ਦੇਖੋ ਇਕ ਪੁੱਤਰ ਨੇ ਆਪਣੀ ਮਾਂ ਨਾਲ ਕੀਤਾ ਅਜਿਹਾ ਕੰਮ ਲੋਕ ਪਾ ਰਹੇ ਹਨ ਲਾਹਨਤਾਂ

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਉੱਪਰ ਹਰ ਰੋਜ਼ ਨਵੀਂਆਂ ਵੀਡਿਓ ਅਤੇ ਸਮਾਜ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਇਕ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਸਾਡੇ ਪੇਜ ਉਤੇ ਪਹਿਲੀ ਵਾਰੀ ਆਈ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਬਿਨਾਂ ਕਿਸੇ ਦੇਰ ਤੋਂ ਖ਼ਬਰ ਸ਼ੁਰੂ ਕਰਦੇ ਹਾਂ ਕਹਿੰਦੇ ਹਨ ਮਾਮੂਲੀ ਪੁੱਤਰ ਉਮੇਸ਼ ਆਈ ਪਿਆਰੇ ਹੁੰਦੇ ਹਨ ਤੇ ਮਾਵਾਂ ਚਾਵਾਂ ਤੇ ਲਾਡਾਂ ਨਾਲ ਪੁੱਤਾਂ ਨੂੰ ਪਾਲਦੀਆਂ ਨੇ ਲੱਖਾਂ ਉਮੀਦਾਂ ਤੇ ਲੱਖਾਂ ਆਸਾਂ ਦੇ ਨਾਲ ਪੁੱਤ ਨੂੰ ਵੱਡਾ ਹੁੰਦਿਆਂ ਵੇਖਦੀਆਂ ਨੇ ਅੱਜ ਦੀ ਕਹਾਣੀ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਤੁਸੀਂ ਧਿਆਨ ਗਿਆਨ ਦੇ ਨਾਲ ਜਰੂਰ ਸੁਣਿਓ ਮਨਦੀਪ ਸਕੂਲ ਜਾਂਦਾ ਤਾਂ ਆਪਣੀ ਮਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਜਦੋਂ ਵੀ ਮਨਦੀਪ ਦੀ ਮਾਂ ਸਕੂਲ ਜਾਂਦੀ ਆਂ ਤਾਂ ਮਨਦੀਪ ਆਪਣੀ

ਮਾਂ ਨੂੰ ਘਰ ਆ ਕੇ ਆਖਦਾ ਕਿ ਤੂੰ ਅੱਜ ਤੋਂ ਬਾਅਦ ਸਕੂਲ ਆਵੇ ਮੈਨੂੰ ਬੱਚੇ ਮਜ਼ਾਕ ਕਰਦੇ ਨੇ ਤੇ ਉਹ ਆਖਦੇ ਨੇ ਕਿ ਤੇਰੀ ਮਾਂ ਕਾਣੀ ਆਂ ਮਨਦੀਪ ਇਸ ਗੱਲ ਤੋਂ ਖਿੱਚਦਾ ਹੋਇਆ ਆਪਣੀ ਮਾਂ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਮਨਦੀਪ ਸਕੂਲ ਦੀ ਪੜ੍ਹਾਈ ਪੂਰੀ ਕਰਦਾ ਤਾਂ ਕਾਲਜ ਦੇ ਵਿੱਚ ਦਾਖ਼ਲਾ ਲੈਂਦਾ ਅਤੇ ਆਪਣੀ ਮਾਂ ਨੂੰ ਕਦੇ ਕਾਲਜ ਵਿਚ ਵੀ ਜਾਂ ਨਹੀਂ ਦਿੰਦਾ ਅਸਲ ਦੇ ਵਿਚ ਬਿਮਾਰ ਨਹੀਂ ਸੀ ਅਸਲ ਦੇ ਵਿਚ ਮਨਦੀਪ ਉਸ ਦੇ ਨਾਲ ਬਹੁਤ ਨਫ਼ਰਤ ਕਰਦਾ ਸੀ ਉਹਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ ਉਸ ਦੀ ਮਾਂ ਦੀ ਇੱਕ ਅੱਖ ਵੀ ਨਹੀਂ ਸੀ ਤੇ ਦੂਸਰਾ ਉਸ ਦਾ ਚਿਹਰਾ ਵੀ ਸਾਫ਼ ਨਹੀਂ ਸੀ ਮਨਦੀਪ ਆਪਣੇ ਦੋਸਤਾਂ ਨੂੰ ਵੀ ਘਰ ਲੈ ਕੇ ਆਉਂਦਾ ਤੇ ਉਹ ਹਮੇਸ਼ਾਂ ਇਹੀ ਸੋਚਦਾ ਕਿ ਮੇਰੇ ਦੋਸਤ ਕੀ ਆਖਣਗੇ ਕਿ ਤੇਰੀ ਮਾਂ ਕਿਹੋ ਜਿਹੀ ਹੈ ਪਰ ਮਨਦੀਪ ਦੀ ਮਾਂ ਅੰਤਾਂ ਦੀ ਦੁਖੀ ਹੁੰਦੀ ਜਦੋਂ ਵੀ ਆਪਣੇ ਪੁੱਤ

ਨੂੰ ਘਰ ਆਉਂਦਿਆਂ ਦੇ ਪਰ ਉਸ ਦਾ ਪੁੱਤ ਉਸ ਨੂੰ ਬੁਲਾਉਂਦਾ ਤਕ ਨਾ ਨਫਰਤਵਾਦੀ ਆ ਤਾਂ ਮਨਦੀਪ ਕਾਲਜ ਤੋਂ ਬਾਅਦ ਪੜ੍ਹਾਈ ਪੂਰੀ ਕਰਦਾ ਤੇ ਮਨਦੀਪ ਇਕ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਹੈ ਮਨਦੀਪ ਦਾ ਵਿਆਹ ਵੀ ਹੁੰਦਾ ਤਾਂ ਮਨਦੀਪ ਆਪਣੀ ਮਾਂ ਨੂੰ ਪੱਕੇ ਤੌਰ ਤੇ ਛੱਡ ਕੇ ਸ਼ਹਿਰ ਦੇ ਵਿਚ ਵਸ ਗਿਆ ਜਿਸ ਤੋਂ ਬਾਅਦ ਉਸ ਨੇ ਪਿੰਡ ਆਉਣਾ ਬੰਦ ਕਰ ਦਿੱਤਾ ਤਾਂ ਉਸ ਦੀ ਮਾਂ ਦੀ ਉਮਰ ਬੁਢਾਪੇ ਵੱਲ ਚਲੀ ਗਈ ਜਿਸ ਤੋਂ ਬਾਅਦ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਬਾਰੇ ਕਾਫ਼ੀ ਸਮੇਂ ਤੋਂ ਬਾਅਦ ਪਤਾ ਕੀਤਾ ਕਿ ਉਹ ਕਿਸੇ ਸ਼ਹਿਰ ਵਿਚ ਵਾਅਦਾ ਤਾਂ ਉੱਥੇ ਗਈ ਅਤੇ ਉਸ ਦਾ ਪਤਾ ਲਿਆ ਤਾਂ ਉਸ ਨੇ ਉਸ ਦੇ ਘਰ ਦੇ ਬਾਹਰ ਜਾ ਕੇ ਜਦ ਬੈੱਲ ਵਜਾਈ ਤਾਂ ਉਸ ਦਾ ਮੁੰਡਾ ਅਚਾਨਕ ਹੀ ਬਾਹਰ ਆ ਗਿਆ ਤਾਂ ਉਸ ਨੇ ਦੇਖ ਕੇ ਆਪਣੀ ਮਾਂ ਨੂੰ ਕਿਹਾ ਕਿ ਉਹ ਹੁਣ ਇੱਥੇ ਵੀ ਉਸ ਦੀ ਬੇਇੱਜ਼ਤੀ ਕਰਾਉਣ ਆ ਗਈ ਅਤੇ ਉਹ ਉਥੋਂ ਚਲੀ ਜਾਵੇ ਜਿਸ ਤੋਂ ਬਾਅਦ ਉਸ ਦੀ ਮਾਂ ਰੋਂਦੀ ਹੋਈ ਵਾਪਸ ਆ ਗਈ

ਤਾਂ ਕਾਫ਼ੀ ਸਮੇਂ ਤੋਂ ਬਾਅਦ ਮਨਦੀਪ ਨੇ ਸੋਚਿਆ ਕਿ ਉਹ ਅੱਜ ਪਿੰਡ ਗੇੜਾ ਮਾਰ ਕੇ ਆਵੇ ਜਦ ਉਹ ਪਿੰਡ ਆਇਆ ਤਾਂ ਉਸ ਨੇ ਦੇਖੇ ਕਿਸ ਦੇ ਘਰ ਦਾ ਬੂਹਾ ਬੰਦ ਸੀ ਤਾਂ ਉਸ ਨੇ ਜਦ ਗਵਾਂਢੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਕਾਫ਼ੀ ਸਮਾਂ ਪਹਿਲਾਂ ਹੋ ਗਈ ਅਤੇ ਉਹ ਇਕ ਚਿੱਠੀ ਛੱਡ ਕੇ ਗਈ ਹੈ ਜਿਸ ਨੂੰ ਉਹ ਪੜ੍ਹ ਲਵੇ ਜਦ ਮਨਦੀਪ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਪੁੱਤ ਮੈਂ ਪਹਿਲਾਂ ਬਹੁਤ ਸੋਹਣੀ ਸੀ ਅਤੇ ਮੇਰੀਆਂ ਵੀ ਦੋ ਅੱਖਾਂ ਸਨ ਪਰ ਜਦ ਤੇਰਾ ਜਨਮ ਹੋਇਆ ਸੀ ਤਾਂ ਤੇਰੀ ਇੱਕ ਅੱਖ ਨਹੀਂ ਸੀ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਇਸ ਨੂੰ ਉਸ ਦੀ ਮਾਂ ਹੀ ਅੱਖ ਦੇ ਸਕਦੇ ਜਿਸ ਕਰਕੇ ਉਸ ਨੇ ਆਪਣੇ ਪੁੱਤ ਨੂੰ ਅੱਖ ਦੇ ਦਿੱਤੀ ਤਾਂ ਜੋ ਉਸ ਦੇ ਪੁੱਤ ਨੂੰ ਕੋਈ ਕਣਾਂ ਨਾ ਕਹੇ ਅਤੇ ਉਹ ਖੁਦ ਕਾਣਾ ਅਖਵਾਉਣ ਲੱਗ ਗਈ ਜਿਸ ਤੋਂ ਬਾਅਦ ਉਹ ਚਿੱਠੀ

ਪੜ੍ਹ ਕੇ ਮਨਦੀਪ ਸਿੰਘ ਭੁੱਬਾਂ ਮਾਰ ਕੇ ਰੋਣ ਲੱਗ ਗਿਆ ਇਸ ਲਈ ਸਾਨੂੰ ਆਪਣੇ ਮਾਂ ਬਾਪ ਨਾਲ ਹਮੇਸ਼ਾਂ ਪਿਆਰ ਕਰਨਾ ਚਾਹੀਦਾ ਕਿਉਂਕਿ ਉਹ ਆਪਣੇ ਲਈ ਦਿਨ ਰਾਤ ਮਿਹਨਤ ਕਰਦੇ ਹਨ ਇਸ ਖ਼ਬਰ ਲੱਗੀ ਤੱਕ ਪੂਰਾ ਦੇਖਣੀ ਅਤੇ ਜਿਹੀਆਂ ਕੁਝ ਹੋਰ ਨਵੀਆਂ ਅਤੇ ਵੱਡੀਆਂ ਖ਼ਬਰਾਂ ਹੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *