ਅਨਾਇਤਪੁਰ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਸਿੱਖ ਅਤੇ ਗੁੱਜਰਾਂ ਦੇ ਵਿਚਕਾਰ ਹੋਏ ਝ ਗ ੜੇ ਤੋਂ ਬਾਅਦ ਇੱਕ ਖ਼ੌਫ਼ਨਾਕ ਰੂਪ ਵੇਖਣ ਨੂੰ ਮਿਲਿਆ ਉਥੇ ਹੀ ਇਸ ਖ਼ੌਫ਼ਨਾਕ ਪਿੰਡ ਦੇ ਵਿੱਚ ਆਸੇ ਪਾਸੇ ਦੇ ਲੋਕ ਕੋਈ ਵੀ ਮਦਦ ਕਰਨ ਦੀ ਨਹੀਂ ਲਈ ਨਹੀਂ ਆਈ ਸਗੋਂ ਦੂਰੋਂ ਦੂਰੋਂ ਲੋਕ ਹੀ ਇਸ ਪਿੰਡ ਵਿੱਚ ਮਦਦ ਕਰਨ ਦੇ ਲਈ ਸਾਹਮਣੇ ਆਏ ਇਨ੍ਹਾਂ ਹੀ ਨਹੀਂ ਇਸ ਸਿੰਘ ਵੀਰ ਦਾ ਕਹਿਣਾ ਹੈ ਕਿ ਇੱਥੇ ਗੁੱਜਰਾਂ ਦਾ ਸ਼ਾਇਦ ਕੋਈ ਪਾਠ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਜੋ ਕਿ ਕੁਝ ਦੂਜੇ ਪਿੰਡ ਦਾ ਸੀ ਜਿਸ ਦੀ ਜਾਨ ਗਈ ਸੀ
ਅਤੇ ਉਸ ਦਾ ਇਸ ਪਿੰਡ ਦੇ ਵਿਚ ਹੀ ਭੋਗ ਪਾਇਆ ਗਿਆ ਹੈ ਉਸ ਦਾ ਕਹਿਣਾ ਸੀ ਕਿ ਇਸ ਭੋਗਦੇ ਵਿਚ ਹਰ ਤੀਜਾ ਬੰਦਾ ਗੁੱਜਰ ਸੀ ਜੇਕਰ ਦੇਖਿਆ ਜਾਵੇ ਤਾਂ ਸਿੱਖਾਂ ਦੀ ਤਾਦਾਦ ਬਹੁਤ ਘੱਟ ਰਹੀ ਹੈ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਜੇਕਰ ਕੋਈ ਵੀ ਜਾਤ ਦਾ ਵਿਅਕਤੀ ਹੋਵੇ ਅਸੀਂ ਸਭ ਇੱਕ ਪੰਜਾਬ ਤੇ ਵਾਰਿਸ ਹਾਂ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਉਨ੍ਹਾਂ ਨੇ ਕਿਉਂਕਿ ਨਹਿੰਗ ਸਿੰਘ ਵਿਚ ਅਜਿਹੇ ਨੇ ਜਿਹਨਾਂ ਦੇ ਵੱਲੋਂ ਜਾਣ ਬੁੱਝ ਕੇ ਸਿਆਸਤਾਂ ਕੀਤੀਆਂ ਜਾ ਰਹੀਆਂ ਨੇ ਦੇਸ਼ ਵਿਚ ਸਿਆਸਤ ਤੇ ਵਿੱਚ ਆਣ ਸਿੱਖ ਵੀ ਫਸ ਰਹੇ ਹਨੇ ਸਫ਼ੀਰ ਨੇ ਦੱਸਿਆ ਕਿ ਗੁੱਜਰ ਪਹਿਲਾਂ ਜ਼ਿਆਦਾਤਰ ਇੱਥੇ ਸਿਰਫ਼ ਦੁੱਧ ਵੇਚਣ ਦੇ ਲਈ ਸਿਆਲਾਂ
ਵਿੱਚ ਹੋਇਆ ਕਰਦੇ ਸੀ ਪਰ ਹੁਣ ਇਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਰਿਹਾ ਜਾਂਦਾ ਹੈ ਅਤੇ ਪੰਜਾਬ ਦੇ ਵਿੱਚ ਆ ਕੇ ਰਹਿਣ ਲੱਗ ਗਏ ਅਤੇ ਹੁਣ ਇਹ ਸਾਡੇ ਸਿੱਖਾਂ ਦੇ ਵੇਗ ਚ ਆਣ ਕੇ ਇਹ ਸਭ ਕੁਝ ਕਰ ਰਹੇ ਹਨ ਜੋ ਸਾਡੀ ਆਪਣੀ ਆਬਦੀ ਧਰਤੀਆਂ ਉਸਤੋਂ ਸਾਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਨ੍ਹਾਂ ਨੇ ਕਿਹਾ ਕਿ ੳੁਹ ਵੇਲਾ ਤੇ ਦਿਸ਼ਾ ਨੂੰ ਕੱਠਿਆਂ ਨੂੰ ਖੜ੍ਹਾ ਹੋਣਾ ਚਾਹੀਦਾ ਹੈ ਕਿਉਂਕਿ ਮਾਹੌਲ ਜ਼ਿਆਦਾ ਬਹੁਤ ਜ਼ਿਆਦਾ ਖ਼ਰਾਬ ਹੈ ਅਤੇ ਉਨ੍ਹਾਂ ਨੇ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਉੱਥੇ ਜਾ ਕੇ ਜ਼ਰੂਰ ਮਦਦ ਕੀਤੀ ਜਾਵੇ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ