ਰੇਲਵੇ ਲਾਈਨ ਤੇ ਫਸੀ ਬੱਸ ਉਧਰੋਂ ਆ ਗਈ ਟ੍ਰੇਨ

Latest Update

ਰੇਲਵੇ ਫਾਟਕ ਕਰਾਸ ਕਰਦੇ ਅਕਸਰ ਹੀ ਅਸੀਂ ਕਾਲੀ ਕਰਦੇ ਹਾਂ ਅਤੇ ਕਈ ਵਾਰ ਅਸੀਂ ਫਾਟਕ ਲੱਗਾ ਹੋਣ ਦੇ ਬਾਵਜੂਦ ਵੀ ਨੀਚੇ ਦੀ ਆਪਣਾ ਸਾਈਕਲ ਮੋਟਰਸਾਈਕਲ ਕੱਢ ਲੈਂਦੈ ਪਰ ਗੱਡੀ ਵਾਲਿਆਂ ਦੇ ਵੱਲੋਂ ਵੀ ਕਾਹਲੀ ਕੀਤੀ ਜਾਂਦੀ ਹੈ ਪਰ ਅਜਿਹੀ ਕਾਹਲੀ ਸ਼ਾਇਦ ਹੀ ਤੁਸੀਂ ਕਿਤੇ ਦੇਖੀ ਹੋਵੇ ਜਿੱਥੇ ਕਿ ਇਕ ਬੱਸ ਡਰਾਈਵਰ ਦੇ ਵੱਲੋਂ ਧੋਨੀ ਫਾਟਕਾਂ ਦੇ ਵਿਚਕਾਰ ਹੀ ਬੱਸ ਲਗਾ ਦਿੱਤੀ ਗਈ ਹੋਵੇ ਕਾਲੀ ਦੇ ਕਰਕੇ ਉਹ ਜਿੱਥੇ ਬੱਸ ਨੂੰ ਜਲਦੀ ਲਵਾਉਣਾ ਚਾਹੁੰਦਾ ਸੀ ਉੱਥੇ ਹੀ ਫਾਟਕ ਲੱਗ ਗਈ ਇਹ ਨਹੀਂ ਪਤਾ ਕਿ ਇਸ ਦੇ ਵਿੱਚ ਡਰਾਈਵਰ ਦੀ ਗਲਤੀ ਹੈ ਜਾਂ ਫਾਟਕ ਲਗਾਉਣ ਵਾਲੇ ਦੀ ਗਲਤੀ ਹੈ ਪਰ ਇਹ ਸਕੂਲੀ ਬੱਸ ਉੱਥੇ ਫਸੀ ਹੋਈ ਨਜ਼ਰ ਆ ਰਹੀ ਹੈ

ਜਿਸ ਨੂੰ ਲੈ ਕੇ ਹਰ ਕੋਈ ਚਿੰਤਾ ਪ੍ਰਗਟ ਕਰ ਰਿਹਾ ਹੈ ਕਿਉਂਕਿ ਜੇਕਰ ਇਸਦੇ ਵਿਚ ਬੱਚੇ ਹੋਣ ਤਾਂ ਇਸ ਵੈਨ ਦੀ ਕੀ ਹਸਰਤ ਹੋਵੇਗੀ ਹੀ ਕਿਸੇ ਨੂੰ ਵੀ ਨਹੀਂ ਪਤਾ ਜੇਕਰ ਬੱਚੇ ਨਾ ਵੀ ਹੋਣ ਤਾਂ ਇਹ ਬੈਨ ਫੇਰ ਵੀ ਲੋਕਾਂ ਨੂੰ ਹਾਦਸਾਗ੍ਰਸਤ ਕਰ ਸਕਦੀ ਹੈ ਕਿਉਂਕਿ ਜਦੋਂ ਟ੍ਰੇਨ ਅਤੇ ਬੱਸ ਦੀ ਟੱਕਰ ਹੋਵੇਗੀ ਤਾਂ ਇਸ ਦੇ ਪਾਠ ਸੇ ਕਾਫੀ ਅੱਗੇ ਤਕ ਬਿਖਰ ਜਾਣਗੇ ਜਿਸ ਦੇ ਨਾਲ ਸਾਨੂੰ ਵੀ ਪਤਾ ਹੈ ਕਿ ਕਾਫੀ ਆਸੇ ਪਾਸੇ ਖੜ੍ਹੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ

ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *