ਫਿਰ ਪਿਆ ਟੋਲ ਪਲਾਜ਼ਾ ਉਪਰ ਪੰਗਾ ਹੱ ਥੋ ਪਾ ਈ ਤੱਕ ਪਹੁੰਚੀ ਨੌਬਤ ਦੇਖੋ ਖਬਰ

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਉੱਪਰ ਹਰ ਰੋਜ਼ ਨਵੀਂਆਂ ਵੀਡਿਓ ਅਤੇ ਸਮਾਜ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਇਕ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਸਾਡੇ ਪੇਜ ਉਤੇ ਪਹਿਲੀ ਵਾਰੀ ਆਈ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਬਿਨਾਂ ਕਿਸੇ ਦੇਰ ਤੋਂ ਖ਼ਬਰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਵਿਚ ਧਰਨਾ ਲਗਾਇਆ ਗਿਆ ਸੀ ਉਦੋਂ ਸਾਰੇ ਹੀ ਟੌਲ ਪਲਾਜ਼ੇ ਬੰਦ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਧਰਨਾ ਖ਼ਤਮ ਹੋਣ ਤੋਂ ਬਾਅਦ ਟੋਲ ਪਲਾਜ਼ੇ ਖੋਲ੍ਹੇ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਉੱਪਰ ਨਿਰਧਾਰਿਤ ਰੇਟਾਂ ਤੋਂ ਵੱਧ ਰਕਮਾਂ ਪ੍ਰਾਪਤ ਕੀਤੀ ਜਾ ਰਹੀ ਹੈ ਜਿਵੇਂ ਕਿ ਜਿਹੜੇ ਵਾਹਨਾਂ ਦੇ ਪੰਜਾਹ ਰੁਪਏ ਸਨ ਤਾਂ ਉਸ ਨੂੰ ਦੁੱਗਣਾ ਵਧਾ ਕਿਸ਼ੋਰ ਪੀਆ ਕਰ ਦਿੱਤਾ ਗਿਆ ਹੈ

ਜਿਸ ਦੇ ਕਾਰਨ ਅੱਜ ਇਕ ਖਬਰ ਸਾਹਮਣੇ ਆਈ ਹੈ ਜਿਥੇ ਗੁਰਪ੍ਰੀਤ ਕੋਟਲੀ ਦਾ ਟੋਲ ਪਲਾਜ਼ੇ ਉਪਰ ਪੰਗਾ ਪੈ ਗਿਆ ਗੁਰਪ੍ਰੀਤ ਕੋਟਲੀ ਵੱਲੋਂ ਕਿਹਾ ਗਿਆ ਹੈ ਕਿ ਉਹ ਪਹਿਲੇ ਵਾਲੇ ਟੌਲ ਪਲਾਜ਼ੇ ਤੋਂ ਨੱਬੇ ਰੁਪਏ ਦੀ ਪਰਚੀ ਕਟਾ ਕੇ ਹੈ ਪਰ ਉਸ ਨੂੰ ਇਸ ਟੋਲ ਪਲਾਜ਼ਾ ਉੱਪਰ ਡਬਲ ਪਰਚੀ ਘਟਾਉਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਕੋਟਲੀ ਨੇ ਉਹ ਪਰਚੀ ਨਹੀਂ ਕਟਵਾਈ ਜਿਸ ਕਾਰਨ ਉਨ੍ਹਾਂ ਦੀ ਗੱਲਬਾਤ ਅੱਗੇ ਵਧ ਗਈ ਅਤੇ ਗੁਰਪ੍ਰੀਤ ਕੋਟਲੀ ਨੇ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨੂੰ ਡਬਲ ਪਰਚੀ ਕੱਟਣ ਦਾ ਕਾਰਨ ਪੁੱਛਿਆ ਅਤੇ ਉਥੇ ਲੱਗੇ ਨੋਟਿਸ ਦੇਖੇ ਤਾਂ ਉਹ ਸਾਰੇ ਹੀ ਨੋਟਿਸ ਦੋ ਹਜਾਰ ਇੱਕੀ ਦਿਸਣ ਅਤੇ ਗੁਰਪ੍ਰੀਤ ਕੋਟਲੀ ਵੱਲੋਂ ਕਿਹਾ ਗਿਆ ਕਿ ਹੁਣ ਦੋ ਹਜਾਰ ਬਾਈ ਚੱਲ ਪਿਆ ਹੈ ਜਿਸ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਵੇਗਾ ਇਹ ਹੋਈ ਘਟਨਾ ਦਾ ਸਮਾਂ ਰਾਤ ਦੇ ਬਾਰਾਂ ਵੱਜੇ ਹੋਏ ਸਨ

ਜਿਸ ਤੋਂ ਬਾਅਦ ਉਥੇ ਇਸ ਮੁੱਦੇ ਉੱਪਰ ਗੱਲਬਾਤ ਕਰਦੇ ਕਰਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਇਸ ਖ਼ਬਰ ਨੂੰ ਪੂਰਾ ਦੇਖਣ ਲਈ ਅਤੇ ਜਿਹੀਆਂ ਕੁਝ ਹੋਰ ਨਵੀਆਂ ਅਤੇ ਵੱਡੀਆਂ ਖ਼ਬਰਾਂ ਜਾਣਕਾਰੀ ਪ੍ਰਾਪਤ ਕਰ ਲਈ ਸਾਡੇ ਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ

ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *