ਦੇਖੋ ਇਸ ਬੰਦੇ ਨੇ ਕਿਵੇਂ ਸੱਤ ਘੰਟੇ ਵਿਚ ਵੱਢ ਦਿੱਤੀ ਸਾਰੀ ਕਣਕ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਆਪਣੇ ਖੇਤਾਂ ਦੇ ਵਿਚ ਕੰਬਾਈਨਾਂ ਦੀ ਸਹਾਇਤਾ ਦੇ ਨਾਲ ਵਾਢੀ ਕਰ ਰਹੇ ਹਨ ਦੇਖਿਆ ਜਾਵੇ ਤਾਂ ਪੁਰਾਣੇ ਸਮਿਆਂ ਦੇ ਵਿਚ ਹੱਥਾਂ ਦੇ ਨਾਲ ਵਾਢੀ ਕੀਤੀ ਜਾਂਦੀ ਸੀ ਭਾਵ ਕਣਕ ਨੂੰ ਹੱਥਾਂ ਨਾਲ ਵੱਢਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਮਸ਼ੀਨਰੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਜਿਸ ਦੀ ਵਜ੍ਹਾ ਕਾਰਨ ਕੰਬਾਈਨਾਂ ਦੀ ਸਹਾਇਤਾ ਦੇ ਨਾਲ ਹੀ ਕਣਕ ਵੱਢ ਲਈ ਜਾਂਦੀ ਹੈ ਅਤੇ ਪੁਰਾਣੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕ ਟੋਲੀਆਂ ਬਣਾ ਕੇ ਖੇਤਾਂ ਦੇ ਵਿੱਚ ਜਾ ਕੇ ਵਾਢੀ ਕਰਦੇ ਸੀ ਉਸ ਤਰੀਕੇ ਦਾ ਨਜ਼ਾਰਾ ਹੁਣ ਵੇਖਣ ਨੂੰ ਨਹੀਂ ਮਿਲਦਾ ਵੇਖਿਆ ਜਾਵੇ ਤਾਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜਦੋਂ ਇਸ ਤਰੀਕੇ ਦੇ ਨਾਲ ਵਾਢੀ ਕਰਿਆ ਕਰਦੇ ਸੀ

ਤਾਂ ਉਨ੍ਹਾਂ ਦੇ ਵਿੱਚ ਤਾਲਮੇਲ ਵੀ ਵਧੀਆ ਰਹਿੰਦਾ ਸੀ ਲੋਕਾਂ ਦੇ ਵਿੱਚ ਆਪਸੀ ਪਿਆਰ ਸੀ ਪਰ ਅੱਜ ਦੇ ਸਮੇਂ ਵਿਚ ਨਾ ਤਾਂ ਲੋਕਾਂ ਦੀ ਖੁਰਾਕ ਅਜਿਹੀ ਰਹੀ ਹੈ ਜਿਸ ਦੇ ਨਾਲ ਉਹ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਸਕਣ ਅਤੇ ਨਾ ਹੀ ਲੋਕਾਂ ਦੇ ਵਿੱਚ ਆਪਸੀ ਪਿਆਰ ਰਿਹਾ ਹੈ ਨਾ ਹੀ ਆਪਸੀ ਤਾਲਮੇਲ ਹੈ ਜਿਸ ਦੀ ਵਜ੍ਹਾ ਕਾਰਨ ਉਹ ਟੋਲੀਆਂ ਬਣਾ ਕੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਸਕਣ ਇਸ ਦੇ ਲਈ ਮਸ਼ੀਨਰੀ ਦਾ ਇਸਤੇਮਾਲ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਹੁਣ ਇਕ ਖਬਰ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਦੇ ਪਿੰਡ ਫੂਲੇਵਾਲ ਦੇ ਵਿਚ ਇਕ ਡਾਕਟਰ ਦੇ ਵੱਲੋਂ ਸੱਤ ਘੰਟਿਆਂ ਦੇ ਵਿੱਚ ਸੱਤ ਕਨਾਲਾਂ ਕਣਕ ਵੰਡ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਕਨਾਲਾਂ

ਇਸ ਨੇ ਬਾਰਾਂ ਘੰਟਿਆਂ ਦੇ ਵਿੱਚ ਵੱਢਣੀਆਂ ਸੀ ਅਤੇ ਸੱਤ ਲੱਗੀ ਹੋਈ ਸੀ ਕਿ ਜੇਕਰ ਇਹ ਇਸ ਕਣਕ ਨੂੰ ਵੱਢ ਦਿੰਦਾ ਹੈ ਤਾਂ ਇਸ ਦੇ ਨਾਲ ਇਸ ਨੌੰ ਪੰਜ ਲੱਖ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਿੱਚ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਸ ਦੇ ਵੱਲੋਂ ਇਹ ਕੰਮ ਕਰਕੇ ਦਿਖਾ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਲੱਤ ਦੇ ਵਿੱਚ ਰੋਡ ਦੀ ਪਈ ਹੋਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਇਸ ਦਾ ਐਕਸੀਡੈਂਟ ਹੋ ਗਿਆ ਸੀ ਪਰ ਫਿਰ ਵੀ ਇਸ ਦੇ ਵੱਲੋਂ ਇਹ ਕਣਕ ਵੰਡੀ ਗਈ ਜਿਸ ਤੋਂ ਬਾਅਦ ਢੋਲ ਦੇ ਡਗੇ ਤੇ ਇਸ ਨੂੰ ਇਨਾਮ ਦੀ ਰਾਸ਼ੀ ਵੀ ਦਿੱਤੀ ਗਈ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਨੂੰ ਵਧਾਈਆਂ ਦਿੱਤੀਆਂ ਗਈਆਂ ਹੁਣ ਇਹ ਵੀਡਿਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਕੁਝ ਡਾ ਜਿਊਸ ਦੀਆਂ ਲਈਆਂ ਜਾ ਰਹੀਆਂ ਹਨ ਸੋ ਇਸ ਦੇ ਨਾਲ ਇਹ ਵਿਅਕਤੀ ਕਾਫੀ ਜ਼ਿਆਦਾ ਮਸ਼ਹੂਰ ਹੋ ਚੁੱਕਿਆ ਹੈ ਅਤੇ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਮਸ਼ੀਨ ਮੈਨ ਦਾ ਨਾਮ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *