ਬੱਸ ਅੱਡੇ ਤੇ ਵਿਅਕਤੀ ਦੇ ਨਾਲ ਹੋ ਗਿਆ ਇਹ ਮਾੜਾ ਕੰਮ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੀ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੰਦੇ ਹਨ ਵੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿੱਚ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਰੋਜ਼ਾਨਾ ਹੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਚੋਰੀ ਅਤੇ ਲੁੱਟ ਖੋਹ ਹੁੰਦੀ ਹੈ ਜਿਸ ਦੇ ਚੱਲਦੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ ਅਤੇ ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਭਾਵ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਜਿਸ ਦੇ ਲਈ ਉਹ ਦਿੱਲੀ ਪਹੁੰਚਦਾ ਹੈ ਪਰ ਇੱਥੇ ਜਾ ਕੇ

ਉਸ ਨੂੰ ਪਤਾ ਚੱਲਦਾ ਹੈ ਕਿ ਉਹ ਵਿਦੇਸ਼ ਨਹੀਂ ਜਾ ਪਵੇਗਾ ਕਿਉਂਕਿ ਕੁਝ ਪ੍ਰੇਸ਼ਾਨੀ ਆਉਂਦੀ ਹੈ ਜਿਸ ਦੀ ਵਜ੍ਹਾ ਕਾਰਨ ਉਸ ਦੀ ਫਲਾਈਟ ਕੈਂਸਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਵਾਪਸ ਪੰਜਾਬ ਦੇ ਲਈ ਰਵਾਨਾ ਹੁੰਦਾ ਹੈ ਇੱਕ ਬੱਸ ਵਿੱਚ ਬੈਠਦਾ ਹੈ ਪਿੰਡ ਦੇ ਬੱਸ ਅੱਡੇ ਦੇ ਵਿਚ ਉਹ ਬੱਸ ਵਿੱਚ ਬੈਠਦਾ ਹੈ ਅਤੇ ਇਸੇ ਦੌਰਾਨ ਹੀ ਇਸ ਦੇ ਕੋਲ ਇੱਕ ਬੈਗ ਸੀ ਬੈਗ ਨੂੰ ਏਥੇ ਰੱਖ ਦਿੰਦਾ ਹੈ ਅਤੇ ਡਰਾਈਵਰ ਨੂੰ ਕਹਿੰਦਾ ਹੈ ਕਿ ਉਹ ਬਾਥਰੂਮ ਜਾਣਾ ਚਾਹੁੰਦਾ ਹੈ ਅਤੇ ਉਸ ਦਾ ਸਾਮਾਨ ਇੱਥੇ ਪਿਆ ਹੈ ਉਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਵਾਪਸ ਬੱਸ ਦੇ ਵਿੱਚ ਪਰਤਦਾ ਹੈ ਤਾਂ ਉੱਥੇ ਉਸ ਦਾ ਇੱਕ ਬੈਗ ਨਹੀਂ ਸੀ ਜਿਸ ਤੋਂ ਬਾਅਦ ਉਹ ਰੌਲਾ ਵੀ ਪਾਉਂਦਾ ਹੈ ਪਰ ਬੱਸ ਵਾਲਿਆਂ ਦੇ

ਵੱਲੋਂ ਬੱਸ ਨਹੀਂ ਰੋਕੀ ਜਾਂਦੀ ਬੱਸ ਨੂੰ ਉਨ੍ਹਾਂ ਦੇ ਵੱਲੋਂ ਬੱਸ ਅੱਡੇ ਤੋਂ ਬਾਹਰ ਕਰ ਲਿਆ ਜਾਂਦਾ ਹੈ ਸੋ ਹੁਣ ਏਥੇ ਪੰਜਾਬ ਦੇ ਵਿੱਚ ਆ ਕੇ ਇਸ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਨਾਲ ਧੱਕਾ ਹੋਇਆ ਹੈ ਤੇ ਉਸ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਹੈ ਉਹ ਚੋਰਾਂ ਦੇ ਨਾਲ ਰਲਿਆ ਹੋਇਆ ਹੈ ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਭਾਰਤ ਚ ਲਾਏ ਗਏ ਜਿਸ ਦੀ ਵਜ੍ਹਾ ਕਾਰਨ ਇਸ ਦਾ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਇਸ ਦਾ ਕਹਿਣਾ ਹੈ ਕਿ ਇਸ ਨੇ ਸਾਰਾ ਪੈਸਾ ਵਿਆਜ ਤੇ ਚੁੱਕਿਆ ਹੋਇਆ ਸੀ ਇਸ ਤੋਂ ਇਲਾਵਾ ਇਸ ਦਾ ਪਾਸਪੋਰਟ ਵੀ ਉਤਸਵ ਕੈਗ ਦੇ ਵਿੱਚ ਹੀ ਸੀ ਸੋ ਹੁਣ ਇਸ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਅਤੇ ਕੰਡਕਟਰ ਹੀ ਜ਼ਿੰਮੇਵਾਰ ਹਨ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ

ਦੇ ਪੈਸੇ ਇਸ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ ਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਆਪਣੇ ਵਿਚਾਰ ਵੀ ਦਿੱਤੇ ਜਾ ਰਹੇ ਹਨ ਪੁਲਸ ਪ੍ਰਸ਼ਾਸਨ ਦੇ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਲੋਕਾਂ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਆਪਣਾ ਲੱਖਾਂ ਰੁਪਏ ਦਾ ਸਾਮਾਨ ਛੱਡ ਕੇ ਬਾਥਰੂਮ ਨਹੀਂ ਜਾਣਾ ਚਾਹੀਦਾ ਸੀ ਜੇਕਰ ਉਹ ਜਾਣਾ ਚਾਹੁੰਦਾ ਸੀ ਤਾਂ ਸਾਮਾਨ ਨਾਲ ਲੈ ਕੇ ਜਾ ਸਕਦਾ ਸੀ ਇਸ ਤੋਂ ਇਲਾਵਾ ਅਕਸਰ ਹੀ ਅਸੀਂ ਬੱਸਾਂ ਦੇ ਵਿੱਚ ਇਹ ਲਿਖਿਆ ਹੋਇਆ ਪੜ੍ਹਦੇ ਹਾਂ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਇਸ ਲਈ ਉਸ ਨੂੰ ਆਪਣੇ ਲੱਖਾਂ ਰੁਪਏ ਦਾ ਸਾਮਾਨ ਕਿਸੇ ਹੋਰ ਦੀ ਜ਼ਿੰਮੇਵਾਰੀ ਤੇ ਨਹੀਂ ਛੱਡ ਕੇ ਜਾਣਾ ਚਾਹੀਦਾ ਸੀ।

Leave a Reply

Your email address will not be published. Required fields are marked *