ਦੀਪ ਸਿੱਧੂ ਦੇ ਵੱਡੇ ਭਰਾ ਨੇ ਲਾਈਵ ਹੋ ਕੇ ਦੀਪ ਸਿੱਧੂ ਬਾਰੇ ਦੱਸੀ ਇਹ ਗੱਲ

Latest Update

ਜਿੱਥੇ ਦੀਪ ਸਿੱਧੂ ਸਾਡੇ ਹਮੇਸ਼ਾ ਦਿਲਾਂ ਦੇ ਵਿੱਚ ਵਸਦਾ ਰਹੇਗਾ ਦੀਪ ਸਿੱਧੂ ਦੀ ਵੱਲੋ ਪੰਜਾਬ ਕੌਮ ਤੇ ਕੌਮੀਅਤ ਦੇ ਮੁੱਦਿਆਂ ਨੂੰ ਹਮੇਸ਼ਾ ਪਹਿਲ ਦੇਣ ਦੀ ਗੱਲ ਕੀਤੀ ਜਾਂਦੀ ਸੀ ਦਿੱਲੀ ਚ ਜਿਸ ਤਰ੍ਹਾਂ ਦੇ ਨਾਲ ਉਨ੍ਹਾਂ ਨੇ ਹਾਦਸਾ ਵਾਪਰਿਆ ਅਤੇ ਸਾਨੂੰ ਉਹ ਸਰੀਰਕ ਵਿਛੋੜਾ ਦੇ ਗਏ ਜਿੱਥੇ ਉਨ੍ਹਾਂ ਦੀ ਸਹੇਲੀ ਰੀਨਾ ਰਾਏ ਦੀ ਜੇਕਰ ਗੱਲ ਕਰੀਏ ਤਾਂ ਬਹੁਤੇ ਲੋਕਾਂ ਨੇ ਉਨ੍ਹਾਂ ਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਹੀ ਸੀ ਜੋ ਮੌਕੇ ਦੀ ਗਵਾਹ ਸੀ ਤੇ ਉਨ੍ਹਾਂ ਦੇ ਵਲੋਂ ਹੀ ਇਸ ਸੰਬੰਧ ਵਿਚ ਸਾਰੀ ਜਾਣਕਾਰੀ ਦਿੱਤੀ ਜਾਣੀ ਸੀ ਪਰ ਪਤਾ ਨਹੀਂ ਉਨ੍ਹਾਂ ਨੂੰ ਕੀ ਮਜਬੂਰੀ ਸੀ ਕਿ ਉਹ ਆਪਣੀ ਵਿਦੇਸ਼ ਦੇ ਵਿਚ ਜਾ ਪਹੁੰਚੇ ਅਤੇ ਲਾਈਵ ਹੋ ਕੇ

ਉਨ੍ਹਾਂ ਦੇ ਵੱਲੋਂ ਬਹੁਤ ਸਮੇਂ ਪਿੱਛੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਅੱਜ ਦੀਪ ਸਿੱਧੂ ਦੇ ਭਰਾ ਦੇ ਵੱਲੋਂ ਦੀਪ ਸਿੱਧੂ ਦੇ ਜਨਮਦਿਨ ਦੇ ਉੱਤੇ ਜਥੇ ਖੂਨਦਾਨ ਕੈਂਪ ਲਗਾਇਆ ਗਿਆ ਉੱਥੇ ਹੀ ਉਨ੍ਹਾਂ ਦੇ ਵੱਲੋਂ ਦੀਪ ਸਿੱਧੂ ਦੇ ਵੱਲੋਂ ਜੋ ਜ਼ਿੰਦਗੀ ਦੇ ਵਿੱਚ ਕਮਾਈ ਕਰਕੇ ਜੀਪ ਅਤੇ ਕਾਰ ਲਈ ਗਈ ਸੀ ਉਸ ਨੂੰ ਵੀ ਰੂਬਰੂ ਕਰਾਇਆ ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਵਿੱਚ ਭਾਰੀ ਉਤਸ਼ਾਹ ਹੈ ਸੰਗਤ ਇੱਥੇ ਵੱਡੀ ਤਾਦਾਦ ਵਿੱਚ ਪਹੁੰਚੀਆਂ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾਂ ਸਾਡੇ ਦਿਲਾਂ ਦੇ

ਵਿੱਚ ਰਾਜ ਕਰੇਗਾ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ ਤੇ ਉਥੇ ਹੀ ਵੀਰ ਦੇ ਵੱਲੋਂ ਦੀਪ ਸਿੱਧੂ ਤੇ ਗਾਣਾ ਵੀ ਲਿਖਿਆ ਗਿਆ ਦੀਪ ਸਿੱਧੂ ਨੂੰ ਲੋਕ ਗੱਦਾਰ ਕਹਿੰਦੇ ਸੀ ਉਹ ਹਮੇਸ਼ਾਂ ਸੱਚ ਬੋਲਦਾ ਸੀ ਸੱਚ ਦਾ ਸਾਥ ਦਿੰਦਾ ਸੀ ਪਰ ਫਿਰ ਵੀ ਲੋਕਾਂ ਦੇ ਵੱਲੋਂ ਉਸ ਦੇ ਨਾਲ ਉਸ ਵੇਲੇ ਨਹੀਂ ਖੜਿਆ ਗਿਆ ਜਦੋਂ ਉਸ ਨੂੰ ਜ਼ਰੂਰਤ ਸੀ ਪਰ ਉਸ ਦੇ ਚਲੇ ਜਾਣ ਦੇ ਬਾਅਦ ਲੋਕ ਉਸ ਨੂੰ ਯਾਦ ਕਰ ਰਹੇ ਹਨ ਕਿ ਸਾਥੋਂ ਕਿੱਡੀ ਵੱਡੀ ਉਨ੍ਹਾਂ ਵੇਲਿਆਂ ਦੇ ਵਿੱਚ ਗ਼ਲਤੀ ਹੋਈ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *