ਖਜਾਲੇ ਨੇ ਸਿੱਧੂ ਮੂਸੇਵਾਲੇ ਨੂੰ ਦਿੱਤਾ ਠੋਕਵਾਂ ਜਵਾਬ,ਭੱਖ ਗਿਆ ਮੁੱਦਾ

Latest Update

ਜਿਵੇਂ ਤੇ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਉਹ ਮਾਨਸਾ ਹਲਕੇ ਤੋਂ ਚੋਣ ਲੜ ਰਿਹਾ ਸੀ ਪਰ ਲੋਕਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਹ ਹਾਰ ਗਿਆ ਜਿਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓਜ਼ ਲੋਕਾਂ ਦੀਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਲੋਕ ਸਿੱਧੂ ਸਿੱਧੂ ਮੂਸੇ ਵਾਲੇ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਹੁਣ ਕਾਫ਼ੀ ਸਮੇਂ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਆਪਣਾ ਇਕ ਨਵਾਂ ਗਾਣਾ ਕੱਢਿਆ ਹੈ ਜਿਸਦੇ ਵਿਚ ਉਸ ਨੇ ਪੰਜਾਬੀਆਂ ਨੂੰ ਗੱ ਦਾਰ ਕਿਹਾ ਹੈ ਇਸ ਤੋਂ ਇਲਾਵਾ ਭਾਰਤ ਨੇ ਆਪਣੇ ਗਾਣੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਮ ਲਿਆ ਹੈ ਬੀਬੀ ਖਾਲੜਾ ਦਾ ਵੀ ਨਾਮ ਉਸ ਨੇ ਲਿਆ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਨੂੰ ਵੀ ਲੋਕਾਂ ਨੇ ਨਹੀਂ ਜਤਾਇਆ ਤਾਂ ਗ਼ੱਦਾਰ ਅਸਲ ਦੇ ਵਿਚ ਕੌਣ ਹੈ ਇਸ

ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਗ਼ਲਤ ਸ਼ਬਦ ਇਸਤੇਮਾਲ ਦੇ ਵਿੱਚ ਲਿਆਂਦਾ ਗਿਆ ਹੈ ਜਿਸ ਦੇ ਲਈ ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਬਹੁਤ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਹਾਰ ਤੋਂ ਬਾਅਦ ਘਬਰਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਸ ਨੇ ਗੀਤ ਲਿਖਣ ਤੋਂ ਪਹਿਲਾਂ ਸੋਚਿਆ ਵੀ ਨਹੀਂ ਕਿ ਉਹ ਕੀ ਕਹਿ ਰਿਹਾ ਹੈ ਪਰ ਇਸੇ ਮਾਮਲੇ ਸਬੰਧੀ ਹੁਣ ਖਜਾਲਾ ਦਾ ਇੱਕ ਨਵਾਂ ਗੀਤ ਆਇਆ ਹੈ ਜਿਵੇਂ ਅਸੀਂ ਜਾਣਦੇ ਹਾਂ ਕਿ ਖਜਾਲਾ ਇੱਕ ਅਜਿਹਾ ਗੀਤਕਾਰ ਅਤੇ ਇੱਕ ਅਜਿਹਾ ਗਾਇਕ ਹੈ ਜੋ ਬਿਨਾਂ

ਕਿਸੇ ਡਰ ਤੋਂ ਹਰ ਇੱਕ ਗੱਲ ਨੂੰ ਠੋਕ ਵਜਾ ਕੇ ਕਹਿੰਦਾ ਹੈ ਅਤੇ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿ ਉਹ ਕੇਸਾਂ ਸਬੰਧੀ ਗੀਤ ਗਾ ਰਿਹਾ ਹੈ ਉਸ ਨੇ ਭਗਵੰਤ ਮਾਨ ਇਹ ਚਰਖਾ ਚਲਾਉਣ ਵਾਲਾ ਕਹਿ ਕੇ ਆਪਣੇ ਨਵੇਂ ਗਾਣੇ ਦੇ ਵਿੱਚ ਭੰਡਿਆ ਹੈ ਉਸ ਦਾ ਕਹਿਣਾ ਹੈ ਕਿ ਇਕ ਪਾਸੇ ਇਨਕਲਾਬ ਦੀਆਂ ਗੱਲਾਂ ਕਰਦੇ ਹਨ ਅਤੇ ਦੂਸਰੇ ਪਾਸੇ ਚਰਖਾ ਚਲਾ ਕੇ ਗਾਂਧੀ ਦਾ ਸਾਥ ਦਿੰਦੇ ਹਨ ਸੋ ਇਹ ਬੰਦੇ ਦੋਗਲੇ ਹਨ ਸੋ ਇਸ ਗੀਤ ਦੇ ਵਿੱਚ ਭਗਵੰਤ ਮਾਨ ਨੂੰ ਉਸ ਨੇ ਦੋਗਲਾ ਕਹਿ ਕੇ ਦੱਸਿਆ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ੳੁੱਤੇ ਵੀ ਤੰਜ ਕੱਸਿਆ ਹੈ ਉਸਦਾ ਕਹਿਣਾ ਹੈ ਕਿ ਜਦੋਂ ਵੋਟਾਂ ਸੀ ਉਨ੍ਹਾਂ ਕਾਂਗਰਸ ਪਾਰਟੀ ਦੇ ਵਿਚ ਖੜ੍ਹਾ ਸੀ ਤਾਂ ਉਸ ਸਮੇਂ ਤਾਂ ਉਸ ਨੂੰ ਸਿਮਰਨਜੀਤ ਸਿੰਘ ਮਾਨ ਦਿਖਾਈ ਨਹੀਂ ਦਿੱਤਾ ਉਸ ਸਮੇਂ ਤਾਂ ਉਸ ਨੂੰ ਬੀਬੀ ਖਾਲੜਾ ਦਿਖਾਈ ਨਹੀਂ ਦਿੱਤੀ ਤਾਂ ਹੁਣ ਜਦੋਂ ਉਹ ਹਾਰ ਗਿਆ ਹੈ ਤਾਂ ਉਸ ਤੋਂ

ਬਾਅਦ ਉਸ ਨੂੰ ਇਨ੍ਹਾਂ ਦੀ ਯਾਦ ਆ ਰਹੀ ਹੈ ਅਤੇ ਮਸ਼ਹੂਰ ਹੋਣ ਦੀ ਖ਼ਾਤਰ ਉਸ ਦੇ ਵੱਲੋਂ ਇਹ ਸਭ ਕੁਝ ਕੀਤਾ ਪਾ ਰਿਹਾ ਹੈ ਸੋ ਹੁਣ ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕ ਖਜਾਲਾ ਦੇਸ਼ ਦੇ ਗਾਣੇ ਨੂੰ ਵਧੀਆ ਦੱਸ ਰਹੇ ਹਨ ਦੱਸ ਦੇਈਏ ਇਸ ਤੋਂ ਪਹਿਲਾਂ ਵੀ ਕਈ ਗਾਣੇ ਆ ਚੁੱਕੇ ਹਨ ਜਿਸ ਦੇ ਵਿੱਚ ਖਜਾਲਾ ਨੇ ਬੇਖ਼ੌਫ਼ ਹੋ ਕੇ ਗੀਤ ਲਿਖਿਆ ਹੈ ਅਤੇ ਉਸ ਨੂੰ ਠੋਕ ਵਜਾ ਕੇ ਗਾਇਆ ਪਿਛਲੇ ਸਮੇਂ ਵਿੱਚ ਨੌਜਵਾਨੀ ਖਜਾਲਾ ਦੀ ਫੈਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *