ਦੇਖੋ ਦੇਸ਼ ਦਾ ਇਹ ਪਹਿਲਾ ਮੰਦਰ ਹੈ ਜਿੱਥੇ ਸਭ ਤੋਂ ਪਹਿਲਾਂ ਚੂਹੇ ਪ੍ਰਸਾਦ ਖਾਂਦੇ ਹਨ ਅਤੇ ਉਸ ਤੋਂ ਬਾਅਦ ਲੋਕ

Latest Update

ਤੁਹਾਨੂੰ ਸਾਰਿਆਂ ਨੂੰ ਦੱਸਦੀ ਕਿ ਇਹ ਖ਼ਬਰ ਰਾਜਸਥਾਨ ਤੋਂ ਸਾਹਮਣੇ ਆਈ ਹੈ ਜਿਥੇ ਰਾਜਸਥਾਨ ਵਿੱਚ ਬੀਕਾਨੇਰ ਦੇ ਵਿਚ ਇਕ ਕਰਨੀ ਮਾਤਾ ਦਾ ਮੰਦਰ ਸਥਿਤ ਹੈ ਅਤੇ ਓਸ ਕਰਨੀ ਮਾਤਾ ਦੇ ਮੰਦਰ ਦਾ ਕਾਫ਼ੀ ਪੁਰਾਣਾ ਇਤਿਹਾਸ ਹੈ ਜੋ ਕਿ ਚੂਹਿਆਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਉੱਥੇ ਹੀ ਉਸ ਮੰਤਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਹੀ ਜੋ ਸੰਗਤਾਂ ਹਨ ਉਨ੍ਹਾਂ ਨੂੰ ਪੈਰ ਘੜੀਸ ਕੇ ਤੁਰਨਾ ਪੈਂਦਾ ਹੈ ਜੇਕਰ ਉਨ੍ਹਾਂ ਦਾ ਪੈਰ ਕਿਸੇ ਵੀ ਚੂਹੇ ਦੇ ਉੱਪਰ ਅਟਕ ਜਾਂਦਾ ਹੈ ਤਾਂ ਉਹ ਇਹ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਵਿਅਕਤੀ ਦੇ ਉੱਪਰ ਕਰਨੀ ਮਤਾ ਕ੍ਰੋਧਿਤ ਹੋ ਜਾਂਦੀ ਹੈ ਜਿਸ ਦੇ ਘਰ ਨੂੰ ਉੱਥੋਂ ਦੇ ਲੋਕ ਜੋ ਵੀ ਇਸ ਮੰਦਰ ਵਿਚ ਮੱਥਾ ਟੇਕਣ ਜਾਂਦੇ ਹਨ

ਉਹ ਆਪਣੇ ਪੈਰ ਘੜੀਸ ਕੇ ਤੁਰਦੇ ਹਨ ਤਾਂ ਜੋ ਕਿਸੇ ਵੀ ਚੂਹੇ ਨੂੰ ਨੁਕਸਾਨ ਨਾ ਪਹੁੰਚੇ ਪਰ ਤੁਹਾਨੂੰ ਉੱਥੇ ਹੀ ਇੱਕ ਗੱਲ ਹੋਰ ਦੱਸਦੀ ਕਿ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਇਨ੍ਹਾਂ ਨੂੰ ਚੂਹਾ ਕਿਹਾ ਜਾਂਦਾ ਹੈ ਪਰ ਉਥੋਂ ਦੇ ਲੋਕਾਂ ਵੱਲੋਂ ਇਸ ਨੂੰ ਚੂਹੇ ਦੇ ਨਾਮ ਨਾਲ ਨਹੀਂ ਸਗੋਂ ਕਾਵਿ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਥੋਂ ਦੇ ਸਾਰੇ ਹੀ ਲੋਕ ਇਸਨੂੰ ਕਾਹਵਾ ਨਾਮ ਦੇ ਨਾਲ ਬੁਲਾਉਂਦੇ ਹਨ ਇੱਥੋਂ ਦੇ ਮੰਦਿਰ ਦਾ ਇਹ ਵੀ ਇਤਿਹਾਸ ਹੈ ਕਿ ਜੋ ਲੋਕ ਉਥੇ ਕੋਈ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਉਸਦੇ ਵਿਚ ਜੋ ਪ੍ਰਸਾਦ ਹੁੰਦਾ ਹੈ ਜੇਕਰ ਉਸ ਨੂੰ ਕੋਈ ਵੀ ਉਥੋਂ ਦਾ ਮੌਜੂਦ ਚੂਹਾ ਹਨ ਸਭ ਤੋਂ ਪਹਿਲਾਂ ਨਹੀਂ ਖਾਂਦਾ ਤਾਂ ਉਨ੍ਹਾਂ ਲੋਕਾਂ ਦੇ ਵੱਲੋਂ ਮੰਨਿਆ ਜਾਂਦਾ ਹੈ ਕਿ ਉਹ ਭੋਗ ਮਾਤਾ ਦੇ ਵਲੋਂ ਸਵੀਕਾਰ ਨਹੀਂ

ਕੀਤਾ ਗਿਆ ਇਸ ਦੇ ਲਈ ਜਦ ਉੱਥੇ ਚੂਹਾ ਸਭ ਤੋਂ ਪਹਿਲਾਂ ਭੋਗ ਨੂੰ ਝੂਠਾ ਕਰਦਾ ਹੈ ਤੇ ਉਸ ਤੋਂ ਬਾਅਦ ਉਥੋਂ ਦੇ ਪੁਜਾਰੀ ਉਸ ਭੋਗ ਨੂੰ ਸਾਰੀ ਹੀ ਸਾਧ ਸੰਗਤ ਦੇ ਵਿਚ ਵੰਡਦੇ ਹਨ ਫਤਿਹ ਉਸ ਚੂਹੇ ਦੇ ਭੋਗ ਖਾਣ ਨਾਲ ਲੋਕ ਮੰਨਦੇ ਹਨ ਕਿ ਇਹ ਮਾਤਾ ਨੇ ਸਵੀਕਾਰ ਕੀਤਾ ਹੋਇਆ ਭੋਗ ਹੈ ਅਜੇ ਤੁਸੀਂ ਬੀ ਜੀ ਇਸ ਮੰਦਿਰ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਬਹੁਤ ਹੀ ਜ਼ਿਆਦਾ ਅਣਗਿਣਤ ਦੇ ਚੂਹੇ ਹਨ ਪਰ ਤੁਹਾਨੂੰ ਦੱਸਦੀ ਕਿ ਇਹ ਚੂਹੇ ਵੱਖ ਵੱਖ ਰੰਗਾਂ ਦੇ ਵਿੱਚ ਹਨ ਅਤੇ ਇੱਥੋਂ ਦਾ ਇਹ ਮੰਨਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇੱਥੇ ਮੌਜੂਦ ਚਿੱਟੇ ਰੰਗ ਤਾਂ ਚੂਹਾ ਦੇਖਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਅਤੇ ਸੋਚਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਮਿਟ ਗਏ ਅਤੇ ਹੁਣ ਉਸ ਦੀ ਜ਼ਿੰਦਗੀ ਵਧੀਆ ਲੰਘ ਜਾਵੇਗੀ ਅਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਦ ਇਹ ਚੂਹੇ ਉਸ ਮੰਦਿਰ ਦੇ ਵਿੱਚ ਆਪਣੀ ਉਮਰ ਪੂਰੀ ਕਰਕੇ ਮਰ ਜਾਂਦੇ ਹਨ ਤਾਂ ਉਸ ਮੰਦਰ ਵਿੱਚ ਇਨ੍ਹਾਂ ਚੂਹਿਆਂ ਦੇ ਲਈ ਅਲੱਗ ਹੀ ਸਮਸ਼ਾਨ ਘਾਟ ਬਣਾਇਆ ਗਿਆ ਹੈ ਜਿਥੇ ਇਨ੍ਹਾਂ ਦਾ ਪੂਰੇ ਹੀ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *