ਦੇਖੋ ਪਾਪਣ ਅੌਰਤ ਨੇ ਕਿਵੇਂ ਢਾਈ ਸਾਲਾ ਬੱਚੀ ਦੇ ਨਾਲ ਦਿਖਾਈ ਦਰਿੰਦਗੀ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਅੌਰਤ ਨੇ ਢਾਈ ਸਾਲਾ ਬੱਚੀ ਦਾ ਕ ਤ ਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦਾ ਪਿਤਾ ਹੈੱਡ ਕਾਂਸਟੇਬਲ ਸੀ ਜੋ ਗਲੀ ਦੇ ਬੱਚਿਆਂ ਨੂੰ ਗਲੀ ਦੇ ਵਿੱਚ ਖੇਡਣ ਤੋਂ ਰੋਕਿਆ ਕਰਦਾ ਸੀ

ਇਸੇ ਤੋਂ ਪ੍ਰੇਸ਼ਾਨ ਹੋ ਕੇ ਗੁਆਂਢਣ ਔਰਤਾਂ ਨੇ ਇਸੇ ਹੈੱਡ ਕਾਂਸਟੇਬਲ ਦੀ ਬੱਚੀ ਨੂੰ ਅ ਗ ਵਾ ਕਰ ਲਿਆ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਮਿੱਟੀ ਦੇ ਵਿੱਚ ਦਫ਼ਨਾ ਦਿੱਤਾ ਇਸ ਘਟਨਾ ਦਾ ਖੁਲਾਸਾ ਨਹੀਂ ਹੋਣਾ ਸੀ। ਜੇਕਰ ਸੀਸੀਟੀਵੀ ਕੈਮਰਿਆਂ ਦੇ ਵਿਚ ਇਹ ਅੌਰਤ ਕੈਦ ਨਾ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਕੁਝ

ਫੁਟੇਜ ਮਿਲੀ ਹੈ ਜਿਸ ਬੂਟੇ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਅੌਰਤ ਆਪਣੀ ਐਕਟਿਵਾ ੳੁੱਤੇ ਇਸ ਬੱਚੀ ਨੂੰ ਲੈ ਕੇ ਜਾ ਰਹੀ ਹੈ।ਉਸ ਤੋਂ ਬਾਅਦ ਹੀ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।ਇਸ ਮਾਮਲੇ ਸਬੰਧੀ ਬਹੁਤ ਸਾਰੇ ਸੀਨੀਅਰ ਲੀਡਰਾਂ ਵੱਲੋਂ ਵੀ ਆਪਣੇ ਬਿਆਨ ਜਾਰੀ ਕੀਤੇ ਜਾ ਰਹੇ ਹਨ ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕੁਝ ਬਿਆਨ

ਜਾਰੀ ਕੀਤੇ ਗਏ ਹਨ ਅਤੇ ਦੋਸ਼ੀ ਔਰਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਔਰਤ ਦਿਮਾਗੀ ਹਾਲਤ ਤੋਂ ਬੀਮਾਰ ਹੋਵੇ ਪਰ ਜਿਸ ਤਰੀਕੇ ਦੀ ਇਹ ਹਰਕਤ ਹੋਈ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *