ਪੰਜਾਬ ਦੇ ਲੋਕਾਂ ਨੂੰੂ ਜਿੱਥੇ ਟੋਲ ਪਲਾਜ਼ੇ ਦੇ ਉੱਪਰ ਪਰਚੀ ਕਰਵਾਉਣੀ ਕਾਫੀ ਮਹਿੰਗੀ ਪੈਂਦੀ ਹੈ ਜੇਕਰ ਅਸੀਂ ਚੰਡੀਗਡ਼੍ਹ ਨੂੰ ਜਾਂਦੀਆਂ ਤਾਂ ਟੋਲ ਪਲਾਜ਼ੇ ਦੇ ਉੱਤੇ ਸਾਥੋਂ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇ ਤੇ ਕਈ ਅਜਿਹੇ ਵੀ ਪਰਿਵਾਰ ਨੇ ਜੋ ਕਿ ਆਪਣੀ ਦਵਾਈ ਦਾ ਖ਼ਰਚਾ ਮਸਾਂ ਕੱਢ ਪਾਉਂਦੇ ਨੇ ਤੇ ਉਨ੍ਹਾਂ ਵੱਲੋਂ ਗੱਡੀ ਦਾ ਖ਼ਰਚਾ ਕੱਢਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਉੱਪਰੋਂ ਟੋਲ ਟੈਕਸਾਂ ਉੱਤੇ ਲੱਗਦੀਆਂ ਪਰਚੀਆਂ ਦੇ ਕਰਕੇ ਵੀ ਲੋਕ ਕਾਫੀ ਪ੍ਰੇਸ਼ਾਨ ਹਨ ਕਿੰਗ ਟੋਲ ਟੈਕਸ ਪਲਾਜ਼ਿਆਂ ਦੇ ਉੱਤੇ ਡੇਢ ਸੌ ਅਤੇ ਦੋ ਸੌ ਦੀ ਪਰਚੀ ਕੱਟੀ ਜਾਂਦੀ ਹੈ ਜੋ ਕਿ ਸ਼ਰੇਆਮ ਲੋਕਾਂ ਦੇ ਨਾਲ ਲੁੱਟ ਖਸੁੱਟ ਹੋ ਰਹੀ ਹੈ ਟੋਲ ਪਲਾਜ਼ਿਆਂ ਦੇ ਅਤੇ ਸੜਕਾਂ ਵੀ ਸਾਫ ਨਹੀਂ
ਅਤੇ ਐਂਬੂਲੈਂਸਾਂ ਜੋ ਕਿ ਮੌਕੇ ਤੇ ਮੌਜੂਦ ਹੋਣੀਆਂ ਚਾਹੀਦੀਆਂ ਉਹ ਸਿਰਫ਼ ਇੱਕ ਹੁੰਦੀ ਹੈ ਜਿੱਥੇ ਕਿ ਦੋ ਐਂਬੂਲੈਂਸਾਂ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਟੋਲ ਪਲਾਜ਼ਿਆਂ ਦੇ ਨਾਲ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀ ਅਤੇ ਮੱਧਵਰਗੀ ਪਰਿਵਾਰਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਇੰਨਾ ਹੀ ਨਹੀਂ ਜੇਕਰ ਗੱਲ ਕਰੀਏ ਤਾਂ ਟੋਲ ਪਲਾਜ਼ਿਆਂ ਦੇ ਉੱਤੇ ਜਿੱਥੇ ਲੋਕਲ ਗੱਡੀਆਂ ਨੂੰ ਇਹ ਟੌਲ ਪਲਾਜ਼ੇ ਮਾਫ਼ ਕਰਨੇ ਚਾਹੀਦੇ ਹਨ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਵੱਡਾ ਸਟੈੱਪ ਚੁੱਕਿਆ ਗਿਆ ਹੈ ਜਿਥੇ ਕਿ ਟੋਲ ਪਲਾਜ਼ਾ ਪਰਚੀ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਲੋਕਲਾਜ ਤੋਂ ਉੱਥੇ ਪਰਚੀ ਨਹੀਂ ਕੱਟੀ ਜਾਂਦੀ ਜਿਸ ਕਰਕੇ ਉੱਥੇ ਦੀ ਜਨਤਾ ਨੂੰ ਕਾਫੀ ਰਾਹਤ ਹੈ ਜੇਕਰ ਇਹ ਕੰਮ ਉੱਥੇ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ