England ਲੇਬਰ ਦਾ ਕੰਮ ਕਰ ਦੀਆਂ ਪੰਜਾਬਣਾ ਦਿਹਾੜੀ ਲਾਉਂਦੇ ਹੋਏ ਦੀ ਵੀਡੀਓ ਵਾਇਰਲ !

Latest Update


ਇੰਗਲੈਂਡ ਚ ਆਪਣੀ ਪੰਜਾਬੀ ਕੁੜੀਆਂ ਲਾਉਂਦੀਆਂ ਨੇ ਦਿਹਾੜੀ ਤੇ ਹੜ ਤੋੜ ਮਿਹਨਤ ਕਰਕੇ ਕਰਦੀਆਂ ਨੇ ਲੇਬਰ ਦਾ ਕੰਮ ਆਈਲੈਟ ਕਰਕੇ ਗਈਆਂ ਪੰਜਾਬੀ ਕੁੜੀਆਂ ਦੀ ਇੰਗਲੈਂਡ ਤੋਂ ਇੱਕ ਵੀਡੀਓ ਸਾਹਮਣੇ ਆਈ ਹ ਜੋ ਕਿ ਬਹੁਤ ਜਿਆਦਾ ਵਾਇਰਲ ਹੋ ਰਹੀ ਹ ਵੇਖ ਸਕਦੇ ਹੋ।

ਕਿਵੇਂ ਲੇਬਰ ਦੇ ਕੰਮ ਵਿੱਚ ਪੰਜਾਬੀ ਕੁੜੀਆਂ ਮਸਾਲਾ ਬਣਾ ਰਹੀਆਂ ਨੇ ਰੇਤ ਬਜਰੀ ਮਿਕਸ ਕਰ ਰਹੀਆਂ ਨੇ ਲੇਬਰ ਦੇ ਕੰਮ ਵਿੱਚ ਕਿੰਨੀ ਮਿਹਨਤ ਹੁੰਦੀ ਹ ਤੁਸੀਂ ਜਾਣਦੇ ਹੋ ਪਰ ਵਿਦੇਸ਼ਾਂ ਚ ਇੱਕ ਕੰਸਟਰਕਸ਼ਨ ਦਾ ਕੰਮ ਹੀ ਹੁੰਦਾ ਜਿਸ ਵਿੱਚ ਚੰਗੇ ਜਿਆਦਾ ਪੈਸੇ ਬਣਦੇ ਨੇ ਖਾਸ ਕਰ ਜੇ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਚ ਬਿਲਡਰ ਲਾਈਨ ਦੇ ਇਸ ਕੰਮ ਚ ਚੰਗੇ ਪੈਸੇ ਬਣਦੇ ਨੇ ਚੰਗੇ ਪੌਂਡ ਬਣਦੇ ਨੇ।

ਪੰਜਾਬੀ ਕੁੜੀਆਂ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹ ਬਿਲਡਰ ਨਾਲ ਦਿਹਾੜੀ ਲਾ ਰਹੀਆਂ ਨੇ ਔਰ ਪੈਸੇ ਕਮਾਉਣ ਲਈ ਬੜੀ ਮਿਹਨਤ ਕਰ ਰਹੀਆਂ ਨੇ ਹਾਲਾਂਕਿ ਬੜੇ ਜਿਆਦਾ ਪੰਜਾਬੀ ਮੁੰਡੇ ਵੀਡੀਓ ਦੇ ਬਾਰੇ ਚ ਟਿੱਪਣੀਆਂ ਕਰ ਰਹੇ ਨੇ ਕਿ ਕੁੜੀਆਂ ਨੂੰ ਲੇਬਰ ਦਾ ਕੰਮ ਨਹੀਂ ਕਰਨਾ ਚਾਹੀਦਾ ਪਰ ਭਰਾਵੋ ਕਮੈਂਟ ਕਰਨਾ ਬੜਾ ਸੌਖਾ ਤੇ ਕਮਾਈ ਕਰਨੀ ਬੜੀ ਔਖੀ ਹੈ।

ਇਹ ਕੁੜੀਆਂ ਮਿਹਨਤ ਕਰ ਰਹੀਆਂ ਨੇ ਤੇ ਇਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਤੁਸੀਂ ਵੇਖਦੇ ਹੋ ਵਿਦੇਸ਼ਾਂ ‘ਚ ਜਾ ਕੇ ਜਿਹੜੀਆਂ ਕੁੜੀਆਂ ਪੱਬਾ ਕਿਤਾਬਾਂ ਚ ਜਾ ਕੇ ਨੱਚਦੀਆਂ ਨੇ ਉਹਨਾਂ ਦੇ ਬਾਰੇ ਚ ਤਾਂ ਕੋਈ ਕੁਝ ਨਹੀਂ ਬੋਲਦਾ ਤੇ ਇਹ ਭੈਣਾਂ ਤਾਂ ਮਿਹਨਤ ਕਰ ਰਹੀਆਂ ਨੇ।

ਫਿਰ ਵੀ ਲੋਕ ਉਲਟੇ ਸਿੱਧੇ ਕਮੈਂਟ ਕਰਦੇ ਨੇ ਇਹਨਾਂ ਦੀ ਇਸ ਮਿਹਨਤ ਲਈ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਪਰਮਾਤਮਾ ਇਹਨਾਂ ਦੀ ਮਿਹਨਤ ਨੂੰ ਰੰਗ ਪਾਗਲ ਲਾਏ ਉਹਦੇ ਲਈ ਕਮੈਂਟਾਂ ਚ ਵਾਹਿਗੁਰੂ ਵੀ ਜਰੂਰ ਲਿਖਿਓ ਇੰਗਲੈਂਡ ਚ ਇਹਨਾਂ ਦੀ

ਮਿਹਨਤ ਨੂੰ ਰੰਗ ਭਾਗ ਲਾਏ ਉਹਦੇ ਲਈ ਕਮੈਂਟਾਂ ਚ ਵਾਹਿਗੁਰੂ ਵੀ ਜਰੂਰ ਲਿਖਿਓ ਇੰਗਲੈਂਡ ਚ ਇਹਨਾਂ ਦੀ ਮਿਹਨਤ ਨੂੰ ਰੰਗ ਪਾਗਲ ਉਹਦੇ ਲਈ ਕਮੈਂਟਾਂ ਚ ਵਾਹਿਗੁਰੂ ਵੀ ਜਰੂਰ ਲਿਖਿਓ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *