ਮਨੀਸ਼ਾ ਗੁਲਾਟੀ ਦੇ ਵੱਲੋਂ ਫਿਰ ਫ਼ਿਲਮੀ ਵਿਵਾਦ ਤੇ ਹੋਇਆ ਗਿਆ ਲਾਈਵ

Latest Update

ਮਨੀਸ਼ਾ ਗੁਲ੍ਹਾਟੀ ਜਿਵੇਂ ਕਿਸੇ ਜਾਂਦੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਈ ਤਾਰ ਕੋਈ ਨਾ ਕੋਈ ਸਮਾਜ ਨੂੰ ਸੁਨੇਹਾ ਦਿੰਦੇ ਰਹਿੰਦੇ ਹਨ ਉੱਥੇ ਹੀ ਕਈ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਜਿੱਥੇ ਮਨੀਸ਼ਾ ਗੁਲਾਟੀ ਦੇ ਉੱਤੇ ਕਾਫੀ ਸਵਾਲ ਵੀ ਲੋਕਾਂ ਵੱਲੋਂ ਉਠਾਏ ਗਏ ਨੇ ਉਥੇ ਹੀ ਹੁਣ ਇਕ ਵਾਰ ਫਿਰ ਮਨੀਸ਼ਾ ਗੁਲਾਟੀ ਲਾਈਵ ਹੋ ਕੇ ਫ਼ਿਲਮੀ ਵਿਵਾਦ ਨੂੰ ਲੈ ਕੇ ਗੱਲ ਕਰਦੀ ਹੋਈ ਨਜ਼ਰ ਆਈ ਲਵਾ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕਈ ਅਜਿਹੇ ਫੋਨਾਂ ਦੀ ਕੰਪਲੇਂਟ ਸਾਈਆਂ ਨੇ ਜੋਗੀ ਫਿਲਮ ਦੇ ਰਿਲੇਟਿਡ ਹੀ ਸਨ ਨੀਂ ਮੈਂ ਸੱਸ ਕੁੱਟਣੀ ਉਸਤਾਦ ਟਾਈਟਲ ਨੂੰ ਲੈ ਕੇ ਉਨ੍ਹਾਂ ਦੇ ਕੋਲ ਕਾਫ਼ੀ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ

ਉਨ੍ਹਾਂ ਨੇ ਨਿਰਦੇਸ਼ਕ ਨੂੰ ਇਸ ਦੇ ਬਾਰੇ ਵਿੱਚ ਪੁੱਛਿਆ ਕਿ ਇਸ ਫਿਲਮ ਦੇ ਪਿੱਛੇ ਕੀ ਮੋਟਿਵ ਸੀ ਮਨੀਸ਼ਾ ਗੁਲਾਟੀ ਦੇ ਵੱਲੋਂ ਕਿਹਾ ਜਾਂਦਾ ਕਿ ਸਮਝਦੇ ਹਾਂ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਜਿਹੜੇ ਅੱਜ ਲੋਕ ਸੰਗੀਤ ਵਜਾਉਂਦੇ ਪਹਿਨੀ ਇਹ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕਰਦੇ ਨੇ ਮਨੀਸ਼ਾ ਗੁਲਾਟੀ ਵਲੋਂ ਕਿਹਾ ਗਿਆ ਕਿ ਹੁਣ ਸਮਾਂ ਬਦਲ ਗਿਆ ਏ ਪਹਿਲਾਂ ਸਤੀ ਪ੍ਰਥਾ ਹੁੰਦੀ ਸੀ ਬਾਲੀਵਾਲ ਹੁੰਦੇ ਸੀ ਹੁਣ ਇਸ ਚੀਜ਼ ਉੱਤੇ ਰੋਕ ਲਗਾਈ ਗਈ ਹੈ ਤੇ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਪਹਿਲਾਂ ਨਾਲੋਂ ਤਰੱਕੀ ਹੋਈ ਹੈ ਸਾਇੰਸ ਨੇ ਵੀ ਪਹਿਲਾਂ ਨਾਲੋਂ ਤਰੱਕੀ ਕੀਤੀ ਹੈ ਮਨੀਸ਼ਾ ਗੁਲਾਟੀ ਵਲੋਂ ਕਿਹਾ ਗਿਆ ਕਿ ਜਦੋਂ ਉਨ੍ਹਾਂ ਵੱਲੋਂ ਹੀ ਟਾਈਟਲਰ ਵੇਖਿਆ ਗਿਆ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਸ਼ੰਕਾ ਜ਼ਾਹਿਰ ਹੋਈ ਸੀ ਕਿ ਇਹ ਟਾਈਟਲ ਇਸ ਤਰ੍ਹਾਂ ਕਿਉਂ ਦਿੱਤਾ ਗਿਆ

ਕਿਉਂਕਿ ਜਦੋਂ ਵੀ ਅਸੀਂ ਮੂਵੀ ਦੇਖਣ ਜਾਨੀਆਂ ਅਸੀਂ ਮੂਵੀ ਦਾ ਟਾਈਟਲ ਵੇਖ ਕੇ ਹੀ ਉਸ ਮੂਵੀ ਨੂੰ ਵੇਖਣ ਜਾਨੀਆਂ ਅਤੇ ਹਰ ਇੱਕ ਦੇ ਮਨ ਵਿੱਚ ਇਹ ਸ਼ੰਕਾ ਜਾਪਦੀ ਹੈ ਕਿ ਇਸ ਵਿੱਚ ਸੱਸ ਦਾ ਕਿਰਦਾਰ ਬਹੁਤ ਪ੍ਰਭਾਵਿਤ ਕੀਤਾ ਗਿਆ ਤੇ ਸੱਸ ਨੂੰ ਲੈ ਕੇ ਯਿਹ ਮੂਵੀ ਬਣਾਈ ਗਈ ਇਸਦੇ ਨਾਲ ਹੀ ਮਨਿਸਟਰੀ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੇ ਅਜਿਹੇ ਸ਼ਰਾਰਤੀ ਹਨ ਜਿਨ੍ਹਾਂ ਦੇ ਵੱਲੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਾਰਤ ਵੀ ਕੀਤੀ ਜਾਂਦੀ ਕਿ ਯੂਟਿਊਬ ਤੋਂ ਉਨ੍ਹਾਂ ਦਾ ਟ੍ਰੇਲਰ ਵੀ ਹਟਵਾ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਜ਼ਿਆਦਾ ਗੈਰਕਾਨੂੰਨੀ ਵੀ ਹੈ ਉੱਥੇ ਹੀ ਨੀਂ ਮੈਂ ਸੱਸ ਕੁੱਟਣੀ ਟੀਮ ਦੇ ਵੱਲੋਂ ਮੌਜੂਦ ਹੋ ਕੇ ਇਸ ਸਾਰੇ ਫਿਲਮ ਦਾ ਕੀ ਉਦੇਸ਼ ਉਸ ਦੇ ਬਾਰੇ ਵਿਚ ਜਾਣਕਾਰੀ ਵੀ ਦਿੱਤੀ ਗਈ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *