ਨੂੰਹ ਹਰਿਆਣਵੀ ਸਹੁਰੇ ਠੇਠ ਪੰਜਾਬੀ !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਸਹੁਰੇ ਦੇ ਕਹਿਣ ਤੇ ਹਰਿਆਣਵੀ ਨੂੰਹ ਨੇ ਸਿੱਖੀ ਘੋੜ ਸਵਾਰੀ ਨੂੰ ਹਰਿਆਣਵੀ ਤੇ ਸਹੁਰੇ ਬੋਲਦੇ ਆ ਠੇਠ ਪੰਜਾਬੀ ਸਹੁਰਿਆਂ ਨੇ ਪੁੱਤਾਂ ਤੋਂ ਵੱਧ ਕੇ ਰੱਖੀ ਸਾਡਾ ਪੁੱਤ ਬੇਜ਼ਬਾਨਾਂ ਦੀ ਸੇਵਾ ਕਰਦਾ ਸੀ।

ਉਨਾ ਪਸ਼ੂ ਪੰਛੀਆਂ ਵਾਸਤੇ ਸਾਡੇ ਪੁੱਤ ਨੇ ਰਹਿਣ ਬਸੇਰਾ ਵੀ ਬਣਾਇਆ ਸਾਡਾ ਪੁੱਤ ਕਿਸੇ ਵੀ ਕੁੜੀ ਨਾਲ ਰਿਸ਼ਤਾ ਕਰਾਉਣ ਤੋਂ ਨਾ ਕਰਦਾ ਸੀ ਕਹਿੰਦਾ ਸੀ ਕਿ ਜੇਕਰ ਕੱਲ ਨੂੰ ਕੋਈ ਮੇਰੇ ਨਾਲ ਵਿਆਹੀ ਜਾਊਗੀ ਉਹ ਮੈਨੂੰ ਸੇਵਾ ਕਰਨ ਤੋਂ ਰੋਕ ਜੂਗੀ।

ਫਿਰ ਸਾਨੂੰ ਨੂੰ ਵੀ ਇਹੋ ਜਿਹੀ ਮਿਲੀ ਜੋ ਆਪ ਵੀ ਬੇਜੁਬਾਨਾਂ ਦੀ ਸੇਵਾ ਕਰਦੀ ਹੈ। ਸਸ ਕਹਿੰਦੀ ਹੈ ਕਿ ਧੀਏ ਘਰ ਦੇ ਕੰਮ ਸਾਰੇ ਮੈਂ ਕਰ ਤੁਸੀਂ ਦੋਨੇ ਜਾਣੇ ਬੇਜ਼ੁਬਾਨਾਂ ਦੀ ਸੇਵਾ ਕਰੋ। ਦੋਸਤੋ ਜੇਕਰ ਤੁਸੀਂ ਇਸ ਕਹਾਣੀ ਬਾਰੇ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ

ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *