ਬੱਬੂ ਮਾਨ ਦੇ ਪਿੰਡ ਵਾਲਿਆਂ ਨੇ ਖੋਲ੍ਹੇ ਉਨ੍ਹਾਂ ਦੇ ਗੁੱਝੇ ਰਾਜ਼

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੱਬੂ ਮਾਨ ਇਕ ਮਸ਼ਹੂਰ ਕਲਾਕਾਰ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਸ ਨੇ ਆਪਣਾ ਇੱਕ ਵੱਖਰਾ ਨਾ ਬਣਾਇਆ ਹੋਇਆ ਹੈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਉਸ ਦੇ ਕੱਟੜ ਫੈਨ ਵੀ ਮੰਨੇ ਜਾਂਦੇ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਨ੍ਹਾਂ ਦੇ ਗਾਣੇ ਸੁਣੇ ਜਾਂਦੇ ਹਨ ਲੋਕਾਂ ਦਾ ਮੰਨਣਾ ਹੈ ਕਿ ਬੱਬੂ ਮਾਨ ਬਹੁਤ ਡੂੰਘਾ ਲਿਖਦਾ ਹੈ ਜਿਸ ਦਾ ਭਾਵ ਇਹ ਹੈ ਕਿ ਉਹ ਜੋ ਕਹਾਣੀ ਲਿਖਦੇ ਹਨ ਉਨ੍ਹਾਂ ਦੇ ਵਿੱਚ ਕੋਈ ਨਾ ਕੋਈ ਮਤਲਬ ਲਿਖਿਆ ਹੁੰਦਾ ਹੈ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਦਾ ਗਾਣਾ ਸੁਣਦਾ ਹੈ ਤਾਂ ਉਸ ਦੇ ਵਿੱਚ ਕੁਝ ਅਜਿਹੇ ਸ਼ਬਦ ਇਸਤੇਮਾਲ ਦੇ ਵਿੱਚ ਲਿਆਂਦੇ ਜਾਂਦੇ ਹਨ ਜਿਨ੍ਹਾਂ ਨੂੰ ਰਿਸਰਚ ਕਰਕੇ ਵੇਖਣਾ ਪੈਂਦਾ ਹੈ ਕਿ ਇਸ ਦਾ ਅਸਲ ਮਤਲਬ ਕੀ ਹੈ ਜਾਂ ਫਿਰ ਕੁਝ ਲੋਕ ਜੇਕਰ ਉਸ ਨੂੰ ਅਜਾਈਂ ਹੀ ਸੁਣਦੇ ਹਨ ਭਾਵ ਮਨੋਰੰਜਨ ਇਸੇ ਲਈ ਹੀ ਸੁਣਦੇ ਹਨ

ਉਹ ਬੱਬੂ ਮਾਨ ਦੀਆਂ ਅਸਲ ਭਾਵਨਾਵਾਂ ਨੂੰ ਨਹੀਂ ਸਮਝ ਸਕਦੇ ਕਿ ਬੱਬੂ ਮਾਨ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਸਮਾਜ ਬਾਰੇ ਕਿੰਨਾ ਕੁ ਜਾਣਦੇ ਹਨ।ਬੱਬੂ ਮਾਨ ਇੱਕ ਬਹੁਤ ਚੰਗੇ ਗੀਤਕਾਰ ਵੀ ਹਨ ਗਾਇਕੀ ਵੀ ਉਨ੍ਹਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਹੈ ਜਸਕਰਨ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਦੇ ਗਾਣੇ ਲੋਕਾਂ ਦੇ ਵੱਲੋਂ ਸੁਣੇ ਜਾ ਰਹੇ ਹਨ ਅਤੇ ਨਵੇਂ ਪੁਰਾਣੇ ਗੀਤਕਾਰ ਅਤੇ ਗਾਇਕ ਆਉਂਦੇ ਜਾਂਦੇ ਰਹੇ ਹਨ ਪਰ ਲੰਬੇ ਸਮੇਂ ਤੋਂ ਉਨ੍ਹਾਂ ਦੇ ਵੱਲੋਂ ਆਪਣਾ ਜੋ ਸਥਾਨ ਹੈ ਉਹ ਬਰਕਰਾਰ ਰੱਖਿਆ ਹੋਇਆ ਹੈ ਅਤੇ ਕਿਸੇ ਦੇ ਵੱਲੋਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਤੂੰ ਹਿਲਾ ਨਹੀਂ ਸਕਦਾ ਸੋ ਬਹੁਤ ਸਾਰੇ ਨੌਜਵਾਨ ਅਕਸਰ ਹੀ ਉਨ੍ਹਾਂ ਦੇ ਪਿੰਡ ਪਹੁੰਚਦੇ ਹਨ ਦੱਸਦੀ ਹੈ ਕਿ ਉਨ੍ਹਾਂ ਦਾ

ਪਿੰਡ ਖੰਟ ਹੈ ਅਕਸਰ ਹੀ ਉਨ੍ਹਾਂ ਦੇ ਗੀਤਾਂ ਦੇ ਵਿੱਚ ਇਸ ਦਾ ਜ਼ਿਕਰ ਵੀ ਹੁੰਦਾ ਹੈ ਪਿੰਡ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਬਹੁਤ ਇਹ ਚੰਗੇ ਸੁਭਾਅ ਦਾ ਇਨਸਾਨ ਹੈ ਉਨ੍ਹਾਂ ਦੀਆਂ ਦੋ ਭੈਣਾਂ ਹਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਇਸ ਦੁਨੀਆ ਦੇ ਵਿਚ ਨਹੀਂ ਹਨ ਬੱਬੂ ਮਾਨ ਦੀ ਇੱਕ ਹਵੇਲੀ ਵੀ ਹੈ ਜਿਨ੍ਹਾਂ ਦੇ ਆਪਣੇ ਹੀ ਪਿੰਡ ਦੇ ਵਿਚ ਮੌਜੂਦ ਹੈ ਪਿੰਡ ਦੇ ਹਾਲਾਤ ਵੀ ਵਧੀਆ ਦਿਖਾਈ ਦੇ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੇ ਪਿਤਾ ਖੇਤੀਬਾੜੀ ਕਰਿਆ ਕਰਦੇ ਸੀ ਅਤੇ ਟਰਾਂਸਪੋਰਟ ਦਾ ਵੀ ਉਨ੍ਹਾਂ ਦਾ ਵਧੀਆ ਕੰਮ ਸੀ ਇਸ ਦੇ ਨਾਲ ਹੀ ਲੋਕਾਂ ਦੇ ਵਲੋਂ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਬੱਬੂ ਮਾਨ ਦੇ ਗਾਣੇ ਡੀਜ਼ਲ ਦੇ ਉੱਤੇ ਚਲਦੇ ਹਨ ਤੇ ਲੋਕ ਭੰਗੜੇ ਪਾਉਂਦੇ ਹਨ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *