ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਦੀ ਗੱਡੀ ਦੀ ਵੀਡੀਓ ਆਈ ਸਾਹਮਣੇ

Latest Update

ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਜਿਥੇ ਪੰਜਾਬ ਦੇ ਨੌਜਵਾਨ ਜੋ ਕਬੱਡੀ ਵਿਚ ਆਉਣਾ ਚਾਹੁੰਦੇ ਸੀ ਉਹ ਓਡ ਟੂ ਕਬੱਡੀ ਦੇ ਵੱਲ ਆਕਰਸ਼ਿਤ ਕਰਦਾ ਸੀ ਅਤੇ ਇਸ ਨੌਜਵਾਨ ਦੇ ਵੱਲੋਂ ਜਿਥੇ ਆਪਣੇ ਬਲਬੂਤੇ ਦੇ ਉੱਪਰ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਮੇਜਰ ਲੀਗ ਕਰਾਈ ਜਾਂਦੀ ਸੀ ਅਤੇ ਮੇਜਰ ਲੀਗ ਬਣਾਉਣ ਤੋਂ ਬਾਅਦ ਕਾਫੀ ਨੌਜਵਾਨ ਸੰਦੀਪ ਨੰਗਲ ਅੰਬੀਆਂ ਨੂੰ ਆਪਣਾ ਕੋਚ ਵੀ ਮੰਨਦੇ ਸੀ ਕਿ ਉਨ੍ਹਾਂ ਦੇ ਵੱਲੋਂ ਵੀ ਹਰ ਇੱਕ ਦੀ ਮਿਹਨਤ ਨੂੰ ਮੁੱਲ ਪਾਇਆ ਜਾਂਦਾ ਹੁੰਦਾ ਸੀ ਉਹ ਕਦੇ ਵੀ ਕਿਸੇ ਦਾ ਹੱਕ ਨਹੀਂ ਸੀ ਰੱਖਦੇ ਉੱਥੇ ਹੀ ਸ਼ਰੇਆਮ ਮੈਦਾਨ ਦੇ ਪੰਜ ਛੇ ਵਜੇ ਸ਼ਾਮ ਨੂੰ ਜਿੱਥੇ ਨੰਗਲ ਅੰਬੀਆਂ ਦੇ ਉਤੇ ਫਾਇਰਿੰਗ ਕੀਤੀ ਜਾਂਦੀ ਏ ਤੇ ਫਾਇਰਿੰਗ ਦੇ ਵਿਚ ਜਿੱਥੇ

ਲਗਪਗ ਚਾਲੀ ਫਾਇਰਾਂ ਜੋ ਬਾਰਾਂ ਫਾਇਰ ਨੰਗਲ ਅੰਬੀਆਂ ਦੇ ਲੱਗਦੇ ਹਨ ਤੇ ਮੌਕੇ ਤੇ ਹੀ ਨੰਗਲ ਅੰਬੀਆਂ ਦੀ ਜਾਨ ਚਲੀ ਜਾਂਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਨਹੀਂ ਸੀ ਪਤਾ ਕਿ ਇਹ ਗੋ ਲੀਆਂ ਕਿੱਥੋਂ ਚੱਲੀਆਂ ਹਨ ਪਰ ਬਾਅਦ ਵਿੱਚ ਜਦੋਂ ਧੂੜ ਦੇ ਵਿਚੋਂ ਗੱਡੀ ਦੀਆਂ ਲਾਈਟਾਂ ਤੋਂ ਪਤਾ ਲੱਗਿਆ ਕਿ ਕੋਈ ਗੱਡੀ ਲੰਘ ਰਹੀ ਹੈ ਤੇ ਉਹ ਗੱਡੀ ਸਵਿਫਟ ਗੱਡੀ ਸੀ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਧੂੜ ਮਿੱਟੀ ਐਨੀ ਜ਼ਿਆਦਾ ਸੀ ਕਿ ਜੋ ਤੇਜ਼ ਆਈ ਹੋਈ ਗੱਡੀ ਦੇ ਕਾਰਨ ਅੱਠਵੀਂ ਸੀ

ਜਿਸ ਕਰਕੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਧਰ ਨੂੰ ਕੋਈ ਜਾ ਰਿਹਾ ਹੈ ਪਰ ਦੂਰ ਜਾ ਕੇ ਜਦੋਂ ਗੱਡੀ ਨੇ ਬਰੇਕਾਂ ਮਾਰੀਆਂ ਉਸ ਤੋਂ ਬਾਅਦ ਗੱਡੀ ਦੀਆਂ ਲਾਈਟਾਂ ਤੋਂ ਪਤਾ ਲੱਗਿਆਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *