ਪਤੀ ਪਤਨੀ ਮਿਲ ਕੇ ਟਰੈਕਟਰਾਂ ਤੋਂ ਕਮਾਉਂਦੇ ਨੇ ਲੱਖਾਂ ਰੁਪਏ

Latest Update

ਵੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਵਿੱਚ ਮਿਹਨਤ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਭਾਵੇਂ ਕਿ ਸਰਕਾਰਾਂ ਦੇ ਵੱਲੋਂ ਲੋਕਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਪਰ ਫਿਰ ਵੀ ਲੋਕਾਂ ਦੇ ਵੱਲੋਂ ਕੋਈ ਨਾ ਕੋਈ ਅਜਿਹਾ ਰਸਤਾ ਲੱਭ ਲਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਉਹ ਆਪਣੇ ਸੁਪਨੇ ਵੀ ਪੂਰੇ ਕਰ ਲੈਂਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਵੀ ਖ਼ਤਮ ਹੋ ਜਾਂਦੀਆਂ ਹਨ ਉਹ ਆਪਣਾ ਇੱਕ ਵੱਖਰਾ ਨਾਮ ਵੀ ਬਣਾ ਲੈਂਦੇ ਹਨ ਅਤੇ ਹੁਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੀ ਜੋੜੀ ਵੱਲੋਂ ਟਰੈਕਟਰਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਪੁਰਾਣੇ ਟਰੈਕਟਰ ਖ਼ਰੀਦ ਲਏ ਜਾਂਦੇ ਹਨ

ਅਤੇ ਉਨ੍ਹਾਂ ਨੂੰ ਚੰਗੇ ਤਰੀਕੇ ਦੇ ਨਾਲ ਮੋਡੀਫਾਈ ਕਰ ਦਿੱਤਾ ਜਾਂਦਾ ਹੈ ਅਤੇ ਅੱਗੇ ਵੇਚ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਦੇ ਵੱਲੋਂ ਲੋਕਾਂ ਦੇ ਟਰੈਕਟਰ ਮੋਡੀਫਾਈ ਕਰ ਕੇ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ ਭਾਵ ਜੋ ਪੁਰਾਣੇ ਟਰੈਕਟਰ ਹੁੰਦੇ ਹਨ ਉਨ੍ਹਾਂ ਨੂੰ ਇੱਕ ਨਵੀਂ ਦਿੱਖ ਦੇ ਦਿੱਤੀ ਜਾਂਦੀ ਹੈ ਉਨ੍ਹਾਂ ਦੇ ਵਿਚ ਜੋ ਪੁਰਾਣਾ ਸਾਮਾਨ ਹੁੰਦਾ ਹੈ ਉਨ੍ਹਾਂ ਨੂੰ ਬਦਲ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਇਹ ਟਰੈਕਟਰ ਵੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਲੱਗਣ ਲੱਗ ਜਾਂਦੇ ਹਨ ਅਤੇ ਕੰਮ ਵੀ ਵਧੀਆ ਤਰੀਕੇ ਦੇ ਨਾਲ ਦਿੰਦੇ ਹਨ ਜਿਸ ਵਿਅਕਤੀ ਦੇ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਉਸਦੇ ਵੱਲੋਂ ਲੋਨ ਲੈ ਕੇ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਉਸ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਸੀ ਅਤੇ ਇੰਨੇ ਜ਼ਿਆਦਾ ਪੈਸੇ ਵੀ ਨਹੀਂ ਸੀ ਕਿ ਉਹ ਕਿਸੇ ਬੰਦੇ ਨੂੰਹ

ਦਿਹਾੜੀ ਦੇ ਸਕੇ ਅਤੇ ਕੰਮ ਕਰਵਾ ਸਕੇ ਇਸ ਲਈ ਉਸ ਦੀ ਪਤਨੀ ਹੀ ਉਸ ਦਾ ਸਾਥ ਦਿਆ ਕਰਦੀ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਉਸਦੀ ਪਤਨੀ ਨੇ ਉਸ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਜਿਸ ਦੀ ਵਜ੍ਹਾ ਕਾਰਨ ਅੱਜ ਦੇ ਸਮੇਂ ਵਿੱਚ ਇਨ੍ਹਾਂ ਦਾ ਕੰਮ ਵਧੀਆ ਰਿੜ੍ਹ ਪਿਆ ਹੈ ਤੇ ਹੁਣ ਇਨ੍ਹਾਂ ਨੇ ਦਿਹਾੜੀ ਤੇ ਵੀ ਕੁਝ ਬੰਦੇ ਰੱਖ ਲਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਹੁਣ ਸ਼ਿਪਿੰਗ ਵੀ ਕੀਤੀ ਜਾਂਦੀ ਹੈ ਭਾਵ ਭਾਰਤ ਨੂੰ ਮੋਡੀਫਾਈ ਟਰੈਕਟਰ ਹੁੰਦੇ ਹਨ ਉਹ ਵਿਦੇਸ਼ਾਂ ਦੇ ਵਿਚ ਵੀ ਭੇਜੇ ਜਾਂਦੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਵਿੱਚ ਇਨ੍ਹਾਂ ਦਾ ਕੰਮ ਕਾਫ਼ੀ ਜ਼ਿਆਦਾ ਅੱਗੇ ਵਧ ਚੁੱਕਿਆ ਹੈ ਜਿਸ ਦੀ ਵਜ੍ਹਾ ਕਾਰਨ ਹੀ ਵਧੀਆ ਪੈਸਾ ਵੀ ਕਮਾ ਰਹੇ ਹਨ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਵਿਚ ਲੋਕ ਗੱਡੀਆਂ ਕਾਰਾਂ ਖਰੀਦਣ ਦੀ ਥਾਂ ਤੇ ਟਰੈਕਟਰ ਜ਼ਿਆਦਾ ਖ਼ਰੀਦਦੇ ਹਨ ਅਤੇ ਉਨ੍ਹਾਂ ਦੇ ਸ਼ੌਂਕ ਟਰੈਕਟਰ ਨੂੰ ਸ਼ਿੰਗਾਰਨ ਦੇ ਲਈ ਵੀ ਹਨ ਇਸ ਲਈ ਇਨ੍ਹਾਂ ਦਾ ਜੋ ਕੰਮ ਹੈ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ।

Leave a Reply

Your email address will not be published. Required fields are marked *