ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਵਜੋਤ ਕੌਰ ਲੰਬੀ ਅਕਸਰ ਹੀ ਸੁਰਖੀਆਂ ਚ ਰਹਿੰਦੀ ਹੈ ਪਹਿਲਾਂ ਹੋ ਆਮ ਆਦਮੀ ਪਾਰਟੀ ਦੇ ਨਾਲ ਸੀ ਅਤੇ ਬਾਅਦ ਵਿਚ ਉਸ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਇਸ ਵਾਰ ਚੋਣਾਂ ਦੇ ਵਿਚ ਕਾਫੀ ਜ਼ਿਆਦਾ ਸੁਰਖੀਆਂ ਵਿਚ ਰਹੀ ਉਸ ਨੇ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲਿਆ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੋਲਦੀ ਹੋਈ ਕਈ ਵਾਰ ਦਿਖਾਈ ਦਿੱਤੀਆਂ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੀ ਉਸ ਨੇ ਆਵਾਜ਼ ਬੁਲੰਦ ਕੀਤੀ ਸੀ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਰਹੀ ਸੀ ਪਰ ਭਗਵੰਤ ਮਾਨ ਦੇ ਹੱਕ ਦੇ ਵਿੱਚ ਬੋਲ ਰਹੀ ਸੀ ਉਸ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਧੂਰੀ ਤੋਂ ਜਤਾਉਣਾ ਲਾਜ਼ਮੀ ਹੈ ਪਰ ਇਸਦੇ ਨਾਲ ਹੀ ਉਸ ਨੇ ਲੱਖਾ ਸਧਾਣਾ ਦਾ ਵੀ ਸਾਥ ਦਿੱਤਾ ਸਿਮਰਨਜੀਤ ਸਿੰਘ ਮਾਨ ਦਾ ਵੀ ਸਾਥ ਉਹ ਨਿਭਾ ਰਹੀ ਸੀ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਉਸ ਨੂੰ ਵਿਕਾਊ ਦੋਗਲੀ ਅਤੇ ਉਸ ਦਾ ਕੋਈ ਸਟੈਂਡ ਨਾ ਹੋਣ ਦੀ
ਗੱਲ ਕਰ ਰਹੇ ਸੀ ਜਿੱਥੇ ਵੀ ਉਹ ਕੋਈ ਇੰਟਰਵਿਊ ਦਿੰਦੀ ਸੀ ਜਾਂ ਫਿਰ ਉਹ ਕੋਈ ਪੋਸਟ ਪਾਉਂਦੀ ਸੀ ਤਾਂ ਕੁਮੈਂਟਾਂ ਦੇ ਵਿੱਚ ਉਸ ਨੂੰ ਬੁਰਾ ਭਲਾ ਬੋਲਿਆ ਜਾਂਦਾ ਸੀ ਜਿਸ ਤੋਂ ਬਾਅਦ ਹੁਣ ਉਸ ਨੇ ਅੱਕ ਕੇ ਇਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਹੈ ਕਿ ਮੈਂ ਵਿਕਾਊ ਹਾਂ ਮੈਂ ਦੋਗਲੀ ਹਾਂ ਅਤੇ ਮੇਰਾ ਕੋਈ ਸਟੈਂਡ ਨਹੀਂ ਹੈ ਜਿਸ ਤੋਂ ਬਾਅਦ ਭਾਨਾ ਸਿੱਧੂ ਨੂੰ ਗੁੱਸਾ ਆਇਆ ਹੈ ਅਤੇ ਉਨ੍ਹਾਂ ਨੇ ਫੇਸਬੁੱਕੀ ਵਿਦਵਾਨਾਂ ਦੀ ਕਲਾਸ ਲਗਾਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਲੰਬੀ ਮੇਰੀ ਛੋਟੀ ਭੈਣ ਹੈ ਅਤੇ ਅਕਸਰ ਹੀ ਗੰਭੀਰ ਮੁੱਦਿਆਂ ਦੇ ਉੱਤੇ ਆਪਣਾ ਪੱਖ ਰੱਖਦੀ ਹੈ ਅੱਜ ਦੇ ਸਮੇਂ ਵਿਚ ਜਿਹੜੇ ਫੇਸਬੁੱਕੀ ਵਿਦਵਾਨ ਹਨ ਉਹ ਆਪਣੇ ਘਰ ਦੀਆਂ ਔਰਤਾਂ ਨੂੰ ਸਟੇਜ ਤੋਂ ਬੁਲਵਾਉਣ ਜੇਕਰ ਉਨ੍ਹਾਂ ਔਰਤਾਂ ਦੀ ਗੱਲਬਾਤ ਕਿਸੇ ਨੂੰ ਵੀ ਪ੍ਰਭਾਵਤ ਕਰ ਜਾਵੇ ਤਾਂ ਇਹ ਨਵਜੋਤ ਕੌਰ ਲੰਬੀ ਨੂੰ ਕਹੇਗਾ ਕਿ ਉਹ ਸਟੇਜਾਂ ਤੇ ਜਾ ਕੇ
ਨਾ ਬੋਲਿਆ ਕਰੇ ਭਾਵ ਇਨ੍ਹਾਂ ਦਾ ਇਹ ਹੈ ਕਿ ਨਵਜੋਤ ਕੌਰ ਲੰਬੀ ਆਪਣਾ ਪੱਖ ਰੱਖਦੀ ਹੈ ਜੋ ਕਿ ਛੋਟੀ ਮੋਟੀ ਗੱਲ ਨਹੀਂ ਹੈ ਸਟੇਜਾਂ ਤੇ ਜਾ ਕੇ ਬੋਲਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਸ ਦੇ ਲਈ ਹਿੰਮਤ ਚਾਹੀਦੀ ਹੁੰਦੀ ਹੈ ਨਵਜੋਤ ਕੌਰ ਲੰਬੀ ਸਹੀ ਕਰ ਰਹੀ ਹੈ ਆਪਣਾ ਪੱਖ ਰੱਖ ਰਹੀ ਹੈ ਸੋ ਇੱਥੇ ਫੇਸਬੁੱਕੀ ਵਿਦਵਾਨਾਂ ਨੂੰ ਭਾਨਾ ਸਿੱਧੂ ਨੇ ਇੱਕੋ ਗੱਲ ਕਹੀ ਹੈ ਕਿ ਉਨ੍ਹਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ
ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ