ਸੰਦੀਪ ਨੰਗਲ ਅੰਬੀਆਂ ਦੇ ਭਰਾ ਦਾ ਹੋਇਆ ਸੰਦੀਪ ਦੀ ਲਾਸ਼ ਦੇਖ ਬੁਰਾ ਹਾਲ

Latest Update

ਸੰਦੀਪ ਨੰਗਲ ਅੰਬੀਆਂ ਦਾ ਭਰਾ ਜੋ ਹਾਈ ਅਮੈਰਿਕਾ ਤੋਂ ਆਇਆ ਹੈ ਤੇ ਉਸਦੀ ਪਤਨੀ ਬੱਚੇ ਅਤੇ ਮਾਂ ਸੰਦੀਪ ਨੰਗਲ ਅੰਬੀਆਂ ਦੀ ਅੰਤਿਮ ਅਰਦਾਸ ਤੇ ਵਿਚ ਤੇ ਉਸ ਨੂੰ ਆਖ਼ਰੀ ਵਾਰ ਵੇਖਣ ਦੇ ਲਈ ਅਮਰੀਕਾ ਤੋਂ ਪੰਜਾਬ ਪਹੁੰਚੇ ਹਨ ਜਿਥੇ ਪਰਿਵਾਰ ਦੇ ਲਈ ਇਹ ਦੁੱਖ ਅਸਹਿ ਹੈ ਕਿਉਂਕਿ ਉਨ੍ਹਾਂ ਦਾ ਨੌਜਵਾਨ ਗੱਭਰੂ ਜੋ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ ਅਤੇ ਉਸ ਦਾ ਘਾਟਾ ਹੁਣ ਪਰਿਵਾਰ ਨੂੰ ਕਦੀ ਪੂਰਾ ਨਹੀਂ ਹੋ ਸਕਦਾ ਅਮਰੀਕਾ ਤੋਂ ਪਹੁੰਚੇ ਭਰਾ ਦੇ ਵੱਲੋਂ ਹੁਣ ਪੋਸਟਮਾਸਟਮ ਵਾਲੇ ਕਮਰੇ ਵਿੱਚ ਜਾਇਆ ਗਿਆ ਜਿਥੇ ਉਸ ਦੀ ਲਾਸ਼ ਪਈ ਦੇਖੀ ਉਸ ਦੇ ਭਰਾ ਤੋਂ ਰਿਹਾ ਨਹੀਂ ਗਿਆ ਅਤੇ ਉਸ ਦਾ ਦਰਦ ਝਲਕਦਾ

ਹੋਇਆ ਨਜ਼ਰ ਆ ਰਿਹਾ ਸੀ ਉਸ ਦੇ ਭਰਾ ਅਤੇ ਉਸ ਦਾ ਇੱਕ ਨਿੱਕਾ ਜਿਹਾ ਬੱਚਾ ਤੁਸੀਂ ਵੇਖ ਸਕਦੇ ਹੋ ਜਿਸ ਬੱਚੇ ਨੂੰ ਅਜੇ ਪੂਰੀ ਦੁਨੀਆ ਦੇ ਬਾਰੇ ਚ ਕੋਈ ਜਾਣਕਾਰੀ ਵੀ ਨਹੀਂ ਉਹ ਇਸ ਪੂਰੀ ਦੁਨੀਆਂ ਦੇ ਨਾਲ ਕਿਵੇਂ ਵਿਚਰੇਗਾ ਤੇ ਆਪਣੇ ਪਿਓ ਤੋਂ ਬਿਨਾਂ ਉਸਦਾ ਰਹਿਣਾ ਮੁਸ਼ਕਿਲ ਹੋਵੇਗਾ ਸੰਦੀਪ ਨੰਗਲ ਅੰਬੀਆਂ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਅਤੇ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਜੋਸ ਦੇ ਦੋਸ਼ੀਆਂ ਨੂੰ ਅਤੇ ਹੋਰ ਕਿਸੇ ਨੂੰ ਦੁਬਾਰਾ ਜੁਰਮ ਕਰਨ ਦੇ ਲਈ ਅਜਿਹੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਕੋਈ ਹੋਰ ਅਜਿਹਾ ਜੁਰਮ ਅੱਗੇ ਨਾ ਹੋਵੇ ਜਿੰਨਾ ਕਿ ਉਸ ਦੇ ਪਰਿਵਾਰ ਅਤੇ ਕਬੱਡੀ ਪ੍ਰੇਮੀਆਂ ਨੂੰ ਹੋ ਰਿਹਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *