ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਲਗਾਤਾਰ ਅਨਾਇਤਪੁਰ ਪਿੰਡ ਦੀ ਵੀਡੀਓਜ਼ ਕਾਫੀ ਜਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਦੇ ਵੱਲੋਂ ਇਸ ਮੁੱਦੇ ਦੇ ਵਿਚ ਵੱਧ ਚੜ੍ਹ ਕੇ ਆਪਣੇ ਵਿਚਾਰ ਪੇਸ਼ ਸੋਸ਼ਲ ਮੀਡੀਆ ਦੇ ਜ਼ਰੀਏ ਸਭ ਦੇ ਸਾਹਮਣੇ ਰੱਖੇ ਜਾ ਰਹੇ ਨੇ ਉਥੇ ਜੇਕਰ ਦੇਖਿਆ ਜਾਵੇ ਤਾਂ ਇੱਕ ਬੇਬੇ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ ਖੇਤ ਨਹਿਰੋਂ ਪਾਰ ਹਨ ਅਤੇ ਨਾਲ ਹੀ ਗੁੱਜਰਾਂ ਦੇ ਨਾਲ ਖੇਤ ਲੱਗਦੇ ਹਨ ਤੇ ਇਨ੍ਹਾਂ ਗੁੱਜਰਾਂ ਦੇ ਵੱਲੋਂ ਜਿੱਥੇ ਸਾਡੇ ਪੱਠੇ ਵੱਢਦੇ ਮੁੰਡਿਆਂ ਦੇ ਕੋਲ ਟਰੈਕਟਰ ਲੈ ਕੇ ਆਇਆ ਜਾਂਦਾ ਹੈ ਚ ਟਰੈਕਟਰ ਮਾਰ ਕੇ ਰੇਹੜਾ ਪਲਟਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਕੁਝ ਨਹੀਂ ਕਿਹਾ ਸਗੋਂ ਉਸ ਨੌਜਵਾਨ ਨੇ ਬਾਕੀ ਨੌਜਵਾਨਾਂ ਨੂੰ
ਬੁਲਾ ਕੇ ਰੇਹੜਾ ਸੱਦਾ ਕਰਵਾਇਆ ਅਤੇ ਗੁੱਜਰਾਂ ਦੇ ਵੱਲੋਂ ਕਈ ਨੌਜਵਾਨ ਬੁਲਾ ਕੇ ਉਸਦੀ ਕੁੱ ਟ ਮਾ ਰ ਕੀਤੀ ਗਈ ਤੇ ਉਸ ਦੀ ਲੱਤ ਤੋੜ ਦਿੱਤੀ ਗਈ ਨੌਜਵਾਨ ਦੀ ਬਾਂਹ ਵੀ ਤੋੜੀ ਗਈ ਜਿਸਤੋਂ ਬਾਅਦ ਜਿਵੇਂ ਨੌਜਵਾਨ ਘਰ ਪਹੁੰਚਦਾ ਹੈ ਘਰ ਦੇ ਮੈਂਬਰਾਂ ਨੂੰ ਉਸ ਦੇ ਅਜਿਹੀ ਹਾਲਤ ਦੀ ਜਾਣਕਾਰੀ ਮਿਲਦੀ ਹੈ ਤਾਂ ਮਜੀਠੀਆ ਹਸਪਤਾਲ ਵਿੱਚ ਉਸ ਨੂੰ ਦਾਖ਼ਲ ਕਰਾਇਆ ਜਾਂਦਾ ਹੈ ਪੁਲਿਸ ਕਰਮਚਾਰੀਆਂ ਨੂੰ ਇਸ ਦੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਪੁਲੀਸ ਕਰਮਚਾਰੀਆਂ ਨੂੰ ਜਦੋਂ ਇਸ ਗੱਲ ਦੇ ਬਾਰੇ ਚ ਪਤਾ ਚੱਲਦਾ ਹੈ ਤੋਂ
ਗੁੱਜਰਾਂ ਦੇ ਘਰ ਪਹੁੰਚਦੇ ਨੇ ਆਖ਼ਰਕਾਰ ਉੱਥੇ ਕੀ ਹੋਇਆ ਇਹ ਮਾਮਲਾ ਫਿਰ ਸਰਪੰਚ ਕੋਲ ਪਹੁੰਚਦਾ ਹੈ ਸਰਪੰਚ ਦੇ ਨਾਲ ਵੀ ਗੁੱਜਰਾਂ ਦੇ ਵੱਲੋਂ ਕਾਫੀ ਵਧੀਕੀ ਕੀਤੀ ਜਾਂਦੀ ਕਿਹਾ ਜਾਂਦੇ ਕੇਂਦਰ ਰਾਜਾਂ ਜਿਵੇਂ ਹੀ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਤੇ ਘੜੀਸ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ ਰਹਿੰਦਾ ਹੈ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਪੁਲਿਸ ਵਾਲਿਆਂ ਦੇ ਵੱਲੋਂ ਬਹੁਤ ਹੀ ਮੁਸ਼ਕਿਲ ਦੇ ਛੁਡਾ ਕੇ ਲਿਜਾਇਆ ਜਾਂਦਾ ਹੈ ਵੱਡੀ ਤਦਾਦ ਵਿੱਚ ਗੁੱਜਰ ਇਕੱਠੇ ਹੋਏ ਹੁੰਦੇ ਨੇ ਤੇ ਉਨ੍ਹਾਂ ਦੇ ਵਲੋਂ ਨੌਜਵਾਨ ਦੀ ਘਰ ਦੇ ਉੱਤੇ ਹ ਮ ਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇਥੇ ਇਨ੍ਹਾਂ ਗੁੱਜਰਾਂ ਦੇ ਹੱਥਾਂ ਦੇ ਵਿਚ ਜਿੱਥੇ ਕਈਆਂ ਦੇ ਡਾਂਗਾਂ ਤੇ ਕਈਆਂ ਦੇ ਇੱਟਾਂ ਰੋੜੇ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਵੱਲੋਂ ਕਾਫੀ ਗਲਤ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ