚ ਕਬੂਤਰਬਾਜ਼ੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਭਾਵੇਂ ਕਿ ਅੱਜ ਦੇ ਸਮੇਂ ਵਿੱਚ ਵੀ ਇਹ ਸਭ ਕੁਝ ਹੁੰਦਾ ਹੈ ਪਰ ਉਸ ਹਿਸਾਬ ਦੇ ਨਾਲ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਪਹਿਲਾਂ ਹੋਇਆ ਕਰਦਾ ਸੀ ਪਰ ਫਿਰ ਵੀ ਬਹੁਤ ਸਾਰੇ ਲੋਕ ਕਬੂਤਰਬਾਜ਼ੀ ਦੇ ਵਿੱਚ ਸ਼ੌਂਕ ਰੱਖਦੇ ਹਨ ਉਨ੍ਹਾਂ ਦੇ ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਬੂਤਰ ਦੇ ਨਾਲ ਆਪਣਾ ਇੱਕ ਵੱਖਰਾ ਨਾਮ ਬਣਾ ਸਕਦੇ ਹਨ ਜਾਂ ਫਿਰ ਉਹ ਕਬੂਤਰਬਾਜ਼ੀ ਦੇ ਵਿੱਚ ਕੋਈ ਨਾ ਕੋਈ ਇਨਾਮ ਜਿੱਤਣਗੇ ਤਾਂ ਉੁਨ੍ਹਾਂ ਦੀ ਗ਼ਰੀਬੀ ਚੁੱਕੀ ਜਾਵੇਗੀ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇਸ ਦਾ ਸ਼ੌਂਕ ਹੁੰਦਾ ਹੈ ਸ਼ੌਕ ਦੇ ਨਾਲੋਂ ਇਹ ਸਭ ਕੁਝ ਕਰਦੇ ਹਨ

ਅਤੇ ਉਸ ਤੋਂ ਬਾਅਦ ਇਹ ਕਬੂਤਰ ਵੀ ਉਨ੍ਹਾਂ ਦਾ ਪੂਰਾ ਮੁੱਲ ਮੋੜਦੇ ਹਨ ਇਸੇ ਤਰੀਕੇ ਦੇ ਨਾਲ ਮੋਰ ਬੱਪੀਆਣਾ ਨਾਮ ਦਾ ਇੱਕ ਵਿਅਕਤੀ ਜਿਸ ਦੇ ਕੋਲ ਬਹੁਤ ਸਾਰੇ ਕਬੂਤਰ ਹਨ ਅਤੇ ਕਾਫ਼ੀ ਸਮੇਂ ਤੋਂ ਕਬੂਤਰਬਾਜ਼ੀ ਕਰਦਾ ਰਿਹਾ ਹੈ ਇਨ੍ਹਾਂ ਕਬੂਤਰਾਂ ਨੇ ਹੀ ਉਸ ਨੂੰ ਗ਼ਰੀਬ ਤੇ ਅਮੀਰ ਬਣਾ ਦਿੱਤਾ ਹੈ ਬਹੁਤ ਸਾਰਾ ਪੈਸਾ ਇਨ੍ਹਾਂ ਕਬੂਤਰਾਂ ਦੇ ਸਿਰ ਤੇ ਨਾ ਨੇ ਇਕੱਠਾ ਕੀਤਾ ਹੈ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪਹਿਲਾਂ ਇਨ੍ਹਾਂ ਨੇ ਵੀ ਕਬੂਤਰਾਂ ਦੇ ਉੱਤੇ ਬਹੁਤ ਸਾਰਾ ਪੈਸਾ ਖਰਚਿਆ ਹੋਵੇਗਾ ਇਨ੍ਹਾਂ ਕਬੂਤਰਾਂ ਨੇ ਇਨ੍ਹਾਂ ਦੀ ਮਿਹਨਤ ਦਾ ਮੁੱਲ ਮੋਡ਼ਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਅਣਗਿਣਤ ਮੋਟਰਸਾਈਕਲ ਬੁਲੇਟ ਕੱਪ ਆਦਿ ਦਿੱਤੇ ਗਏ ਹਨ ਲੱਖਾਂ ਰੁਪਿਆ ਇਨ੍ਹਾਂ ਨੇ

ਜਿੱਤਿਆ ਹੈ ਟਰੈਕਟਰ ਵੀ ਜਿੱਤੇ ਹਨ ਜਦੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੇ ਹੋਣ ਦੇ ਸਮੇਂ ਦੇ ਵਿਚ ਇਨ੍ਹਾਂ ਦੇ ਕੋਲ ਕਿੰਨਾ ਪੈਸਾ ਹੋ ਚੁੱਕਿਆ ਹੋਵੇਗਾ ਸੋ ਹੁਣ ਇਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਇਨ੍ਹਾਂ ਕਬੂਤਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਦਿਖਾਇਆ ਹੈ ਇਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਕਰਦੇ ਹਨ ਇਸ ਤੋਂ ਇਲਾਵਾ ਇਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗ਼ਰੀਬੀ ਸੀ ਜਿਸ ਦੀ ਵਜ੍ਹਾ ਕਾਰਨ ਇਨ੍ਹਾਂ ਨੇ ਆਪਣਾ ਵਿਆਹ ਵੀ ਨਹੀਂ ਕਰਵਾਇਆ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *