ਮਾਪਿਆਂ ਨੇ ਜ਼ੁਬਾਨ ਕਿੰਨਰ ਧੀ ਕੱਢੀ ਘਰੋਂ ਬਾਹਰ ,ਟੈਂ ਪੂ ਛੱਕਾ ਕਹਿ ਲੋਕ ਮਾਰਦੇ ਤਾਅਨੇ ਕਰਦੇ ਧੱਕਾ

Latest Update

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਇੱਥੇ ਹੀ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।

ਗੱਲਾਂ ਚ ਕਿੰਨਰ ਸਮਾਜ ਦੀ ਕਰਾਂਗੇ ਜੇਕਰ ਕਿੰਨਰ ਸਮਾਜ ਦੀ ਗੱਲ ਕਰ ਲਈਏ ਤਾਂ ਅਕਸਰ ਲੋਕ ਇਹ ਗੱਲ ਸੋਚ ਲੈਂਦੇ ਨੇ ਕਿ ਕਿੰਨਰ ਸਿਰਫ਼ ਬਧਾਈ ਮੰਗਦੇ ਨੇ ਤੇ ਆਪਣੀ ਮਿਹਨਤ ਤੇ ਕਈ ਵਾਰ ਲੋਕ ਕਹਿ ਦਿੰਦੇ ਨੇ ਵੀ ਕਿੰਨਰ ਮਿਹਨਤ ਨਹੀਂ ਕਰਦੇ ਤਾਂ ਅੱਜ ਤੁਹਾਨੂੰ ਇੱਕ ਅਜਿਹੇ ਕਿੰਨਰ ਦੇ ਨਾਲ ਜਾਂ ਫਿਰ ਕੈਲੀ ਇੱਕ ਇੱਕ ਅਜਿਹੀ ਰੂਹ ਦੇ ਨਾਲ ਮਿਲਵਾ,ਗਏ ਜਿਹੜਾ ਕਿ ਹੁਣ ਦੱਸਦੀ ਕਿ

ਜਦ ਉਹ ਇਕ ਛੋਟੀ ਬੱਚੀ ਸੀ ਤਾਂ ਉਸ ਦੇ ਪਰਿਵਾਰ ਨੂੰ ਹੌਲੀ ਹੌਲੀ ਜਦ ਪਤਾ ਲੱਗਿਆ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੈ ਤੇ ਉਹ ਇਕ ਕਿੰਨਰ ਹੈ ਉਸ ਨੇ ਆਪਣੇ ਬਿਆਨਾਂ ਅਨੁਸਾਰ ਇਹੀ ਦੱਸਿਆ ਕਿ ਉਸ ਨੂੰ ਉਸ ਦਾ ਪਰਿਵਾਰ ਸਾਰਾ ਹੀ ਇਗਨੋਰ ਮਾਰਨ ਲੱਗਾ ਅਤੇ ਉਸ ਨੂੰ ਵੀ ਕਿਤੇ ਨਾ ਕਿਤੇ ਪਤਾ ਲੱਗ ਗਿਆ ਕਿ ਮੈਂ ਇਨ੍ਹਾਂ ਦੇ ਵਰਗਾ ਨਹੀਂ ਹਾਂ ਤਾਂ ਉਸ ਨੇ ਆਪਣੇ ਘਰ ਨੂੰ

ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਦੋਸਤੀ ਵਧਾਉਣ ਦਾ ਸਿੱਦੀਕੀ ਤੁਹਾਡੇ ਅੱਗੇ ਵੀਡੀਓ ਚ ਬੈਠਾ ਇਹ ਕਿੰਨਰ ਆਪਣੇ ਬਿਆਨਾਂ ਅਨੁਸਾਰ ਦੱਸ ਰਿਹਾ ਹੈ ਕਿ ਲੋਕ ਕਿਤਨਾ ਕਿਤੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਅਜਿਹੀਆਂ ਗੱਲਾਂ ਵੀ ਬੋਲਦੇ ਹਨ ਜਿਹੜੀਆਂ ਕਿ ਬੋਲਣ ਅਤੇ ਸੁਣਨ ਯੋਗ ਨਹੀਂ ਹੁੰਦੀਆਂ ।ਉਸ ਨੇ ਆਪਣੇ ਭਾਵੁਕ ਹੋਏ ਇਸ ਬਿਆਨਾਂ ਅਨੁਸਾਰ ਇਹ ਵੀ ਦੱਸਿਆ ਕਿ

ਕਿਤੇ ਨਾ ਕਿਤੇ ਦੁਨੀਆ ਸਾਡੇ ਵਿੱਚ ਅਜਿਹਾ ਫਰਕ ਸਮਝਦੀ ਹੈ ਅਤੇ ਪਰ ਕਿਤੇ ਨਾ ਕਿਤੇ ਰਾਹ ਵਿੱਚ ਜਾਂਦੀ ਕੁੜੀ ਨੂੰ ਜੇਕਰ ਅਗਰ ਕੋਈ ਛੇੜ ਦਿੰਦਾ ਹੈ ਤਾਂ ਲੋਕ ਮੁੱਦੇ ਚੁੱਕ ਲੈਂਦੇ ਹਨ।ਅਤਿਵਾਦ ਉੱਠਦੇ ਉਠਾਉਂਦੇ ਹਨ ਪਰ ਜੇਕਰ ਉਸ ਨੇ ਕਿਹਾ ਕਿ ਅਗਰ ਸਾਨੂੰ ਘੁਸੇੜ ਦਿੰਦਾ ਹੈ ਤਾਂ ਕਿਸੇ ਨੂੰ ਕੋਈ ਕਿਸੇ ਤਰੀਕੇ ਦਾ ਫ਼ਰਕ ਨਹੀਂ ਪੈਂਦਾ ਉਹ ਬਸ ਇੰਨਾ ਹੀ ਕਹਿਣਾ ਚਾਹੁੰਦੀ ਹੈ

ਕਿ ਕਿਉਂ ਅਜਿਹਾ ਫਰਕ ਸਮਝਿਆ ਜਾਂਦਾ ਹੈ ਅਸੀਂ ਵੀ ਸਮਾਜ ਦੇ ਵਿੱਚ ਇੱਕ ਜੁੜੇ ਹੋਏ ਇਨਸਾਨ ਹਾਂ ਫਿਰ ਅਜਿਹੇ ਫ਼ਰਕ ਤਰਕ ਕਿਉਂ ਸਮਝੇ ਜਾਂਦੇ ਹਨ ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ ।

Leave a Reply

Your email address will not be published. Required fields are marked *