ਅੱਜਕੱਲ੍ਹ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜੋ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਕਿਸ ਤਰੀਕੇ ਨਾਲ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਉਥਲ ਪੁਥਲ ਹੋ ਰਹੀ ਹੈ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਵਜ ਰਹੇ ਹਨ ਕੁਝ ਲੋਕ ਜੋ ਪੰਜਾਬ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਮਤਲਬ ਕੱਢਣ ਦੇ ਲਈ ਲੋਕਾਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ ਅਤੇ ਹੁਣ ਇਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਬੀਜੇਪੀ ਦੇ ਖਿਲਾਫ਼ ਬੋਲਿਆ ਸੀ ਅਤੇ ਹੁਣ ਇਸ ਦੇ ਬੀਜੇਪੀ ਦੇ ਨਾਲ ਰਲਣ ਦੀਆਂ ਗੱਲਾਂ ਸਾਹਮਣੇ ਆ
ਰਹੀਆਂ ਹਨ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਵਿਅਕਤੀ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਅਤੇ ਲੋਕਾਂ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਪਿਛਲੇ ਸੱਤਰ ਸਾਲਾਂ ਤੋਂ ਅਕਾਲੀਆਂ ਕਾਂਗਰਸੀਆਂ ਨੂੰ ਵੋਟਾਂ ਪਾਉਂਦੇ ਆਏ ਹੋ ਕੀ ਤੁਸੀਂ ਗੱਦਾਰ ਨਹੀਂ ਹੋ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੂੰ ਹਰ ਵਾਰ ਪੰਜਾਬ ਦੇ ਲੋਕ ਹਰਾ ਦਿੰਦੇ ਹਨ ਕਿ ਉਹ ਗੱਦਾਰ ਨਹੀਂ ਹਨ ਇਸ ਵਾਰ ਪੰਥ ਦੀ ਗੱਲ ਉੱਠੀ ਸੀ ਦੀਪ ਸਿੱਧੂ ਦੇ ਭੋਗ ਦੇ ਉੱਤੇ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਵਿੱਚ ਦੱਸ ਲੱਖ ਬੰਦੇ ਦਾ ਇਕੱਠ ਹੋ ਗਿਆ ਸੀ ਜਿਸ ਦਾ ਦੱਸ ਪ੍ਰਤੀਸ਼ਤ ਵੀ ਉਸਦੇ ਨਾਲ ਉਸਦੇ ਜਿਊਂਦੇ ਜੀਅ ਚਲਦਾ ਤਾਂ ਅੱਜਕੱਲ੍ਹ ਹੋਰ ਹੋਣੀ ਸੀ ਪਰ ਲੋਕ ਭੋਗਦੇ ਉੱਤੇ ਲੰਗਰ ਛਕ ਕੇ ਘਰਾਂ ਦੇ ਵਿੱਚ ਬੈਠ ਗਏ ਹਨ ਕਿ ਉਹ ਗੱਦਾਰ ਨਹੀਂ ਹਨ ਇਸ ਦੇ ਨਾਲ ਹੀ ਦੀਪ ਸਿੱਧੂ ਦੀ ਮੌਤ ਕਿਵੇਂ ਹੋਈ ਕਿਵੇਂ ਕਿਸ ਨੇ
ਕਰਵਾਈ ਇਸ ਬਾਰੇ ਕੋਈ ਇਨਸਾਫ ਦੇ ਲਈ ਆਵਾਜ਼ ਨਹੀਂ ਉੱਠੀ ਕੀ ਉਹ ਲੋਕ ਗੱਦਾਰ ਨਹੀਂ ਹਨ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਵਾਲ ਇਨ੍ਹਾਂ ਦੇ ਵੱਲੋਂ ਕੀਤੇ ਗਏ ਹਨ ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆਉਂਦੀਆਂ ਹਨ ਜਿੱਥੇ ਕੁਝ ਲੋਕਾਂ ਨੂੰ ਘੇਰ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਵੱਲੋਂ ਵੀ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਗੱਲ ਰੱਖੀ ਜਾਂਦੀ ਹੈ ਪਰ ਵੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਇਕੱਠੇ ਨਹੀਂ ਹੋ ਪਾ ਰਹੇ ਹਨ ਜਾਂ ਫਿਰ ਇੰਝ ਕਹਿ ਲਓ ਇਨ੍ਹਾਂ ਸਿਆਸੀ ਪਾਰਟੀਆਂ ਦੇ ਵੱਲੋਂ ਜਾਂ ਫਿਰ ਸਿਆਸੀ ਏਜੰਸੀਆਂ ਦੇ ਵੱਲੋਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਹੈ ਲੋਕਾਂ ਦਾ ਅਸਲ ਮਕਸਦ ਕੀ ਹੈ
ਉਸ ਦੇ ਉੱਤੇ ਕੋਈ ਚਾਨਣਾ ਨਹੀਂ ਪਾ ਰਿਹਾ ਹੈ ਜੇਕਰ ਕੋਈ ਪਾ ਵੀ ਰਿਹਾ ਹੈ ਤਾਂ ਲੋਕ ਉਸ ਦਾ ਸਾਥ ਨਹੀਂ ਦੇ ਪਾਉਂਦੇ ਜਾਂ ਉਸ ਦੀ ਪਹਿਚਾਣ ਨਹੀਂ ਕਰ ਪਾਉਂਦੇ ਦੀਪ ਸਿੱਧੂ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਦੀਪ ਸਿੱਧੂ ਨੇ ਲੋਕਾਂ ਦਾ ਅਸਲ ਮਕਸਦ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਨ੍ਹਾਂ ਦੇ ਨਾਲ ਜੁੜ ਗਏ ਸੀ ਪਰ ਉਨ੍ਹਾਂ ਦੇ ਨਾਲ ਤੁਰ ਨਹੀਂ ਰਹੇ ਸੀ ਜਿਸ ਕਾਰਨ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਸੀ ਜੋ ਹੋਣੋਂ ਰਹਿ ਗਈਆਂ ਸੁਦੀਪ ਸਿੱਧੂ ਅਕਸਰ ਹੀ ਇਹ ਗੱਲ ਕਿਹਾ ਕਰਦਾ ਸੀ ਕਿ ਸਾਨੂੰ ਆਪਣੇ ਜਰਨੈਲਾਂ ਅਤੇ ਸਾਡੇ ਦੁਸ਼ਮਣਾਂ ਦੀ ਪਹਿਚਾਣ ਕਰਨੀ ਪਵੇਗੀ ਪਰ ਅੱਜ ਦੇ
ਸਮੇਂ ਵਿੱਚ ਵੀ ਲੋਕ ਆਪਸ ਦੇ ਵਿੱਚ ਲੜਾਈਆਂ ਕਰਨ ਦੇ ਵਿੱਚ ਰੁੱਝੇ ਹੋਏ ਹਨ ਉਨ੍ਹਾਂ ਦੇ ਵੱਲੋਂ ਛੋਟੇ ਮੋਟੇ ਮੁੱਦੇ ਨੂੰ ਉਠਾ ਲਿਆ ਜਾਂਦਾ ਹੈ ਪਰ ਇਹ ਗੌਰ ਨਹੀਂ ਕੀਤੀ ਜਾਂਦੀ ਕਿ ਪੰਜਾਬ ਦੇ ਅਸਲ ਮੁੱਦੇ ਕੀ ਹਨ ਅਤੇ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਸੁਲਝਾਇਆ ਜਾ ਸਕਦਾ ਹੈ ਲੋਕਾਂ ਦੇ ਲਈ ਜੇਕਰ ਕੋਈ ਅਜਿਹੀ ਕੋਲ ਦਿੱਤੀ ਜਾਵੇ ਕਿ ਇੱਥੇ ਪੰਜਾਬ ਦੀ ਲੜਾਈ ਲੜਦੀ ਹੈ ਤਾਂ ਉੱਥੇ ਬਹੁਤ ਘੱਟ ਲੋਕ ਪਹੁੰਚਦੇ ਹਨ ਪਰ ਜਦੋਂ ਕਿਸੇ ਯੋਧੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਵਿਅਕਤੀ ਉਨ੍ਹਾਂ ਦੇ ਲਈ ਲੜ ਰਿਹਾ ਸੀ ਸੋ ਇੱਥੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਅੱਖਾਂ ਤੇ ਆਪਣੇ ਕੰਨ ਖੋਲ੍ਹ ਕੇ ਰੱਖਣੇ ਪੈਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਉਹ ਕਿਸੇ ਵੀ ਪ੍ਰਕਾਰ ਦੀ ਗਲਤੀ ਨਾ ਕਰਨ।