ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੀ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਫਾਜ਼ਿਲਕਾ ਦੇ ਪਿੰਡ ਪੈਂਦੇ ਇਕ ਤੇਜਾ ਰੋਹੁੱਲਾ ਜਿਸ ਦੀਆਂ ਤਸਵੀਰਾਂ ਤੁਹਾਡਾ ਦਿਲ ਦਹਿਲਾ ਦੇਣਗੀਆਂ,ਦੋਸਤੋ ਤਾਂ ਉਹਨੂੰ ਦੱਸਦੀ ਕਿ ਇਹ ਇਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਗੂਗਲ ਤੇ ਵੀ ਨਹੀਂ ਹੈ ਅਤੇ ਜਦੋਂ ਇੱਥੋਂ ਕੁਝ ਆਪਣੀਆਂ ਸਿਆਸੀ ਪਾਰਟੀਆਂ ਵੋਟਾਂ ਮੰਗਣ ਆਉਂਦੀਆਂ ਹਨ
ਤਾਂ ਉਨ੍ਹਾਂ ਨੂੰ ਉਸ ਵੇਲੇ ਇਹ ਪਿੰਡ ਯਾਦ ਆਉਂਦਾ ਹੈ ।ਪਰ ਇਨ੍ਹਾਂ ਲੀਡਰਾਂ ਨੂੰ ਉਦੋਂ ਇਹ ਪਿੰਡ ਨਹੀਂ ਯਾਦ ਆਉਂਦਾ ਅਤੇ ਇੱਥੋਂ ਦੇ ਲੋਕ ਜਿਹੜੇ ਕਿ ਅਪਾਹਜ਼ ਬੱਚੇ ਹਨ ।ਉਹ ਕਿਵੇਂ ਦੁੱਖ ਭਰੀਆਂ ਤਕਲੀਫ਼ਾਂ ਕੱਟ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਦੱਸਦੀ ਕਿ ਜਿਹੜੇ ਬੱਚਿਆਂ ਨੇ ਬੁੱਢੇ ਹੋਣ ਤੇ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਹੈ ਉਹ ਜੰਮਦਿਆਂ ਹੀ ਆਪਣੇ ਮਾਪਿਆਂ ਤੇ ਬੋਝ ਬਣ ਜਾਂਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਵਿੱਚ ਹਰ ਇੱਕ ਬੱਚਾ ਹੀ ਜੰਮਣ ਤੇ ਉਹ ਪਹਿਲਾਂ ਤੋਂ ਹੀ ਅਪਾਹਜ ਹੁੰਦਾ ਹੈ ਇਸ ਦਾ ਕਾਰਨ ਹੈ ਇਸ ਪਿੰਡ ਵਿੱਚ ਦੂਸ਼ਿਤ ਪਾਣੀ ਜੋ ਕਿ ਸਰਕਾਰਾਂ ਨੇ ਅਜੇ ਤਕ ਇਨ੍ਹਾਂ ਲਈ ਉੱਥੋਂ ਆਰ ਓ ਸਿਸਟਮ ਤਾਂ ਲਗਾ ਦਿੱਤੇ ਹਨ ਪਰ ਅਜੇ ਤੱਕ ਕੋਈ ਵੀ ਆਰ ਓ ਸਿਸਟਮ ਚੱਲ ਨਹੀਂ ਰਿਹਾ।ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਸਦੀ ਕਿ ਇਸ ਵਿਚ ਨੌਜਵਾਨ ਮੁੰਡੇ ਅਤੇ ਨਾਲ ਹੀ ਜਨਮ ਲੈਣ ਵਾਲੀਆਂ ਕੁੜੀਆਂ ਵੀ ਮੁੱਢ ਤੋਂ ਅਪਾਹਿਜ ਹੀ ਹੁੰਦੀਆਂ ਹਨ।ਜਿਨ੍ਹਾਂ ਨੇ ਭਰੀ ਜਵਾਨੀ ਵਿੱਚ ਆਪਣੀਆਂ ਜ਼ਿੰਦਗੀਆਂ ਵਧੀਆ ਤਰੀਕੇ ਨਾਲ ਬਿਤਾਉਣੀਆਂ ਹੁਣ ਉਹ ਆਪਣੀਆਂ ਸਾਰੀਆਂ ਉਮਰ ਹੀ ਮੰਜੇ ਚ ਬੈਠੀਆਂ ਕੱਢ ਦਿੰਦੀਆਂ ਹਨ।ਵੀਡੀਓ ਵਿੱਚ ਦਿਖਾਈ ਦੇ ਰਹੇ ਇਹ ਸਾਰੇ ਨੌਜਵਾਨ ਜਿਹੜੇ ਕਿ ਮੁੱਢ ਤੋਂ ਹੀ ਅਪਾਹਜ ਹਨ ਇਨ੍ਹਾਂ ਨੇ ਆਪਣੇ ਬੁੱਢੇ ਮਾਪਿਆਂ ਦਾ ਸਹਾਰਾ ਬਣਨਾ ਜਿੱਥੇ ਕਿ ਹੁਣ ਇਨ੍ਹਾਂ ਦੇ ਮਾਂ ਬਾਪ ਇਨ੍ਹਾਂ ਨੂੰ ਵੱਡੇ ਹਸਪਤਾਲਾਂ ਵਿਚ ਲਿਜਾ ਕੇ ਇਨ੍ਹਾਂ ਦੇ ਇਲਾਜ ਕਰਵਾ ਰਹੇ ਹਨ ਪਰ ਕੁਝ ਵੀ ਫ਼ਰਕ ਨਹੀਂ ਪੈਂਦਾ।ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਅੌਰਤ ਆਪਣੇ ਘਰ ਦੇ ਇੰਜ ਹੈ ਹਾਲਾਤ ਦੱਸ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਦੱਸ ਬਾਰਾਂ ਸਾਲ ਹੋ ਚੁੱਕੇ ਹਨ ਅਤੇ ਉਹ ਆਪਣੇ ਪੈਰਾਂ ਤੇ ਖੜ੍ਹਾ ਨਹੀਂ ਹੋ ਸਕਦਾ
ਇਕੱਲਾ ਇਸ ਪਰਿਵਾਰ ਦਾ ਹੀ ਨਹੀਂ ਸਾਰੇ ਪਿੰਡ ਦਾ ਹੀ ਹਰ ਇੱਕ ਪਰਿਵਾਰ ਵਿੱਚ ਨਵਾਂ ਬੱਚਾ ਜਨਮ ਲੈਣ ਵਾਲਾ ਅਜਿਹੇ ਹਲਾਤਾਂ ਭਰੀ ਜ਼ਿੰਦਗੀ ਬਤੀਤ ਕਰਦਾ ਹੈ।ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਝ ਬੱਚੇ ਸਰੀਰਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਵੀ ਅ ਪਾ ਹਿ ਜ ਹੀ ਹਨ।ਅਤੇ ਇੱਥੋਂ ਦੇ ਸਿਸਟਮ ਵਿਚ ਲੱਗੇ ਹੋਏ ਆਰ ਓ ਸਿਸਟਮ ਵੀ ਸਹੀ ਢੰਗ ਤਰੀਕਿਆਂ ਨਾਲ ਨਹੀਂ ਚੱਲਦੇ ਇੱਥੋਂ ਦੇ ਲੋਕਾਂ ਦਾ ਮਾਹੌਲ ਬੜਾ ਹੀ ਖ਼ਰਾਬ ਹੋਇਆ ਹੈ ਇਸ ਦਾ ਕਾਰਨ ਇਹੀ ਹੈ ਕਿ ਇੱਥੋਂ ਦੇ ਦੂਸ਼ਿਤ ਪਾਣੀ ਨਾਲ ਇੱਥੋਂ ਦੇ ਸਾਰੇ ਹੀ ਪਰਿਵਾਰਾਂ ਵਿੱਚ ਬੱਚੇ ਅ ਪਾ ਹਿ ਜ ਜਨਮ ਲੈਂਦੇ ਹਨ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !