ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਬਣਾਈ ਕਾਗਰਸ ਦੀ ਰੇਲ

Latest Update

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਥੇ ਅੱਜ ਵਿਧਾਨ ਸਭਾ ਦੇ ਇਜਲਾਸ ਦੇ ਦੌਰਾਨ ਕਾਂਗਰਸੀ ਆਗੂਆਂ ਨੂੰ ਵਾਅਦਿਆਂ ਤੇ ਦੂਸਰੇ ਵਿੱਚ ਭਗਵੰਤ ਮਾਨ ਦੇ ਵੱਲੋਂ ਉਨ੍ਹਾਂ ਦੀ ਰੇਲ ਬਣਾਈ ਗਈ ਭਗਵੰਤ ਮਾਨ ਵਲੋਂ ਬਾਜਵਾ ਨੂੰ ਕਿਹਾ ਗਿਆ ਕੀ ਤੁਸੀਂ ਪਹਿਲੀ ਅਪ੍ਰੈਲ ਨੂੰ ਵਧੀਆ ਨਹੀਂ ਮੰਨਦੇ ਜੋ ਬੱਚੇ ਅੱਜ ਪੈਦਾ ਹੋਏ ਹਨ ਮਤਲਬ ਉਨ੍ਹਾਂ ਦੇ ਅੱਜ ਦਾ ਦਿਨ ਕਾਫੀ ਮਾੜਾ ਹੈ ਉਨ੍ਹਾਂ ਨੇ ਕਿਹਾ ਕਿ ਜੋ ਚੰਡੀਗਡ਼੍ਹ ਦੇ ਲਈ ਲਿਓਨ ਲਾਗੂ ਕੀਤਾ ਗਿਆ ਹੈ ਉਸ ਚੰਡੀਗਡ਼੍ਹ ਨੂੰ ਅਲੱਗ ਹੋਣ ਦਾ ਅਸੀਂ ਵਿਰੋਧ ਕਰ ਰਹੇ ਹਾਂ ਉਨ੍ਹਾਂ ਦੇ ਵਿਰੁੱਧ ਪ੍ਰਸਤਾਵ ਵੀ ਪੇਸ਼ ਕਰ ਰਹੇ ਹਾਂ ਤੁਸੀਂ ਪੰਜ ਸਾਲ ਕੀ ਕੀਤਾ ਸਾਢੇ ਚਾਰ ਤੁਸੀਂ ਸਿਸਵਾਂ ਵਾਲੇ ਮਹੱਲ ਦੇ ਦਰਵਾਜ਼ੇ ਤਕ ਨਹੀਂ ਭੁਲਾ ਸਕੇ

ਅਤੇ ਬੀਜੇਪੀ ਵਾਲੇ ਉੱਧਰ ਬੈਠੇ ਲਗਾਤਾਰ ਨੀਤੀਆਂ ਨੂੰ ਲਾਗੂ ਕਰਦਿਆਂ ਤੁਹਾਡੇ ਤੋਂ ਵਿਰੋਧ ਵੀ ਨਹੀਂ ਹੋਇਆ ਤੁਸੀਂ ਕਦੇ ਐੱਸਡੀਐੱਮ ਕੋਲ ਅਤੇ ਕਦੇ ਸਿੱਧਾ ਪ੍ਰਧਾਨਮੰਤਰੀ ਘੁਲ ਜਾਂਦੇ ਸੀ ਤੁਹਾਡੇ ਕੈਪਟਨ ਸਾਬ੍ਹ ਉਨ੍ਹਾਂ ਨੇ ਕਿਹਾ ਕਿ ਬਹੁਤ ਅੌਖਾ ਹੁੰਦੈ ਜਦੋਂ ਪੰਜ ਸਾਲ ਤੋਂ ਬਾਅਦ ਪ੍ਰਧਾਨਗੀ ਚਲੀ ਜਾਂਦੀ ਹੈ ਇਸ ਲਈ ਹੁਣ ਬੈਠ ਜਾਓ ਸਾਨੂੰ ਪਤਾ ਹੈ ਕਿ ਸਬਰ ਕਰਨਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਸੱਤ ਸਾਲ ਮੈਂ ਵੀ ਪਾਰਲੀਮੈਂਟ ਦੇ ਵਿਚ ਅਜਿਹਾ ਕੁਝ ਦੇਖਿਆ ਇੱਥੇ ਬਹੁਤ ਤੁਹਾਡੇ ਵਰਗੇ ਬਿਠਾਈ ਵੀ ਹਨ ਉਨ੍ਹਾਂ ਨੇ ਕਿਹਾ ਕਿ

ਹੁਣ ਸੋਨੂੰ ਸਾਧਵੀਂ ਇਕੱਠੇ ਹੋ ਕੇ ਮਸਲਿਆਂ ਦੇ ਉਤੇ ਬੋਲਣ ਦੀ ਲੋੜ ਹੈ ਨਾ ਕਿ ਇੱਕ ਦੂਜੇ ਦੇ ਵਿਰੁੱਧ ਜਾ ਕੇ ਮਤੇ ਪਾਸ ਕਰਨ ਦੀ ਜ਼ਰੂਰਤ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *