ਪਿੰਡ ਚ ਪੈ ਗਿਆ ਨਵਾਂ ਸਿਆਪਾ ਕੁੜੀ ਨੇ ਮਾਰੀ ਠੱਗੀ ਵੇਖੋ ਫਿਰ ਪਿਆ ਗਾਹ

Latest Update

ਸੋਸ਼ਲ ਮੀਡੀਅਾ ਤੇ ਅਕਸਰ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਵਿਚ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਿੰਡ ਦੇ ਬਾਰੇ ਵਿਚ ਦੱਸਣ ਜਾ ਰਹੇ ਹਨ ਨਾਭਾ ਦੇ ਅਧੀਨ ਪੈਂਦੇ ਪਿੰਡ ਹੱਲਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਪਿੰਡ ਦੀ ਹੀ ਇਕ ਕੁੜੀ ਦੇ ਵੱਲੋਂ ਵੀਹ ਪੱਚੀ ਔਰਤਾਂ ਤੋਂ ਦੋ ਹਜ਼ਾਰ ਰੁਪਿਆ ਕਰਕੇ ਪੈਸੇ ਲਏ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਕਾਨ ਕੱਚੇ ਤੋਂ ਪੱਕੇ ਬਣ ਜਾਣਗੇ ਤੇ ਉਸਦੇ ਵੱਲੋਂ ਪੰਜਾਬ ਨੈਸ਼ਨਲ ਸਿੰਧ ਬੈਂਕ ਸਰਹਿੰਦ ਦਾ ਡਰੈੱਸ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿਉਂ ਇਸ ਡ੍ਰੈੱਸ ਦੇ ਉੱਤੇ ਜਾ ਕੇ ਪੈਸੇ ਲੈ ਹੁਣ ਪਰ ਬਾਅਦ ਵਿਚ ਜਦੋਂ ਉਨ੍ਹਾਂ ਦੇ ਘਰੋਂ ਉਨ੍ਹਾਂ ਦੇ ਹੀ

ਚੈੱਕ ਲਏ ਜਾਂਦੇ ਨੇ ਤੇ ਉਨ੍ਹਾਂ ਦੇ ਚੈੱਕ ਭਰ ਕੇ ਦੂਜੇ ਲੋਕਾਂ ਨੂੰ ਵੰਡ ਦਿੱਤੇ ਜਾਂਦੇ ਨੇ ਜਦੋਂ ਇਸ ਮਾਮਲੇ ਵਿੱਚ ਬੈਂਕ ਚ ਜਾ ਕੇ ਪਤਾ ਕੀਤਾ ਜਾਂਦਾ ਹੈ ਤੇ ਬੈਂਕ ਵਾਲਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਬਿਲਕੁਲ ਉਨ੍ਹਾਂ ਨਾਲ ਫਰਾਡ ਹੋ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਕੁੜੀ ਦੀ ਉਮਰ ਵੀ ਬਹੁਤ ਘਾਟਾ ਅਤੇ ਇਸਦੇ ਵੱਲੋਂ ਕਿੰਨਾ ਵੱਡਾ ਫਰਾਡ ਕੀਤਾ ਜਾ ਰਿਹਾ ਸੀ ਪਿੰਡ ਦੇ ਹੀ ਲੋਕਾਂ ਨੂੰ ਇਸ ਵੱਲੋਂ ਧਮਕਾਇਆ ਵੀ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਜੇਕਰ ਇਸ ਦੇ ਖ਼ਿਲਾਫ਼ ਕੋਈ ਆਵਾਜ਼ ਕਰੇਗਾ ਤਾਂ ਉਸ ਨੂੰ ਦੋ ਹਜ਼ਾਰ ਭਰ ਕੇ ਢਾਈ ਲੱਖ ਮਿਲਣਾ ਨਹੀਂ ਦਿੱਤਾ ਜਾਵੇਗਾ ਕੁੜੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਕੁੜੀ ਕਿਸ ਤਰੀਕੇ ਨਾਲ ਗੱਲਬਾਤ

ਕਰਦੀ ਉਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਬੈਂਕ ਦੀ ਇਕ ਕੰਪਨੀ ਦੇ ਦੁਬਾਰਾ ਇਹ ਸਕੀਮ ਆਈ ਸੀ ਅਤੇ ਜਦੋਂ ਕਿਸੇ ਦੇ ਬੈਂਕ ਦੀ ਚੈੱਕ ਭਰ ਕੇ ਵੰਡੇ ਜਾਂਦੇ ਹਨ ਤੇ ਚੈੱਕ ਬਾਊਂਸ ਹੋਣ ਦੇ ਉੱਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਖ਼ਰਾਬ ਹੋ ਸਕਦੀ ਸੀ ਪਰ ਇਸ ਕੁੜੀ ਦੇ ਵੱਲੋਂ ਸਿਰਫ਼ ਆਪਣੇ ਪੈਸੇ ਬਣਾਏ ਜਾਣ ਦੀ ਗੱਲ ਹੀ ਕੀਤੀ ਗਈ ਜਦੋਂ ਇਸ ਕੁੜੀ ਨੂੰ ਸਰਪੰਚ ਮਿਲਣ ਦੇ ਲਈ ਗਿਆ ਤਾਂ ਕੁੜੀ ਦੇ ਵੱਲੋਂ ਉਸ ਨੂੰ ਵੀ ਸਿੱਧੇ ਮੂੰਹ ਨਹੀਂ ਬੋਲਿਆ ਗਿਆ ਅਤੇ ਲੋਕ ਇਸ ਮਾਮਲੇ ਦੇ ਉੱਤੇ ਹੋਰ ਬੋਲਣ ਤੋਂ ਡਰ ਰਹੇ ਹਨ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *