ਇਕ ਹੀ ਦਰੱਖਤ ਚਾਰ ਕਿੱਲਿਆਂ ਵਿੱਚ ਫੈਲ ਗਿਆ

Latest Update

ਦੇਖ ਲਓ ਅਜੂਬਾ-ਇਕ ਹੀ ਦਰੱਖਤ 4 ਕਿੱਲਿਆਂ ਵਿੱਚ ਫੈਲ ਗਿਆ ਅਤੇ ਜੇ ਕੋਈ ਪੱਤਾ ਵੀ ਤੋੜਦਾ ਤਾਂ ਹੋ ਜਾਂਦੀ ਹੈ ਮੌ
ਤਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜੋ ਕਹਿ ਜਿਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਦੋਸਤ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੀਆਂ ਅਨੋਖੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਅਸੀਂ ਅਤੇ ਮਹਿਸੂਸ ਕਰਕੇ ਸੀ ਹੈਰਾਨ ਹੋ ਜਾਂਦੇ ਹਾਂ ਅਜਿਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਦਰੱਖਤ ਜਿਹੜਾ ਕਿ ਤੁਹਾਨੂੰ ਦੱਸਦੀ ਕਿ ਇੱਕ ਦਰੱਖਤ ਹੀ ਇੰਨੀ ਜ਼ਿਆਦਾ ਉਸ ਦੀ ਪੈਦਾਵਾਰ ਵਧ ਗਈ ਅਤੇ ਉਸ ਵਿੱਚ ਅਜਿਹੀਆਂ ਅਨੋਖੀਆਂ ਚੀਜ਼ਾਂ ਹੋਣ ਕਰਕੇ ਉਹ ਚਾਰ ਕਿੱਲਿਆਂ ਵਿੱਚ ਫੈਲ ਗਿਆ ਅਤੇ ਤੁਹਾਨੂੰ ਦੱਸਦੀਏ ਕਿ ਇਸ ਦੇ ਨਜ਼ਦੀਕ ਆਉਣ ਵਾਲੀ ਹਰ ਇੱਕ ਜ਼ਮੀਨ ਜਦੋਂ ਵੀ ਇਹ ਦਰੱਖ਼ਤ ਅੱਗੇ ਵੱਲ ਨੂੰ ਹੋਰ ਇਸ ਦੀਆਂ ਟਾਹਣੀਆਂ ਵਾਦੀਆਂ ਤਾਂ ਇੱਕ ਕਿਸਾਨ ਨੇ ਉਹ ਟਾਹਣੀਆਂ ਵੱਢ ਦਿੱਤੀਆਂ ਅਤੇ ਤੁਹਾਨੂੰ ਦੱਸਦੀਏ ਕਿ ਉਸ ਨਾਲ ਅਜਿਹੀ ਘਟਨਾ ਵਾਪਰੀ ਅਤੇ ਬਾਅਦ ਵਿਚ ਉਸ ਨੇ ਆ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਕਦੀ ਵੀ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਸਾਰੇ ਹੀ ਸਿਸਟਮ ਵਿੱਚ ਅਜਿਹਾ ਕੁਝ ਹੋ ਰਿਹਾ ਹੈ ਅਤੇ ਖਾਸ ਗੱਲ ਤੁਹਾਨੂੰ ਇਹ ਵੀ ਦੱਸਦੀ ਹੈ

ਕਿ ਬਾਹਰਲੇ ਦੇਸ਼ਾਂ ਤੋਂ ਡਿਸਕਵਰੀ ਚੈਨਲ ਵਾਲੇ ਵੀ ਇਸ ਦੀ ਜਾਂਚ ਪੜਤਾਲ ਕਰਨ ਲਈ ਪੰਦਰਾਂ ਦਿਨ ਇਸ ਚਾਰ ਕਿੱਲਿਆਂ ਦੇ ਦਰੱਖਤ ਹੇਠਾਂ ਰਹੇ ਅਤੇ ਉਨ੍ਹਾਂ ਨੇ ਵੀ ਇਸ ਦੀਆਂ ਖ਼ਾਸ ਚੀਜ਼ਾਂ ਦੇਖੀਆਂ ਅਤੇ ਉਨ੍ਹਾਂ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਦਰੱਖਤ ਹੀ ਕਿਵੇਂ ਇੰਨੀ ਇਲਾਕੇ ਵਿਚ ਫੈਲ ਸਕਦਾ ਹੈ।ਦੋਸਤ ਤੁਹਾਨੂੰ ਦੱਸਦੀ ਕਿ ਅਗਰ ਜੇ ਕੋਈ ਵੀ ਇਸ ਦੀ ਕੋਈ ਟਾਹਣੀ ਤੋੜ ਲੈਂਦਾ ਹੈ ਅਤੇ ਜਾਂ ਕੋਈ ਪੱਤਾ ਤੋੜ ਦਿੰਦਾ ਹੈ ਅਤੇ ਜਾਣਬੁੱਝ ਕੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਕੋਈ ਨਾ ਕੋਈ ਅਜਿਹੀ ਅਨੋਖੀ ਘਟਨਾ ਵਾਪਰ ਜਾਂਦੀ ਹੈ।ਜਾਂ ਫਿਰ ਉਸ ਦੀ ਮੌ ਤ ਵੀ ਹੋ ਜਾਂਦੀ ਹੈ।ਇਸ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਹੈ ਕਿ ਇਹ ਬੜੇ ਲੰਮੇ ਸਮੇਂ ਤੋਂ ਹੀ ਇੰਜ ਹੀ ਹੌਲੀ ਹੌਲੀ ਵਧਦਾ ਆ ਰਿਹਾ ਹੈ।ਅਤੇ ਉਥੋਂ ਦੇ ਬਜ਼ੁਰਗਾਂ ਨੇ ਇਹ ਕਹਿੰਦੇ ਹੋਏ ਦੱਸਿਆ ਕਿ ਇਸ ਦਰੱਖਤ ਹੇਠ ਹੋਰ ਵੀ ਜੀਵ ਜੰਤੂ ਬਹੁਤ ਰਹਿੰਦੇ ਹਨ ਅਤੇ ਸੱਪ ਵੀ ਬਹੁਤ ਰਹਿੰਦੇ ਹਨ ਪਰ ਉਹ ਕਦੀ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ।ਅਤੇ ਇੱਥੇ ਮੋਰ ਵੀ ਰਹਿੰਦੇ ਹਨ ਅਤੇ ਬੜੇ ਹੀ ਖੁਸ਼ਹਾਲੀ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਤੁਹਾਨੂੰ ਦੱਸ ਦਈਏ

ਕਿ ਜਿਨ੍ਹਾਂ ਵੀ ਇਹ ਦਰੱਖਤਾਂ ਅੱਗੇ ਨੂੰ ਵਧਦਾ ਜਾਂਦਾ ਹੈ ਲੋਕ ਓਨੀ ਹੀ ਆਪਣੀ ਜ਼ਮੀਨ ਛੱਡ ਦੇ ਜਾਂਦੇ ਹਨ।ਦੋਸਤ ਤੁਹਾਨੂੰ ਦੱਸ ਦਈਏ ਕਿ ਇੱਕ ਰਿਸ਼ੀ ਮੁਨੀ ਨੇ ਇੱਥੇ ਭਾਸ਼ਣ ਕਰੇ ਹੋਏ ਸਨ ਅਤੇ ਉਨ੍ਹਾਂ ਨੇ ਕਿਸੇ ਕਿਸਾਨ ਨੂੰ ਇਹ ਇੱਕ ਪੁੜੀ ਦਿੱਤੀ ਸੀ ਜਿਹੜਾ ਕਿ ਉਸ ਰਿਸ਼ੀ ਮੁਨੀ ਨੇ ਕਿਹਾ ਕਿ ਤੁਹਾਡੇ ਇਕ ਸੰਤਾਨ ਹੋ ਜਾਵੇਗੀ ਪਰ ਉਨ੍ਹਾਂ ਨੇ ਕੁਝ ਉਨ੍ਹਾਂ ਦੀ ਗੱਲ ਨਾ ਮੰਨਦਿਆਂ ਹੋਇਆ ਉਹ ਪੁੜੀ ਸੁੱਟ ਦਿੱਤੀ ਅਤੇ ਉੱਥੋਂ ਹੀ ਇਹ ਇਕ ਬਰੋਟੇ ਦਾ ਦਰੱਖ਼ਤ ਉੱਗਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਕਿਹਾ ਉਨ੍ਹਾਂ ਕਿਸਾਨ ਨੂੰ ਕੀ ਜੇ ਅਗਰ ਤੁਸੀਂ ਉਸ ਕੁੜੀ ਦੀ ਵਰਤੋਂ ਕਰ ਲੈਂਦੇ ਤਾਂ ਤੁਹਾਡਾ ਵੀ ਅੱਗੇ ਵੰਸ ਏਦਾਂ ਹੀ ਹਰਿਆ ਭਰਿਆ ਹੋਣਾ ਸੀ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *