ਮਾਲਦਾਰ ਛੜੇ ਵਾਲੀ ਕੁੜੀ ਦੀ ਕਹਾਣੀ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Latest Update

ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਕਈ ਅਜਿਹੇ ਲੋਕ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਇੰਨੀ ਜ਼ਿਆਦਾ ਚੰਗੀ ਨਹੀਂ ਹੁੰਦੀ ਪਰ ਫਿਰ ਵੀ ਉਹ ਆਪਣੀ ਕ੍ਰਿਏਟੀਵਿਟੀ ਦੇ ਨਾਲ ਅਤੇ ਆਪਣੇ ਅੰਦਰ ਭਰਪੂਰ ਗੁਣਾਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਬਹੁਤ ਹੀ ਚੰਗਾ ਕਿਰਦਾਰ ਬਣਾ ਲੈਂਦੇ ਨੇ ਅਤੇ ਉਨ੍ਹਾਂ ਦੇ ਵੱਲੋਂ ਆਪਣੀ ਆਰਥਿਕ ਹਾਲਤ ਵੀ ਹੌਲੀ ਹੌਲੀ ਕੰਮ ਕਰਕੇ ਸੁਧਾਰ ਲਈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਵਿੱਚ ਇੰਟਰਵਿਊ ਦੇ ਵਿੱਚ ਬੱਬਲ ਕੌਰ ਦੀ ਇੰਟਰਵਿਊ ਦਿਖਾਉਣ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਹਾਲਾਤਾਂ ਚੋ ਲੰਘਿਆ ਗਿਆ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਮਿਹਨਤ ਕਰਕੇ ਆਪਣੇ ਅੱਗੇ ਆਉਣ

ਵਾਲੀਆਂ ਚੁਣੌਤੀਆਂ ਨੂੰ ਖ਼ਤਮ ਕੀਤਾ ਮੰਜ਼ਿਲ ਤੱਕ ਬੱਬਲ ਨਾਮ ਦੇ ਨੌਜਵਾਨ ਲੜਕੀ ਨੂੰ ਜੋ ਆਪਣੇ ਬਾਰੇ ਦੱਸਿਆ ਉਹ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਨ੍ਹਾਂ ਹਾਲਾਤਾਂ ਦੇ ਵਿੱਚੋਂ ਹੋ ਗੁਜ਼ਰੀ ਤੇ ਕਿੰਨੀ ਗ਼ਰੀਬੀ ਦਾ ਸਾਹਮਣਾ ਕਰਨਾ ਪਿਆ ਉਸ ਨੇ ਕਿਹਾ ਕਿ ਸਾਡੇ ਸਿਰ ਤੇ ਛੱਤ ਵੀ ਨਹੀਂ ਸੀ ਹੁੰਦੀ ਤੇ ਛੱਤ ਵੀ ਚਾਹੁੰਦੀ ਹੁੰਦੀ ਸੀ ਜਿਨ੍ਹਾਂ ਹਾਲਾਤਾਂ ਵਿੱਚੋਂ ਸੀ ਲੰਘੀਆਂ ਖ਼ੁਦ ਨੂੰ ਸੋਚ ਹੁਣ ਵੀ ਰੋਣਾ ਆ ਜਾਂਦਾ ਇਸ ਤਰ੍ਹਾਂ ਬੱਬਲ ਨੇ ਆਪਣੀ ਜ਼ਿੰਦਗੀ ਦੀ ਦਾਸਤਾਂ ਦੱਸੀ ਜੋ ਜੀਵਨ ਸਾਡਾ ਇਸ ਤਰ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਕਿ ਅਸੀਂ ਜੇਕਰ ਦੱਸੀਏ ਤਾਂ ਸਾਡੀਆਂ ਅੱਖਾਂ ਵਿਚੋਂ ਹੰਝੂ ਆ ਜਾਂਦਿਆਂ ਜਿਨ੍ਹਾਂ ਹਾਲਾਤਾਂ ਦੇ ਨਾਲ ਅਸੀਂ ਘੁਲ ਰਹੇ ਸੀ ਲੜ ਰਹੇ ਸੀ

ਉਸ ਨੇ ਕਿਹਾ ਕਿ ਜਦੋਂ ਮੈਂ ਕੰਪਿਊਟਰ ਦੀ ਜੌਬ ਕਰਦੀ ਸੀ ਉਸ ਵੇਲੇ ਸਿਰਫ਼ ਮੈਨੂੰ ਦੋ ਹਜ਼ਾਰ ਰੁਪਿਆ ਮਿਲਦਾ ਸੀ ਅਤੇ ਪੰਦਰਾਂ ਸੌ ਰੁਪਏ ਹੀ ਮੇਰੇ ਕੋਲ ਵੱਜਦੇ ਸੀ ਕਿਉਂਕਿ ਕਿਰਾਇਆ ਭਾੜਾ ਵੀ ਲੱਗ ਜਾਂਦਾ ਸੀ ਜਿਸ ਨਾਲ ਗੁਜ਼ਾਰਾ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਿਲ ਹੁੰਦਾ ਸੀ ਫੈਮਿਲੀ ਦੇ ਵਿੱਚ ਇਕੱਠੇ ਰਹਿੰਦੇ ਸੀ ਅਤੇ ਪਰਿਵਾਰ ਦਾ ਖਰਚਾ ਵੀ ਮੇਰੇ ਵੱਲੋਂ ਹੀ ਚੁੱਕਿਆ ਜਾਂਦਾ ਸੀ ਘਰ ਦੀ ਮੰਦੀ ਹਾਲਤ ਦੇਖਦਿਆਂ ਹੋਇਆਂ ਉਹ ਪਰਮਾਤਮਾ ਦੇ ਵੱਲੋਂ ਲਿਆਂਦੇ ਗਏ ਬਦਲਾਅ ਦੀ ਵੀ ਕਾਫ਼ੀ ਜ਼ਿਆਦਾ ਸ਼ਲਾਘਾ ਕਰਦੀ ਸੀ ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸ਼ੂਟਿੰਗ ਕੀਤੀ ਸੀ ਮੈਨੂੰ ਸੱਤ ਸੁਰ ਪਿਆ ਮਿਲਿਆ ਸੀ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਖ਼ੁਦ ਮਿਹਨਤ ਕਰਕੇ ਮੈਂ ਅੱਗੇ ਆਈ ਹਾਂ ਤੇ ਆਪਣੀ ਜ਼ਿੰਦਗੀ ਬਦਲੀ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *