ਸੰਦੀਪ ਨੰਗਲ ਅੰਬੀਆਂ ਅਤੇ ਸਭ ਤਾਨ ਦੀ ਵੀਡੀਓ ਹੋਈ ਵਾਇਰਲ

Latest Update

ਸੰਦੀਪ ਨੰਗਲ ਅੰਬੀਆਂ ਦੇ ਚਲੇ ਜਾਣ ਨਾਲ ਜਿੱਥੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਚੌਦਾਂ ਮਾਰਚ ਕਬੱਡੀ ਜਗਤ ਦੇ ਲਈ ਉਹ ਕਾਲਾ ਦਿਨ ਸੀ ਜੋ ਹੁਣ ਸ਼ਾਇਦ ਹੀ ਕਦੇ ਕਬੱਡੀ ਦੇ ਲਈ ਤਿੰਨ ਚੜ੍ਹ ਸਕੇ ਕਿਉਂਕਿ ਕਬੱਡੀ ਦੇਵਤਿਆਂ ਚ ਜਿਥੇ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਨੌਜਵਾਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਜਾਂਦਾ ਸੀ ਅੱਜ ਉਹ ਨੰਗਲ ਅੰਬੀਆ ਸਾਡੇ ਵੇਚਣ ਨਹੀਂ ਰਹੇ ਅਤੇ ਵਿਰੋਧੀਆਂ ਦੇ ਵੱਲੋਂ ਉਸ ਨੂੰ ਆਪਣੇ ਧੱਕੇ ਚਾੜ੍ਹਿਆ ਗਿਆ ਨੰਗਲ ਅੰਬੀਆਂ ਨੂੰ ਨਹੀਂ ਸੀ ਪਤਾ ਕਿ ਵਿਰੋਧੀ ਇਸ ਹੱਦ ਤਕ ਗਿਰ ਜਾਣਗੇ ਜਿੱਥੇ ਨਿਹੱਥੇ ਨੰਗਲ ਅੰਬੀਆਂ ਦੇ ਉੱਤੇ ਸ਼ਰ੍ਹੇਆਮ ਫਾਈਰਿੰਗ ਕਰ ਦਿੱਤੀ ਗਈ ਅਤੇ

ਉਸ ਦੇ ਪਰਿਵਾਰ ਦੋਸਤਾਂ ਨੂੰ ਉਸ ਦੀ ਕਮੀ ਲਗਾਤਾਰ ਹੋਵੇਗੀ ਜਿੱਥੇ ਨੰਗਲ ਅੰਬੀਆ ਆਪਣੇ ਦੋਸਤਾਂ ਦੇ ਨਾਲ ਕੇਸਰੀ ਢਾਬੇ ਉੱਤੇ ਬੈਠ ਕੇ ਚਾਹ ਪੀ ਰਿਹਾ ਹੈ ਉੱਥੇ ਸੁਲਤਾਨ ਜਦੋਂ ਉਸ ਨੂੰ ਪੁੱਛਦਾ ਚਾਹ ਪੀ ਪੀਣੀ ਐ ਤਾਂ ਨੰਗਲ ਅੰਬੀਆਂ ਕਹਿੰਦਾ ਏ ਕਿ ਲਗਾਤਾਰ ਤਿੰਨ ਦਿਨ ਸਫ਼ਰ ਕਰਦਿਆਂ ਹੋ ਗਏ ਹਨ ਇਸ ਕਰਕੇ ਹੁਣ ਸਰੀਰ ਦੇ ਵਿਚ ਐਨਰਜੀ ਨਹੀਂ ਐ ਤੇ ਸੁਸਤੀ ਪੈ ਗਈ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਚਾਹ ਵੀ ਆਰਡਰ ਕੀਤੀ ਗਈ ਅਤੇ ਉਥੇ ਉਨ੍ਹਾਂ ਦੀ ਹੋਰ ਦੋਸਤ ਵੀ ਨੰਗਲ ਅੰਬੀਆਂ ਨੂੰ ਮਿਲਣ ਦੇ ਲਈ ਪਹੁੰਚੀ ਅਤੇ ਸੁਲਤਾਨ ਲਗਾਤਾਰ ਹਰ ਇੱਕ ਦੀ ਵੀਡੀਓ ਬਣਾ ਰਿਹਾ ਸੀ ਤੇ ਸਾਰੇ ਹੀ ਕਾਫ਼ੀ ਖੁਸ਼ ਹੋ ਰਹੇ ਸੀ ਨੰਗਲ ਅੰਬੀਆਂ ਦੇ ਵੱਲੋਂ ਸਾਰਿਆਂ ਨੂੰ ਖੜ੍ਹ ਕੇ ਮਿਲਿਆ ਜਾ ਰਿਹਾ ਹੈ ਤੁਸੀਂ ਇਸ ਵੀਡੀਓ ਦੇ ਵਿਚ ਵੀ ਵੇਖ ਸਕਦੇ ਹੋ ਕਿ ਉਹ ਕਿੰਨਾ ਮਿਲਣਸਾਰ ਸੀ ਅਤੇ ਹਰ ਇੱਕ ਦੇ ਵੱਲ ਹੱਥ ਵਧਾ ਕੇ ਉਹ ਮਿਲ ਵੀ ਰਿਹਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *