ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਹਨ ਜੋ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜੋ ਹਾਦਸੇ ਦੇ ਘਟਾਨਾਵਾ ਵਾਲੀਆਂ ਹੁੰਦੀਆਂ ਹਨ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਜੁਰਮ ਦਾ ਪੱਧਰ ਬਹੁਤ ਉੱਚਾ ਹੋ ਗਿਆ ਹੈ ਪੰਜਾਬ ਅੰਦਰ ਹਰ ਰੋਜ਼ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਅੰਦਰ ਲੁੱਟ ਖੋਹਾਂ
ਬੱਚਿਆਂ ਨੂੰ ਅਗਵਾ ਕਰਨਾ ਚੋਰੀ ਡਕੈਤੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ ।ਪੰਜਾਬ ਦੇ ਅੰਦਰ ਕੁਝ ਦਿਨ ਪਹਿਲਾਂ ਇਕ ਬੱਚੇ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਜਾਂਦਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਜਾਂਦੀ ਹੈ ।ਇਸ ਵੀਡੀਓ ਵਿਚ ਚਾਰ ਅਣਪਛਾਤੇ ਬੰਦਿਆਂ
ਵੱਲੋਂ ਇਕ ਬੱਚੇ ਨੂੰ ਉਸ ਦੇ ਘਰੋਂ ਹੀ ਅਗਵਾ ਕਰ ਲਿਆ ਜਾਂਦਾ ਹੈ ਤੇ ਉਸ ਬੱਚੇ ਨੂੰ ਚਾਰ ਬੰਦਿਆਂ ਵੱਲੋਂ ਹੱਥਾਂ ਬਾਹਾਂ ਤੋਂ ਫੜ ਕੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਹਨ।ਜੋ ਬੱਚਾ ਅਗਵਾ ਹੋਇਆ ਸੀ ਉਸ ਦਾ ਨਾਂ ਬਲਨੂਰ ਦੱਸਿਆ ਜਾ ਰਿਹਾ ਹੈ ਇਹ ਸਾਰੀ ਘਟਨਾ ਹੁਸ਼ਿਆਰਪੁਰ ਦੇ ਤਲਵਾੜਾ ਦੀ ਦੱਸੀ ਜਾ ਰਹੀ ਹੈ।ਇਸ ਘਟਨਾ ਦੇ ਸੰਬੰਧ ਨਾਲ ਇੱਕ ਹੋਰ ਆਡੀਓ ਜੋ ਸੋਸ਼ਲ ਮੀਡੀਆ ਤੇ
ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਅਗਵਾ ਹੋਇਆ ਬੱਚਾ ਬਲੂਰ ਤੇ ਉਸਦੀ ਮਾਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ ਤੇ ਇਸ ਆਡੀਓ ਵਿੱਚ ਬਲਨੂਰ ਦੀ ਮਾਂ ਉਸ ਨੂੰ ਡਾਂਟ ਵੀ ਰਹੀ ਹੈ ।ਇਸ ਆਡੀਓ ਵਿਚ ਸਾਫ਼ ਪਤਾ ਲੱਗ ਰਿਹਾ ਹੈ ਕਿ ਬਲਨੂਰ ਦੀ ਮਾਂ ਤੇ ਬਲਨੂਰ ਆਪਸ ਵਿਚ ਗੁੱਸੇ ਨਾਲ ਗੱਲ ਕਰ ਰਹੇ ਹਨ।ਬਲਨੂਰ ਦੀ ਮਾਂ ਉਸ ਨੂੰ ਧਮਕੀਆਂ ਵੀ ਦੇ ਰਹੀ ਹੈ।
ਬਲ ਨੂਰ ਵੀ ਆਪਣੀ ਮਾਂ ਨੂੰ ਪੂਰੇ ਗੁੱਸੇ ਵਿੱਚ ਹਰੇਕ ਗੱਲ ਦਾ ਜਵਾਬ ਦੇ ਰਿਹਾ ਹੈ ਬਲ ਨੂਰ ਦੀ ਮਾਂ ਆਪਣੇ ਸਹੁਰੇ ਘਰ ਤੋਂ ਦੂਰ ਰਹਿੰਦੀ ਹੈ ਤੇ ਉਨ੍ਹਾਂ ਤੋਂ ਅਲੱਗ ਕਿਸੇ ਹੋਰ ਘਰ ਵਿੱਚ ਰਹਿੰਦੀ ਹੈ।ਬਲਨੂਰ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਮੈਂ ਆਪਣੇ ਦਾਦਾ ਦਾਦੀ ਦੇ ਨਾਲ ਹੀ ਰਹਾਂਗਾ ਬਲਨੂਰ ਦੀ ਮਾਂ ਉਸ ਨੂੰ ਗਾਲ੍ਹਾਂ ਵੀ ਕੱਢ ਰਹੀ ਹੈ ਇਸ ਆਡੀਓ ਦੇ ਲੀਕ ਹੋਣ ਤੋਂ ਬਾਅਦ
ਇਹ ਪਤਾ ਲੱਗ ਰਿਹਾ ਹੈ ਕਿ ਪਹਿਲਾਂ ਤੋਂ ਹੀ ਇਨ੍ਹਾਂ ਦੇ ਵਿਚਾਲੇ ਕੋਈ ਅਣਬਣ ਸੀ।ਇਹ ਆਡੀਓ ਲੀਕ ਹੋਣ ਤੋਂ ਬਾਅਦ ਕੇਸ ਹੁਣ ਹੋਰ ਦਿਸ਼ਾ ਵੱਲ ਜਾ ਰਿਹਾ ਹੈ ਇਹ ਆਡੀਓ ਲੀਕ ਹੋਣ ਤੋਂ ਬਾਅਦ ਪੁਲਸ ਆਪਣੀ ਇਸ ਤੇ ਕਾਰਵਾਈ ਵੀ ਕਰ ਰਹੀ ਹੈ ਇਸ ਮਾਮਲੇ ਦੀ ਪੂਰੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਪੁਲਸ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ।
ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕੋਈ ਧੰਨਵਾਦ ।