ਦੇਖੋ ਕਿਵੇਂ ਲਾੜਾ ਲਾੜੀ ਨੇ ਚਲਾ ਦਿੱਤੀ ਪੁੱਠੀ ਰੀਤ,ਤੁਹਾਡਾ ਕੀ ਹੈ ਵਿਚਾਰ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਅਤੇ ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ ਦੌਰਾਨ ਕੁੱਝ ਅਜਿਹਾ ਹੋਇਆ ਹੈ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ ਭਾਵੇਂ ਕਿ ਇੱਥੇ ਮੌਜੂਦ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਸੀ ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਕੁਝ ਖ਼ਾਸ ਫ਼ਰਕ ਨਹੀਂ ਪਿਆ ਪਰ ਜਿਹੜੇ ਲੋਕ ਇਸ ਬਾਰੇ ਸੁਣ ਰਹੇ ਹਨ ਉਹ ਕਾਫ਼ੀ ਜਗ੍ਹਾ ਹੈਰਾਨੀ ਮਹਿਸੂਸ ਕਰ ਰਹੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਕਸਰ ਹੀ ਵਿਆਹ ਦੀ ਇਹ ਰੀਤ ਹੈ ਕਿ ਲਾੜਾ ਲਾੜੀ ਨੂੰ ਵਿਆਹ ਕੇ

ਆਪਣੇ ਘਰ ਲੈ ਜਾਂਦਾ ਹੈ ਜਾਂ ਫਿਰ ਜੇਕਰ ਇਕ ਲੜਕੇ ਨੇ ਘਰ ਜਵਾਈ ਰਹਿਣਾ ਹੋਵੇ ਤਾਂ ਉਸ ਸਮੇਂ ਲਾੜਾ ਲਾੜੀ ਦਾ ਵਿਆਹ ਰਸਮਾਂ ਦੇ ਮੁਤਾਬਕ ਹੋ ਜਾਂਦਾ ਹੈ ਅਤੇ ਲੜਕਾ ਲਾੜੀ ਦੇ ਘਰ ਚਲਿਆ ਜਾਂਦਾ ਹੈ ਪਰ ਇੱਥੇ ਬਿਲਕੁਲ ਉਲਟਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਲਾੜੀ ਦਾ ਪਿਤਾ ਇਸ ਦੁਨੀਆ ਵਿਚ ਨਹੀਂ ਹੈ ਇਸ ਤੋਂ ਇਲਾਵਾ ਨਾ ਹੀ ਉਸ ਦਾ ਕੋਈ ਭਰਾ ਹੈ ਇਸਦੇ ਲਈ ਉਸਦੇ ਲਈ ਇਕ ਅਜਿਹਾ ਲੜਕਾ ਲੱਭਿਆ ਜਾ ਰਿਹਾ ਸੀ ਜੋ ਉਸ ਦੇ ਘਰ ਜਵਾਈ ਰਹਿ ਸਕੇ ਭਾਵ ਉਸ ਦੇ ਆਪਣੇ ਘਰ ਆ ਸਕੇ ਇਸ ਦੇ ਲਈ ਲੜਕੀ ਬਰਾਤ ਲੈ ਕੇ ਜਾਂਦੀ ਹੈ ਲੜਕੀ ਨੂੰ ਵਿਆਹ ਕੇ ਲੈ ਕੇ ਆਉਂਦੀ ਹੈ ਉਪਰੋਕਤ ਵੀਡੀਓ ਦੇ ਵਿਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜਿਸ ਤਰੀਕੇ ਦੇ

ਨਾਲ ਜਿਹੜੀਆਂ ਰਸਮਾਂ ਦੇ ਵਿਚ ਲੜਕਾ ਅੱਗੇ ਦਿਖਾਈ ਦਿੰਦਾ ਹੈ ਉੱਥੇ ਲੜਕੀ ਨੂੰ ਅੱਗੇ ਕੀਤਾ ਗਿਆ ਹੈ ਉਨ੍ਹਾਂ ਇਸ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਨੂੰ ਇੱਕ ਚੰਗੀ ਰੀਤ ਕਿਹਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਮਾਮਲਾ ਹੈ ਉਹ ਡੇਰਾ ਸੱਚਾ ਸੌਦਾ ਦੇ ਨਾਲ ਜੁਡ਼ਿਆ ਹੋਇਆ ਹੈ ਕੁੱਲ ਦਾ ਕਰੋਨ ਦੇ ਤਹਿਤ ਇਨ੍ਹਾਂ ਵਿਆਹ ਹੋਇਆ ਹੈ ਇਹ ਜੋ ਸਾਰੇ ਲੋਕ ਦਿਖਾਈ ਦੇ ਰਹੇ ਹਨ ਉਹ ਡੇਰਾ ਸੱਚਾ ਸੌਦਾ ਦੇ ਭਗਤ ਹਨ ਭਾਵ ਉਥੋਂ ਦੀ ਸ਼ਰਧਾ ਰੱਖਦੇ ਹਨ ਜਿਸ ਲਈ ਉਨ੍ਹਾਂ ਦੇ ਵੱਲੋਂ ਇਹ ਸਭ ਕੁਝ ਸਹੀ ਦੱਸਿਆ ਜਾ ਰਿਹਾ ਹੈ ਪਰ ਉੱਥੇ ਹੀ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਬਿਲਕੁਲ ਗ਼ਲਤ

ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਹ ਪੁਰਾਣੀਆਂ ਰੀਤਾਂ ਦੇ ਖਿਲਾਫ ਚੱਲਣਗੇ ਤਾਂ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ ਸੋ ਇਸ ਦੇ ਲਈ ਲੋਕਾਂ ਨੂੰ ਪੁਰਾਣੀਆਂ ਰੀਤਾਂ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪਹਿਲਾਂ ਹੀ ਪੰਜਾਬ ਬਹੁਤ ਕੁਝ ਗਵਾ ਚੁੱਕਿਆ ਹੈ ਅਤੇ ਹੁਣ ਜੇਕਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਗੇ ਤਾਂ ਸਮੱਸਿਆਵਾਂ ਹੋਰ ਵੀ ਵਧਣਗੀਆਂ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *