ਰਾਜੂ ਦੀਦੀ ਦੀ ਪ੍ਰਣਨਾਜ ਦੀ ਪਹਿਲੀ ਇੰਟਰਵਿਊ ਅਤੇ ਪੁੱਛਿਆ ਰਿਸ਼ਤੇ ਦੇ ਬਾਰੇ ਵਿਚ ਸਵਾਲ

Latest Update

ਟਿਕ ਟੌਕ ਤੇ ਮਸ਼ਹੂਰ ਹੋਈ ਅੱਜ ਉਹਦੇ ਪ੍ਰਣਾਯ ਦੀ ਜੋੜੀ ਜਿਥੇ ਹੁਣ ਇੰਸਟਾਗ੍ਰਾਮ ਤੇ ਉੱਤੇ ਵੀ ਕਾਫ਼ੀ ਜ਼ਿਆਦਾ ਮਸ਼ਹੂਰ ਹੋਈ ਅਤੇ ਹਰ ਕੋਈ ਹੁਣ ਪਰ ਨਾਜ਼ ਅਤੇ ਰਾਜੂ ਦੇ ਰਿਸ਼ਤੇ ਦੇ ਬਾਰੇ ਚ ਜਾਨਣਾ ਚਾਹੁੰਦਾ ਹੈ ਜਿੱਥੇ ਕਿ ਰਾਜੂ ਤੇ ਪ੍ਰਣਾਬ ਇਕੱਠੇ ਹੋ ਟਿਕ ਟੌਕ ਤੇ ਪਹਿਲਾਂ ਰਿੰਗਜ਼ ਬਣਾਉਂਦੇ ਸੀ ਅਤੇ ਟਿਕਟਾਂ ਤੋਂ ਮਸ਼ਹੂਰ ਹੈ ਜਿਸ ਤੋਂ ਬਾਅਦ ਟਿਕਟਾਂ ਬੰਦ ਹੋਣ ਦੇ ਨਾਲ ਇਹ ਜੋੜੀ ਇੰਸਟਾਗ੍ਰਾਮ ਦੇ ਉੱਤੇ ਆਈ ਅਤੇ ਹੁਣ ਪ੍ਰਣਾਯ ਅੱਜਕੱਲ੍ਹ ਵਿਦੇਸ਼ ਦੀ ਧਰਤੀ ਕੈਨੇਡਾ ਦੀ ਉੱਤੇ ਜਾ ਪਹੁੰਚੇ ਜਿਸ ਤੋਂ ਬਾਅਦ ਹੁਣ ਹਰ ਕੋਈ ਰਾਜੂ ਅਤੇ ਪ੍ਰਣਾਲੀ ਤੋਂ ਇਹ ਸਵਾਲ ਕਰ ਰਿਹਾ ਹੈ ਕਿ ਰਾਜੂ ਦੇ ਜੋ ਚੂੜਾ ਪਾਇਆ ਹੋਏ ਕਿ ਉਹ ਪ੍ਰਕਾਸ਼ ਦੇ ਨਾਲ ਵਿਆਹ ਕਰਵਾ ਕੇ ਪਾਇਆ ਹੈ

ਜਾਂ ਇਸ ਦੇ ਪਿੱਛੇ ਕੀ ਡੂੰਘਾ ਰਾਜ਼ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਇੰਟਰਵਿਊ ਲਈ ਗਈ ਇੰਟਰਵਿਊ ਦੇ ਦੌਰਾਨ ਰਾਜੂ ਵੱਲੋਂ ਕੁਝ ਅਜਿਹੀਆਂ ਹਾਸੋਹੀਣੀ ਗੱਲਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਸੁਣ ਤੁਸੀਂ ਵੀ ਜ਼ਰੂਰ ਹੱਸੋਗੇ ਅਤੇ ਤੁਹਾਨੂੰ ਵੀ ਜ਼ਰੂਰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੋਨਾਂ ਦੇ ਵਿੱਚ ਅਸਲ ਵਿੱਚ ਕੀ ਅਜਿਹਾ ਰਿਲੇਸ਼ਨ ਹੈ ਜਿਸਦੇ ਕਰਕੇ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਹਨ ਅਤੇ ਉਥੇ ਹੀ ਪ੍ਰਣਨਾਜ ਦਿਲ ਨੂੰ ਵੀ ਕਿਹਾ ਗਿਆ ਕਿ ਉਹ ਜਦੋਂ ਤੱਕ ਹੋ ਸਕਿਆ ਉਹ ਰਾਜੂ ਦੀ ਜ਼ਰੂਰ ਮਦਦ ਕਰੇਗਾ ਤੇ ਹੁਣ ਬਾਹਰਲੇ ਮੁਲਕ ਚ ਜੇ ਕਿਤੇ ਉਸ ਨੂੰ ਅਜਿਹਾ ਕੁਝ ਲੱਗਿਆ ਤੋਂ ਬਰਾਬਰੀ ਜ਼ਰੂਰ ਬਾਹਰ ਵੀ ਬੁਲਾਏਗਾ ਰਾਜੂ ਦਾ ਕਹਿਣਾ ਹੈ ਕਿ ਉਸ ਦਾ ਪਹਿਲਾਂ ਹੀ ਵਿਆਹ ਹੋਇਆ ਤੇ ਉਹ ਆਪਣੇ ਵਿਆਹ ਇਸ ਤੋਂ ਬਾਅਦ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਅਤੇ ਉਸ ਤੋਂ ਬਾਅਦ ਉਹ ਆਪਣੇ ਪੰਜ ਵਜੇ ਹੀ ਜਾਂਦੀ ਆਂ ਤੇ ਦਿਨੀਂਂ ਉਹ

ਮਿਲ ਕੇ ਰਿਲੀਜ਼ ਬਣਾਉਂਦੀ ਸੀ ਕਿਉਂਕਿ ਉਨ੍ਹਾਂ ਦੇ ਫੈਨਸ ਦੇ ਵੱਲੋਂ ਹਮੇਸ਼ਾ ਹੀ ਉਨ੍ਹਾਂ ਦੀਆਂ ਰੈਲੀ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਸੀ ਤੇ ਉਹ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਦੀ ਹਮੇਸ਼ਾ ਗੱਲ ਮਨ ਵੀਡੀਓਜ਼ ਬਣਾਉਣੇ ਹਨ ਜਦੋ ਵੀ ਬਾਜਾਰ ਜਾਦੇ ਨੇ ਤੇ ਲੋਕ ਪਛਾਨਣ ਕੇ ਗੱਲ ਕਰਨ ਲਈ ਆਉਂਦੇ ਨੇ ਕਈ ਵਾਰ ਤਾਂ ਅੱਜ ਖੁਦ ਹੀ ਲੋਕਾਂ ਤੋਂ ਲੁਕਣਾ ਪਸੰਦ ਕਰਦੀ ਹੈ ਅਤੇ ਉਹੋ ਜਿਹੀ ਥਾਂ ਤੋਂ ਬਚ ਕੇ ਨਿਕਲਣਾ ਹੀ ਠੀਕ ਸਮਝਦੀ ਹੈ ਜਿਸ ਤਰ੍ਹਾਂ ਦੇ ਨਾਲ ਰਾਜੂ ਤੋਂ ਕਾਫ਼ੀ ਜ਼ਿਆਦਾ ਕਾਲਾ ਰੰਗ ਹੈ ਪਰ ਉਸ ਦੀ ਕਲਾ ਦੇ ਨਾਲ ਹੀ ਉਹ ਇੰਸਟਾਗ੍ਰਾਮ ਦਿੱਤੇ ਨੇ ਫੇਮਸ ਹੋਇਆ ਸੋ ਜਿਗਰ ਸਿਦੀਕੀ ਦਾ ਰੰਗ ਚਾਹੇ ਕਾਲਾ ਹੋਵੇ ਚਾਹੇ ਗੋਰਾ ਪਰ ਰੰਗ ਮਾਇਨੇ ਨਹੀਂ ਰੱਖਦਾ ਸਗੋਂ ਬੰਦੇ ਦੀ ਕਲਾ ਮਾਅਨੇ ਰੱਖਦੀ ਹੈ ਨਾ ਕੀ ਰੰਗ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *