ਇਕ ਪੜ੍ਹੀ ਲਿਖੀ ਅੋਰਤ ਨੇ ਪੜ੍ਹਨੇ ਪਾਏ ਵੱਡੇ ਵੱਡੇ ਪੁਲੀਸ ਦੇ ਅਧਿਕਾਰੀ ਵੀਡੀਓ ਹੋ ਰਿਹਾ ਹੈ ਵਾਇਰਲ

Latest Update

ਇਸ ਦੇਸ਼ ਦੇ ਅੰਦਰ ਵੱਡੇ ਲੋਕਾਂ ਵੱਲੋਂ ਛੋਟੇ ਲੋਕਾਂ ਨੂੰ ਹਮੇਸ਼ਾਂ ਕੁਚਲਿਆ ਗਿਆ ਹੈ।ਇਸ ਦੇਸ਼ ਦੇ ਅੰਦਰ ਹਮੇਸ਼ਾਂ ਤੋਂ ਹੀ ਛੋਟੇ ਲੋਕਾਂ ਤੇ ਜ਼ੁਲਮ ਹੁੰਦੇ ਆ ਰਹੇ ਹਨ ।ਖ਼ਾਸਕਰ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਸ ਵਿਚ ਸਰਕਾਰ ਵੱਲੋਂ ਤੇ ਕੁਝ ਅਮੀਰ ਘਰਾਂ ਦੇ ਲੋਕਾਂ ਵੱਲੋਂ ਛੋਟੇ ਮੱਧਮ ਦੇ ਲੋਕਾਂ ਨੂੰ ਹਮੇਸ਼ਾਂ ਦੱਬਿਆ ਗਿਆ ਹੈ।ਪੰਜਾਬ ਦੇ ਅੰਦਰ ਗੁੰਡਾਗਰਦੀ ਬਹੁਤ ਜ਼ਿਆਦਾ ਵਧ ਗਈ ਹੈ ।

ਇਸ ਤਰ੍ਹਾਂ ਦੀ ਹੀ ਇੱਕ ਹੋਰ ਵੀਡੀਓ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਅੋਰਤ ਦੇ ਉੱਪਰ ਕੁਝ ਗੁੰਡਿਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ।ਉਹ ਔਰਤ ਆਪਣਾ ਨਾਮ ਮਨਿੰਦਰ ਕੌਰ ਦੱਸ ਰਹੀ ਹੈ ਤੇ ਉਹ ਬਰਨਾਲਾ ਦੀ ਰਹਿਣ ਵਾਲੀ ਹੈ ।ਜਦੋਂ ਉਹ ਅੋਰਤ ਆਪਣੀ ਸ਼ਿਕਾਇਤ ਲੈ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਕੋਲ ਆਈ ਤਾਂ ਕੁਝ ਵੱਡੇ

ਅਧਿਕਾਰੀਆਂ ਵੱਲੋਂ ਉਸ ਅੋਰਤ ਨੂੰ ਰੋਕਿਆ ਗਿਆ।ਉਸ ਤੋਂ ਬਾਅਦ ਉਸ ਅੋਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਤੇਈ ਜੁਲਾਈ ਨੂੰ ਲੁਧਿਆਣਾ ਦੇ ਵਿੱਚ ਆਪਣੀ ਜੌਬ ਦੇ ਲਈ ਆਈ ਸੀ ਤੇ ਪੱਚੀ ਜੁਲਾਈ ਨੂੰ ਮੇਰੀ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਦੋ ਤਿੰਨ ਦਿਨਾਂ ਬਾਅਦ ਹੀ ਮੇਰੇ ਮਕਾਨ ਦਾ ਮਾਲਿਕ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ । ਉਸ ਤੋਂ ਬਾਅਦ ਮੇਰੇ

ਮਕਾਨ ਮਾਲਕ ਦੇ ਗੁੰਡਿਆਂ ਵੱਲੋਂ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਉਸ ਗੁੰਡੇ ਦਾ ਨਾਮ ਲੱਖਾ ਹੈ।ਉਣੱਤੀ ਜੁਲਾਈ ਨੂੰ ਮੈਂ ਪੁਲਸ ਸਟੇਸ਼ਨ ਜਾਂਦੀਆਂ ਜਿਸ ਸਟੇਸ਼ਨ ਵਿਚ ਮੇਰਾ ਕੇਸ ਚੱਲ ਰਿਹਾ ਹੁੰਦਾ ਹੈ ਤੇ ਉਸ ਪੁਲਸ ਸਟੇਸ਼ਨ ਦੇ ਇੰਚਾਰਜ ਦਾ ਨਾਮ ਗਿਆਨ ਸਿੰਘ ਹੈ ਜੋ ਕਿ ਮੇਰੇ ਮਕਾਨ ਮਾਲਿਕ ਦੇ ਨਾਲ ਹੀ ਮਿਲਿਆ ਹੋਇਆ ਹੈ ।ਉਸ ਔਰਤ ਦਾ ਕਹਿਣਾ ਹੈ ਕਿ ਮੈਨੇਂ ਉਣੱਤੀ ਜੁਲਾਈ ਦੀ ਰਾਤ ਪੂਰੀ ਪੁਲਸ ਸਟੇਸ਼ਨ ਵਿਚ ਹੀ ਕੱਟੀ।ਉਸ ਔਰਤ ਦਾ ਇਹ ਵੀ ਕਹਿਣਾ ਸੀ ਕਿ ਪੁਲਸ ਵੱਲੋਂ ਤੇ ਮੇਰੇ ਮਕਾਨ ਮਾਲਕ ਵੱਲੋਂ ਮੇਰੇ ਘਰ ਦੇ ਰੂਮ ਦਾ ਪੂਰਾ ਸਾਮਾਨ ਚੋਰੀ ਕਰਵਾਇਆ ਗਿਆ ।

ਉਸ ਔਰਤ ਦਾ ਕਹਿਣਾ ਸੀ ਕਿ ਪੁਲੀਸ ਮੇਰੀ ਉਸ ਮਕਾਨ ਮਾਲਿਕ ਦੇ ਖ਼ਿਲਾਫ਼ ਕੋਈ ਐੱਫਆਈਆਰ ਦਰਜ ਨਹੀਂ ਕਰ ਰਹੀ।ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮਾਮਲੇ ਹਨ ਜੋ ਪੰਜਾਬ ਦੇ ਅੰਦਰ ਏਦਾਂ ਹੀ ਚੱਲ ਰਹੇ ਹਨ ਤੇ ਉਨ੍ਹਾਂ ਤੇ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

Leave a Reply

Your email address will not be published. Required fields are marked *