ਸੰਦੀਪ ਨੰਗਲ ਅੰਬੀਆਂ ਇੱਕ ਕਬੱਡੀ ਸਟਾਰ ਹੈ ਇਹ ਅੰਤਰਰਾਸ਼ਟਰੀ ਕਬੱਡੀ ਸਟਾਰ ਦੀ ਜਿਥੇ ਪੂਰੀ ਦੁਨੀਆਂ ਦੇ ਵਿੱਚ ਚਰਚੇ ਹਨ ਉਥੇ ਹੀ ਇਸ ਕੱਬਡੀ ਸਟਾਰ ਨੂੰ ਸੱਪਾਂ ਸੀ ਪਹਿਲ ਦਿੱਤੀ ਜਾਂਦੀ ਸੀ ਤੇ ਕਬੱਡੀ ਨੂੰ ਪਿਆਰ ਕਰਨ ਵਾਲਾ ਸੰਦੀਪ ਨੰਗਲ ਅੰਬੀਆਂ ਹਮੇਸ਼ਾ ਹੀ ਹਰ ਇਕ ਨੌਜਵਾਨ ਨੂੰ ਕਬੱਡੀ ਦੇ ਵਿੱਚ ਮੂਹਰੇ ਆਉਣ ਦੇ ਲਈ ਕਹਿੰਦਾ ਸੀ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਥੇ ਮੇਜਰ ਲੀਗ ਚਲਾਈ ਗਈ ਅਤੇ ਇਸ ਮੇਜਰ ਲੀਗ ਨੂੰ ਲਗਪਗ ਤਿੰਨ ਸਾਲ ਹੋ ਗਈ ਸੀ ਅਤੇ ਇਸਦੇ ਵਿੱਚ ਕਾਫ਼ੀ ਵੱਡੇ ਵੱਡੇ ਖਿਡਾਰੀ ਵੀ ਸ਼ਾਮਲ ਸੀ ਜਿਸ ਕਰਕੇ ਵਿਰੋਧੀ ਲਗਾਤਾਰ ਇਸ ਮੇਜਰ ਲੀਗ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸੀ ਅਤੇ ਵਿਦੇਸ਼ਾਂ ਦੇ ਵਿਚ ਬੈਠੇ ਨੌਜਵਾਨ ਲਗਾਤਾਰ ਸਾਜਿਸ਼ ਕਰ ਰਹੇ ਸੀ
ਤੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੰਦੀਪ ਨੰਗਲ ਅੰਬੀਆਂ ਕਾਫ਼ੀ ਹਸਮੁੱਖ ਸੁਭਾਅ ਦਾ ਸੀ ਅਤੇ ਉਸ ਦੇ ਵੱਲੋਂ ਹਮੇਸ਼ਾ ਹੀ ਕਬੱਡੀ ਦੇ ਬਾਰੇ ਵਿਚ ਗੱਲ ਕਰੀ ਜਾਂਦੀ ਸੀ ਅਤੇ ਹਰੇਕ ਨੂੰ ਇਸ ਸੰਬੰਧ ਵਿਚ ਉਤਸ਼ਾਹਿਤ ਵੀ ਕੀਤਾ ਜਾਂਦਾ ਸੀ ਉਹ ਹਮੇਸ਼ਾਂ ਨਵੇਂ ਮੁੰਡਿਆਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੁੰਦਾ ਸੀ ਅਤੇ ਹਰ ਇਕ ਨੂੰ ਮੌਕਾ ਮਿਲੇ ਅਜਿਹੇ ਉਸਦੇ ਵੱਲੋਂ ਮੌਕੇ ਪੈਦਾ ਵੀ ਕੀਤੇ ਜਾਂਦੇ ਸੀ ਅਤੇ ਕਈ ਨੌਜਵਾਨਾਂ ਨੂੰ ਉਸਦੇ ਵੱਲੋਂ ਨੌਕਰੀ ਵੀ ਦਿੱਤੀ ਗਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਸਫ਼ਰ ਇਸ ਤਰ੍ਹਾਂ ਹੀ ਖਤਮ ਹੋ ਜਾਵੇਗਾ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੀ ਲੱਗਦਾ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਜਿਵੇਂ ਵਿਰੋਧੀਆਂ ਦਾ ਕਹਿਣਾ ਹੈ
ਕਿ ਉਸਦੇ ਵੱਲੋਂ ਜਾਣ ਬੁੱਝ ਕੇ ਨੌਜਵਾਨਾਂ ਨੂੰ ਆਪਣੀ ਫੈਡਰੇਸ਼ਨ ਦੇ ਨਾਲ ਮਿਲਾਇਆ ਜਾਂਦਾ ਸੀ ਕਿ ਇਹ ਗੱਲ ਸਹੀ ਹੈ ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ