ਸੋਸ਼ਲ ਮੀਡੀਆ ਦਿੱਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਕੁਝ ਵੀਡੀਓਜ਼ ਚੰਗੀਆਂ ਹੁੰਦੀਆਂ ਨੇ ਜਿਥੇ ਕਿ ਨੌਜਵਾਨੀ ਦਾ ਜੋ ਘਾਣ ਹੋ ਰਿਹਾ ਹੈ ਜੋ ਨੌਜਵਾਨੀ ਨਸ਼ੇ ਤੇ ਲੱਗੀ ਹੋਈ ਹੈ ਉਸ ਦੇ ਸੰਬੰਧਿਤ ਹੁੰਦੀਆਂ ਨੇ ਤੇ ਇਨ੍ਹਾਂ ਵੀਡੀਓਜ਼ ਦੇ ਵਿੱਚ ਵਾਰ ਵਾਰ ਇਹੀ ਕਿਹਾ ਜਾਂਦਾ ਹੈ ਕੀ ਸਾਡੇ ਸਿਸਟਮ ਨੂੰ ਬਦਲਣ ਦੀ ਲੋਡ਼ ਹੈ ਜੇਕਰ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਉਨ੍ਹਾਂ ਹੱਕਾਂ ਵਿੱਚ ਆਉਣਗੀਆਂ ਜੋ ਚਿੱਟੇ ਦੀ ਸਪਲਾਈ ਕਰਦੇ ਹਨ ਤਸਕਰੀ ਕਰਦੇ ਨੇ ਤਾਂ ਹੀ ਚਿੱਟਾ ਖਤਮ ਹੋ ਸਕੇਗਾ ਜਿਵੇਂ ਸਾਡੀ ਸਰਕਾਰ ਬਦਲ ਲਿਆ ਸਾਨੂੰ ਵੀ ਬਦਲਣਾ ਪਵੇਗਾ ਜਿੱਥੇ ਭਗਵੰਤ ਮਾਨ ਵੱਲੋਂ ਅੱਜ ਮੁੱਖ ਮੰਤਰੀ ਬਣਾਇਆ ਗਿਆ ਉਥੇ ਹੀ ਦੂਜੇ ਪਾਸੇ
ਮਰਖਾਈ ਪਿੰਡ ਦੇ ਵਿਚ ਦੋ ਨੌਜਵਾਨਾਂ ਨੂੰ ਫਡ਼ਿਆ ਗਿਆ ਜਿਨ੍ਹਾਂ ਦੇ ਵੱਲੋਂ ਮਰਖਾਈ ਦੇ ਵਿੱਚ ਚਿੱਟਾ ਲੈਣ ਦੇ ਲਈ ਬਿੰਦੂ ਕੇ ਘਰੇ ਆਇਆ ਗਿਆ ਸੀ ਇਸ ਭੈਣ ਦਾ ਕਹਿਣਾ ਹੈ ਕਿ ਬਿੰਦੂ ਕੁਝ ਹੀ ਦਿਨ ਪਹਿਲਾਂ ਸੱਥ ਵਿੱਚ ਖੜ੍ਹੇ ਸਹੁੰ ਖਾ ਕੇ ਗਿਆ ਏ ਕਿ ਉਹ ਸਪਲਾਈ ਨਹੀਂ ਕਰਦਾ ਪਰ ਉਸ ਦਾ ਅੱਜ ਚਿਹਰਾ ਬੇਨਕਾਬ ਹੋਇਆ ਜੂਏ ਨਾ ਦੋ ਮੁੰਡਿਆਂ ਦੇ ਵੱਲੋਂ ਨਾਮ ਲਿਆ ਜਾ ਰਿਹਾ ਹੈ ਅਤੇ ਪੰਚਾਇਤ ਦੇ ਵੱਲੋਂ ਜੋ ਬਿੰਦੂ ਦੇ ਹੱਕ ਵਿਚ ਸਪੱਸ਼ਟੀਕਰਨ ਦਿੱਤਾ ਗਿਆ ਸੀ ਉਹ ਸਭ ਕੁਝ ਇਸ ਵਕਤ ਕਿੱਥੇ ਹੈ ਸਾਨੂੰ ਆਪਣੀਆਂ ਪੰਚਾਇਤਾਂ ਬਦਲਣ ਦੀ ਲੋੜ ਹੈ ਜੇਕਰ ਕਿਸੇ ਦਾ ਵੀ ਭੈਣ ਭਰਾ ਪਿਓ ਅਜਿਹੀ ਕੰਬਦੇ ਵਿੱਚ ਲੱਗਿਆ ਹੋਇਆ ਹੈ ਤਾਂ ਪਿੰਡ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਸਗੋਂ ਡਟ ਕੇ ਉਸ ਦਾ ਸਾਹਮਣਾ ਕਰੋ ਤਾਂ ਹੀ ਇਸ ਚਿੱਟੇ ਤੋਂ ਰਾਹਤ ਪਾਈ ਜਾਵੇਗੀ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ