ਜਵਾਨ ਜਨਾਨੀ ਨੂੰ ਗੰਦੀਆਂ ਤਸਵੀਰਾਂ ਦਿਖਾ ਕਰਦਾ ਸੀ ਇਹ ਬਲੈਕਮੇਲ ਦੇਖੋ ਪੂਰੀ ਖ਼ਬਰ

Latest Update

ਇਹ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਉਗਰ ਔਲਖ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਆਪਣੇ ਘਰਵਾਲੇ ਨਾਲ ਰਹਿ ਰਹੀ ਹੈ ਇਸ ਅੌਰਤ ਅਤੇ ਉਸ ਦੇ ਘਰਵਾਲੇ ਵੱਲੋਂ ਪਿੰਡ ਦੇ ਇੱਕ ਵਿਅਕਤੀ ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਗਿਆ ਹੈ ਕਿ ਕੁਝ ਸਮੇਂ ਪਹਿਲਾਂ ਉਸ ਵਿਅਕਤੀ ਨੇ ਇਸ ਔਰਤ ਤੋਂ ਇਹ ਬਹਾਨਾ ਲਾ ਕੇ ਮੋਬਾਇਲ ਨੰਬਰ ਹਾਸਲ ਕਰ ਲਿਆ ਸੀ ਕੀ ਅੱਜਕੱਲ੍ਹ ਸਰਕਾਰ ਨੇ ਆਨਲਾਈਨ ਕਣਕ ਦੇਣ ਵਾਸਤੇ ਕਿਹਾ ਹੈ ਉਸ ਤੋਂ ਬਾਅਦ ਉਸ ਵਿਅਕਤੀ ਨੇ ਇਸ ਔਰਤ ਦੀਆਂ ਇਤਰਾਜ਼ਯੋਗ ਫੋਟੋਆਂ ਵੀ ਹਾਸਿਲ ਕਰ ਕਿ ਇਸ ਔਰਤ ਨੂੰ ਬਲੈਕਮੇਲ ਕਰਨ ਲੱਗ ਗਿਆ ਸੀ

ਜਿਸ ਕਰਕੇ ਇਸ ਔਰਤ ਦੇ ਦਿਓਰ ਨੇ ਉਸ ਵਿਅਕਤੀ ਦੀ ਚੰਗੀ ਤਰ੍ਹਾਂ ਖੁੰਬਟੱਪ ਵੀ ਕੀਤੀ ਅਤੇ ਫਿਰ ਜਦੋਂ ਇੱਕ ਦਿਨ ਇਸ ਔਰਤ ਦੇ ਘਰ ਵਿੱਚ ਕੋਈ ਵੀ ਨਹੀਂ ਸੀ ਤਾਂ ਬਦਲਾ ਲੈਣ ਦੇ ਮਕਸਦ ਨਾਲ ਉਸ ਵਿਅਕਤੀ ਨੇ ਇਸ ਔਰਤ ਦੇ ਘਰ ਵਿਚ ਵੜ ਕੇ ਜੋ ਕੁਝ ਕੀਤਾ ਉਹ ਬੇਹੱਦ ਸ਼ਰਮਨਾਕ ਸੀ ਪੀਡ਼ਤ ਅੌਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬਾਰਾਂ ਤਰੀਕ ਦੀ ਹੈ ਜਦੋਂ ਉਸ ਦਾ ਘਰਵਾਲਾ ਕੰਮ ਉੱਤੇ ਗਿਆ ਹੋਇਆ ਸੀ ਔਰਤ ਨੇ ਦੱਸਿਆ ਕਿ ਉਸ ਨਾਲ ਜ਼ਬਰਦਸਤੀ ਹੋਈ ਹੈ ਅਤੇ ਔਰਤ ਨੇ ਮੰਗ ਕੀਤੀ ਹੈ ਕੀ ਸਰਕਾਰ ਉਸ ਵਿਅਕਤੀ ਨੂੰ ਖੜ੍ਹੀ ਤੋਂ ਖੜ੍ਹੀ ਸਜ਼ਾ ਦੇਵੇ

ਅਤੇ ਔਰਤ ਨੂੰ ਇਨਸਾਫ਼ ਦੇਵੇ ਔਰਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਬਹੁਤ ਸਾਰੇ ਦਫ਼ਤਰਾਂ ਅਤੇ ਅਦਾਰਿਆਂ ਦੇ ਵਿਚ ਗਈ ਹਾਂ ਪਰ ਮੈਨੂੰ ਅਜੇ ਤੱਕ ਕਿਤੇ ਵੀ ਕੋਈ ਵੀ ਇਨਸਾਫ ਨਹੀਂ ਮਿਲਿਆ ਹੈ ਔਰਤ ਨੇ ਕਿਹਾ ਕਿ ਜੇਕਰ ਮੈਨੂੰ ਇਨਸਾਫ਼ ਨਹੀਂ ਮਿਲਿਆ ਤਾਂ ਮੈਂ ਆਪਣੇ ਘਰ ਵਾਲੇ ਅਤੇ ਆਪਣੇ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਉਤੇ ਬੇੈਠ ਜਾਵਾਂਗੀ ਔਰਤ ਨੇ ਕਿਹਾ ਕਿ ਹੋਰ ਮੇਰੀ ਕੋਈ ਵੀ ਮੰਗ ਨਹੀਂ ਹੈ ਬਸ ਉਸ ਵਿਅਕਤੀ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਪੀੜਤ ਔਰਤ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਲਾਲ ਸਿੰਘ ਪੁੱਤਰ ਜੱਸਾ ਸਿੰਘ ਵੱਲੋਂ ਉਸ ਦੀ ਪਤਨੀ ਦਾ ਬਲਾਤਕਾਰ ਕੀਤਾ ਗਿਆ ਹੇੈ

ਔਰਤ ਦੇ ਪਤੀ ਨੇ ਦੱਸਿਆ ਕਿ ਪਹਿਲਾਂ ਉਸ ਦੀ ਪਤਨੀ ਦਾ ਉਸ ਵਿਅਕਤੀ ਕੋਲੋਂ ਕਿਸੇ ਨਾ ਕਿਸੇ ਬਹਾਨੇ ਨੰਬਰ ਲਿਆ ਗਿਆ ਅਤੇ ਫਿਰ ਉਸ ਨੂੰ ਉਸ ਦੀਆਂ ਕੁਝ ਤਸਵੀਰਾਂ ਦਿਖਾ ਕੇ ਬਲੈਕਮੇਲ ਕੀਤਾ ਗਿਆ ਅਤੇ ਦੋਸ਼ੀ ਵਿਅਕਤੀ ਵਲੋਂ ਔਰਤ ਨੂੰ ਕਿਹਾ ਗਿਆ ਕਿ ਮੈਂ ਤੇਰੀਆਂ ਇਹ ਸਾਰੀਆਂ ਵਿੱਚ ਵਿਆਹ ਤੇਰੇ ਪਤੀ ਨੂੰ ਦਿਖਾ ਦੇਵਾਂਗਾ ਔਰਤ ਦੇ ਪਤੀ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਪੂਰੀ ਖ਼ਬਰ ਬਾਰੇ ਪਤਾ ਲੱਗਿਆ ਤਾਂ ਮੇਰੇ ਛੋਟੇ ਭਰਾ ਨੇ ਉਸ ਦੋਸ਼ੀ ਵਿਅਕਤੀ ਨੂੰ ਸੜਕ ਤੇ ਖੜ੍ਹਾ ਕੇ ਪੁੱਛਿਆ ਕਿ ਤੂੰ ਕਿਉਂ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਦੋਸ਼ੀ ਵਿਅਕਤੀ ਨੇ ਮੇਰੇ ਛੋਟੇ ਭਰਾ ਨੂੰ ਕਿਹਾ ਕਿ ਮੈਂ ਤਾਂ ਏਦਾਂ ਹੀ ਕਰੂੰ ਜੋ ਕੁਝ ਹੁੰਦਾ ਹੈ ਤੁਹਾਡੇ ਲੂਸੀ ਕਰ ਲਵੋ ਔਰਤ ਦੇ ਪਤੀ ਨੇ ਦੱਸਿਆ

ਕਿ ਇਸ ਗੱਲ ਤੋਂ ਬਾਅਦ ਮੇਰੇ ਛੋਟੇ ਭਰਾ ਨੇ ਉਸ ਵਿਅਕਤੀ ਨੂੰ ਕੁੱਟਿਆ ਅਤੇ ਔਰਤ ਦੇ ਪਤੀ ਨੂੰ ਦੱਸਿਆ ਕਿ ਇਸ ਕੁੱਟਮਾਰ ਦਾ ਬਦਲਾ ਲੈਣ ਦੇ ਲਈ ਉਸ ਦੋਸ਼ੀ ਵਿਅਕਤੀ ਨੇ 12 ਜਨਵਰੀ 2022 ਨੂੰ ਮੇਰੇ ਘਰ ਦੇ ਵਿੱਚ ਜ਼ਬਰਦਸਤੀ ਵੜ ਕੇ ਮੇਰੀ ਵਾਈਫ ਨਾਲ ਬਲਾਤਕਾਰ ਕੀਤਾ ਗਿਆ ਔਰਤ ਦੇ ਪਤੀ ਨੇ ਦੱਸਿਆ ਕਿ ਅਸੀਂ ਅੰਮ੍ਰਿਤਸਰ ਐੱਸ ਐੱਸ ਪੀ ਨੂੰ ਦਰਖਾਸਤ ਦਿੱਤੀ ਹੈ ਅੌਰਤ ਦੇ ਪਤੀ ਨੇ ਦੱਸਿਆ ਕਿ ਪਰ ਅੱਜੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਔਰਤ ਦੇ ਪਤੀ ਨੇ ਕਿਹਾ ਕਿ ਸਾਡੀ ਸਿਰਫ਼ ਇਹੀ ਮੰਗ ਹੈ ਕਿ ਦੋਸ਼ੀ ਵਿਅਕਤੀ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਜੋ ਕਿ ਪਿੰਡ ਦੇ ਵਿਚ ਖੁੱਲ੍ਹਾ ਘੁੰਮ ਰਿਹਾ ਹੈ ਔਰਤ ਦੇ ਪਤੀ ਨੇ ਸੀਐਮ ਭਗਵੰਤ ਮਾਨ ਨੂੰ ਇਹ ਬੇਨਤੀ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਇਆ ਜਾਵੇ ਅਤੇ ਉਸ ਦੋਸ਼ੀ ਵਿਅਕਤੀ ਨੂੰ ਨੌਕਰੀ ਤੋਂ ਖਡ਼੍ਹੀ ਸਜ਼ਾ ਦਿੱਤੀ ਜਾਵੇਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *