ਸੰਦੀਪ ਨੰਗਲ ਅੰਬੀਆਂ ਜਿਥੇ ਮੱਲੀਆਂ ਖੇਡ ਮੈਦਾਨ ਦੇ ਵਿਚ ਜੋ ਉਸ ਦੇ ਨਾਲ ਖੌਫਨਾਕ ਕਾਂਡ ਹੋਇਆ ਉਹ ਕਦੇ ਵੀ ਕੋਈ ਨਹੀਂ ਭੁੱਲ ਸਕਦਾ ਉਥੇ ਹਜ਼ਾਰਾਂ ਦਾ ਮੈਦਾਨ ਦੇ ਵਿਚ ਘੱਟ ਸੀ ਜਿਸ ਤਰ੍ਹਾਂ ਸ਼ਰ੍ਹੇਆਮ ਉਸ ਨੂੰ ਦੁਸ਼ਮਣਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਪਰ ਉਸ ਵਿਅਕਤੀ ਦੇ ਵੱਲੋਂ ਬਾਹਰ ਮੁਲਕ ਦੇ ਵਿਚ ਵੀ ਪੂਰਾ ਕੰਮ ਕੀਤਾ ਜਾਂਦਾ ਸੀ ਮਿਹਨਤ ਕੀਤੀ ਜਾਂਦੀ ਸੀ ਅਤੇ ਪੰਜਾਬ ਦੇ ਵਿੱਚ ਜਿਥੇ ਉਸਦਾ ਕਹਿਣਾ ਹੈ ਕਿ ਲੋਕ ਵਿਹਲੇ ਬਹਿ ਸਕਦੇ ਹਨ ਪਰ ਬਾਹਰ ਆ ਕੇ ਕੋਈ ਵੀ ਵਿਹਲਾ ਨਹੀਂ ਰਹਿ ਸਕਦਾ ਤੇ ਸਾਨੂੰ ਹਮੇਸ਼ਾ ਆਪਣਾ ਜ਼ੋਰ ਲਾਉਂਦੇ ਰਹਿਣਾ ਪੈਂਦਾ ਹੈ ਅਤੇ ਮਿਹਨਤ ਕਰਦੇ ਰਹਿਣਾ ਪੈਂਦਾ ਹੈ ਕਿਉਂਕਿ ਮਿਹਨਤ ਦਾ ਫਲ ਹੀ ਬਾਹਰਲੇ ਮੁਲਕਾਂ ਦੇ
ਵਿਚ ਹਾਸਲ ਪੈਂਦਾ ਹੈ ਅਤੇ ਜੇਕਰ ਅਸੀਂ ਮਿਹਨਤ ਨਹੀਂ ਕਰਦੇ ਤਾਂ ਬਾਹਰਲੇ ਮੁਲਕਾਂ ਚ ਆ ਸਾਡਾ ਗੁਜ਼ਾਰਾ ਕਾਫੀ ਜ਼ਿਆਦਾ ਮੁਸ਼ਕਲ ਤਰੀਕੇ ਨਾਲ ਹੋਣ ਲੱਗਦਾ ਹੈ ਇਸ ਲਈ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਰ ਅਸੀਂ ਆਪਣੀਆਂ ਬੁਲੰਦੀਆਂ ਨੂੰ ਛੇਤੀ ਛੋਹ ਲੈਂਦੇ ਅਤੇ ਹਮੇਸ਼ਾ ਨੰਗਲ ਅੰਬੀਆਂ ਦੇ ਵੱਲੋਂ ਨੌਜਵਾਨਾਂ ਨੂੰ ਮਿਹਨਤ ਮਜ਼ਦੂਰੀ ਕਰਨ ਦਾ ਹੀ ਕਿਹਾ ਜਾਂਦਾ ਸੀ ਕਿ ਮਿਹਨਤ ਦਾ ਫਲ ਜ਼ਰੂਰ ਚੰਗਾ ਹੋਵੇਗਾ ਮੇਹਨਤ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਕਬੱਡੀ ਦੇ ਵਿੱਚ ਵੀ ਉਹ ਲਗਾਤਾਰ ਨੌਜਵਾਨਾਂ ਤੋਂ ਪ੍ਰੇਰਿਤ ਕਰਦੇ ਰਹਿੰਦੇ ਸੀ ਅਤੇ ਨੌਜਵਾਨਾਂ ਦੇ ਵੱਲੋਂ ਲਗਾਤਾਰ ਉਨ੍ਹਾਂ ਦੇ ਨਾਲ ਮਿਲ ਵਰਤ ਕੇ ਵੀ ਰਿਹਾ ਜਾਂਦਾ ਸੀ ਅਤੇ ਉਹ ਨੰਗਲ ਅੰਬੀਆਂ ਨੂੰ
ਹਮੇਸ਼ਾਂ ਪਿਆਰ ਅਤੇ ਸਤਿਕਾਰ ਦਿੰਦੇ ਸੀ ਅਤੇ ਨੰਗਲ ਅੰਬੀਆ ਹੁਣ ਵਿਦੇਸ਼ਾਂ ਵਿੱਚੋਂ ਅੱਜ ਇੱਥੇ ਪੰਜਾਬ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਾਇਆ ਸੀ ਅਤੇ ਲੋਕਾਂ ਨੂੰ ਲਗਾਤਾਰ ਇਸ ਕਬੱਡੀ ਗੇਮ ਦੇ ਵਿੱਚ ਆਉਣ ਦੇ ਲਈ ਪ੍ਰੇਰਿਤ ਕਰਦਾ ਸੀਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ