ਬੱਸ ‘ਚ ਬੈਠਾ ਪ੍ਰਵਾਸੀ ਕਰ ਰਿਹਾ ਸੀ ਅਜਿਹੇ ਗੰ ਦੇ-ਗੰ ਦੇ ਕੰਮ ਸ਼ੀਸ਼ੇ ਰਾਹੀ ਡਰਾਇਵਰ ਨੇ ਲਿਆ ਦੇਖ

Latest Update






ਬੱਸ ਦੇ ਅੰਦਰ 4 ਸੀਟ ਉੱਤੇ ਖੁੰਝੇ ਲੱਗਿਆ ਬੈਠਾ ਇਹ ਪ੍ਰਵਾਸੀ ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਬੱਸ ਦੇ ਵਿੱਚ ਅਜਿਹੀਆਂ ਗੰਦੀਆਂ ਗੰਦੀਆਂ ਹਰਕਤਾਂ ਕਰਦਾ ਸੀ ਕਿ ਜਿਸਦੇ ਬਾਰੇ ਸੁਣਕੇ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ ਦਰਸਲ ਏਸ ਬੰਦੇ ਨੇ ਆਪਣਾ ਮੂੰਹ ਗੁੱਟਕੇ ਨਾਲ ਪੂਰੀ ਤਰ੍ਹਾਂ ਭਰ ਰੱਖਿਆ ਸੀ ਜਦੋਂ ਦਿਲ ਕਰਦਾ ਟਾਕੀ ਰਾਹੀ ਪਿਚਕਾਰੀ ਮਾਰ ਦਿੰਦਾ ਸੀ ਜਿਸਦੀ ਗੰਦਗੀ ਨਾਲ ਬੱਸ ਬਾਹਰਲੇ ਪਾਸੋਂ ਲਿਬੜਕੇ ਲਾਲੋ ਲਾਲ ਹੋ ਗਈ,ਪ੍ਰਵਾਸੀ ਦੀ ਇਹ ਘਟੀਆ ਕਰਤੂਤ ਅੱਗੇ ਬੈਠਾ ਡਰਾਇਵਰ ਸ਼ੀਸ਼ੇ ਰਾਹੀ ਦੇਖ ਲੈਂਦਾ,ਬੱਸ ਫਿਰ ਕੀ ਸੀ ਐਨੇ ਚ ਡਰਾਇਵਰ

ਦਾ ਪਾਰਾ ਹਾਈ ਹੋ ਗਿਆ ਫਿਰ ਤੱਤੇ ਹੋਏ ਡਰਾਇਵਰ ਨੇ ਮੌਕੇ ਤੇ ਬੱਸ ਰੋਕ ਸਾਰੀਆਂ ਸਵਾਰੀਆਂ ਨੂੰ ਥੱਲੇ ਉਤਾਰ ਦਿੱਤਾ ਤੇ ਪ੍ਰਵਾਸੀ ਤੋਂ ਸਾਰੀ ਬੱਸ ਸਾਫ ਕਰਵਾਈ ਜੋ ਉਸਨੇ ਗੰਦਗੀ ਫੈਲਾਈ ਸੀ ਜਿਸਦੇ ਸੀਨ ਦੇਖ ਬਾਕੀ ਸਵਾਰੀਆਂ ਦੇ ਵੀ ਕੰਨ ਖੜ੍ਹੇ ਹੋ ਗਏ,,ਡਰਾਇਵਰ ਲਖਵਿੰਦਰ ਸਿੰਘ ਨੇ ਕਿਹਾ ਕੀ ਅਕਸਰ ਲੋਕਾਂ ਵੱਲੋਂ ਗੁੱਟਕੇ ਜਾਂ ਤੰਬਾਕੂ ਖਾਕੇ ਬੱਸਾਂ ਵਿੱਚ ਅਤੇ ਹੋਰ ਜੰਤਕ ਥਾਵਾਂ ਗੰਦਗੀ ਫੈਲਾਈ ਜਾਂਦੀ ਹੈ ਇਸਦੇ ਨਾਲ ਹੀ ਦੱਸ ਦੀਏ ਕੀ ਵੱਡੇ ਵੱਡੇ

ਫਿਲਮ ਸਟਾਰਾਂ ਵੱਲੋਂ ਵੀ ਇਨ੍ਹਾਂ ਪਦਾਰਥਾਂ ਦੀ ਮਸ਼ਹੂਰੀ ਕਰਕੇ ਨਸ਼ੇ ਨੂੰ ਬੜਾਵਾ ਦਿੱਤਾ ਜਾ ਰਿਹਾ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਕਿਉਂਕੀ ਜਿੱਥੇ ਇਨ੍ਹਾਂ ਦਾ ਨਾਲ ਗੰਦਗੀ ਫੈਲਦੀ ਹੈ ਉੱਥੇ ਹੀ ਇਨ੍ਹਾਂ ਦਾ ਸੇਵਨ ਕਰਨ ਨਾਲ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਸੋ ਜਿਸਤੇ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੇ ਰੋਕ ਲਗਾਉਂਣੀ ਚਾਹੀਦੀ ਹੈ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁੰਮੈਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




Leave a Reply

Your email address will not be published. Required fields are marked *