ਸੁਣੋ ਕੀ ਹੋਇਆ ਨੰਗਲ ਅੰਬੀਆਂ ਨਾਲ ਮੌਕੇ ਤੇ ਮੌਜੂਦ ਪਿੰਡ ਵਾਸੀ

Latest Update

ਪੰਜਾਬ ਦੇ ਪ੍ਰਸਿੱਧ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਪਿੰਡ ਮੱਲੀਆਂ ਖੁਰਦ ਨਕੋਦਰ ਦੇ ਵਿਚ ਜਿੱਥੇ ਸ਼ਰ੍ਹੇਆਮ ਪੰਜ ਛੇ ਵਜੇ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚਿੱਟੇ ਰੰਗ ਦੀ ਸਵਿਫਟ ਗੱਡੀ ਜੋ ਪਿੰਡ ਚੋਂ ਕਾਫ਼ੀ ਰਫ਼ਤਾਰ ਦੇ ਨਾਲ ਇਸ ਸੜਕ ਤੋਂ ਲੰਘੀ ਅਤੇ ਜਿਸ ਵੇਲੇ ਉਨ੍ਹਾਂ ਨੇ ਫਾਇਰਿੰਗ ਕੀਤੀ ਉਸ ਵੇਲੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਮੈਦਾਨ ਦੇ ਵਿੱਚ ਮੈਚ ਸਟਾਟਹੋਣ ਤੋਂ ਪਹਿਲਾਂ ਫਾਇਰ ਕੱਢੇ ਜਾਂਦੇ ਹੋਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਦੀਪ ਨੰਗਲ ਅੰਬੀਆਂ ਆਪਣੇ ਨਾਲ ਦੇ ਦੋਸਤਾਂ ਨੂੰ ਲੈਣ ਦੇ ਲਈ ਬਾਹਰ ਆ ਰਿਹਾ ਸੀ ਅਤੇ ਜਿਸ ਵੇਲੇ ਉਸ ਦੇ ਨਾਲ ਇਹ ਸਭ ਕੁਝ ਵਾਪਰਿਆ

ਇਸਦੀ ਵਿਚ ਥਾਂ ਥਾਂ ਤੇ ਰੌਂਦ ਨੂੰ ਵੀ ਖਿੰਡ ਗਏ ਅਤੇ ਨੰਗਲ ਅੰਬੀਆਂ ਦਾ ਪਹਿਲਾ ਰੌਂਅ ਰੌਂਦ ਜਿਥੇ ਉਸ ਦੀ ਬਾਂਹ ਵਿੱਚ ਬੱਝਿਆ ਅਤੇ ਬਾਕੀ ਗੋ ਲੀਆਂ ਉਸ ਦੇ ਸਿਰ ਦੇ ਵਿੱਚ ਬੱਝੀਆਂ ਪਿੰਡ ਦੇ ਇੱਕ ਨੌਜਵਾਨ ਦੇ ਗੋ ਲੀ ਲੱਤ ਤੋਂ ਆਰ ਪਾਰ ਹੋ ਗਈ ਅਤੇ ਇਕ ਦੂਜੇ ਪਿੰਡ ਦੇ ਨੌਜਵਾਨ ਦੇ ਲੱਖ ਕੋਲ ਦੀ ਗੋ ਲੀ ਖਹਿ ਕੇ ਲੰਘ ਗਈ ਜਿੱਥੇ ਕਬੱਡੀ ਦੀ ਹੁਣ ਖੇਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਬੱਡੀ ਜਗਤ ਦੇ ਲਈ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ ਨੰਗਲ ਅੰਬੀਆਂ ਦੇ ਪਰਿਵਾਰ ਦਾ ਵੀ ਰੋ ਰੋ ਕੇ ਕਾਫੀ ਜ਼ਿਆਦਾ ਬੁਰਾ ਹਾਲ ਹੈ ਉਨ੍ਹਾਂ ਦੀ ਪਤਨੀ ਨਿਧੀ ਬੱਚੀ ਜਿੱਥੇ ਵਿਦੇਸ਼ ਰਹਿੰਦੀ ਸੀ ਉਨ੍ਹਾਂ ਨੂੰ ਵੀ ਕਦੇ ਨੰਗਲ ਅੰਬੀਆਂ ਹੁਣ ਵਾਪਸ ਨਹੀਂ ਮਿਲੇਗਾ ਤੇ ਸਾਰੀ ਜ਼ਿੰਦਗੀ ਉਨ੍ਹਾਂ ਘਾਟ ਮਹਿਸੂਸ ਹੁੰਦੀ ਰਹੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *