ਮੁੰਡੇ ਦੀ ਮਾਂ ਕਰਦੀ ਸੀ ਫੁੱਫੜ ਨਾਲ ਇਹ ਗੰਦਾ ਕੰਮ ,….. !

Latest Update


ਦੋਸਤੋ ਸਾਡੇ ਸਮਾਜ ਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨਾਂ ਨੂੰ ਲੋਕ ਸੁਣ ਕੇ ਜਾਂ ਜਾਣ ਕੇ ਸਰਮਸਾਰ ਹੋ ਜਾਂਦੇ ਹਨ। ਦੋਸਤੋ ਅੱਜ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਜੋ ਰਿਸ਼ਤਿਆਂ ਨੂੰ ਸਰਮਸਾਰ ਕਰਦੀ ਹੈ।ਇਹ ਕਹਾਣੀ ਕਿਸੇ ਦੁਖਦਾਈ ਭਰਾ ਦੀ ਹੈ।

ਇਸ ਵਿੱਚ ਭਰਾ ਆਖ ਰਿਹਾ ਹੈ ਮੇਰਾ ਪਿਤਾ ਕੋਈ ਸਰਕਾਰੀ ਜੋਬ ਕਰਦਾ ਹੁੰਦਾ ਹੈ ਉਹ ਸੱਤ ਅੱਠ ਮਹੀਨਿਆਂ ਬਾਅਦ ਘਰੇ ਆਉਂਦਾ ਹੈ। ਅਤੇ ਮੇਰੀ ਮਾਂ ਅਤੇ ਮੇਰੇ ਪਿਤਾ ਦੀ ਕੱਟ ਹੀ ਬਣਦੀ ਹੁੰਦੀ ਹੈ। ਜਦੋਂ ਅਕਸਰ ਹੀ ਮੇਰੇ ਪਿਤਾ ਘਰ ਆਉਂਦਾ ਹੈ ਸੱਤ ਅੱਠ ਮਹੀਨਿਆਂ ਬਾਅਦ ਤਾਂ

ਮੇਰੀ ਮਾਂ ਉਸ ਨੂੰ ਨਿੱਕੀ ਮੋਟੀ ਗੱਲ ਤੇ ਕਲੈਸ ਕਰਦੀ ਹੈ। ਭਰਾ ਦੱਸਦਾ ਹੈ ਰਾਤ ਨੂੰ ਵੀ ਸਾਨੂੰ ਮੇਰੀ ਮਾਂ ਅਲੱਗ ਮੰਜੇ ਤੇ ਲੈ ਕੇ ਸੌ ਜਾਂਦੀ। ਮੇਰਾ ਪਿਤਾ ਸਰਾਪ ਦਾ ਸਕੀਮ ਹੁੰਦਾ ਹੈ ਅਤੇ ਉਹ ਪੱਗ ਸਿੱਗ ਲੈ ਕੇ ਉੱਥੇ ਹੀ ਸੌਂ ਜਾਂਦਾ। ਅਤੇ ਮੇਰੇ ਪਿਤਾ ਨੇ ਬਹੁਤ ਕੋਸ਼ਿਸ਼ ਕੀਤੀ ਮੇਰੀ ਮਾਂ ਨੂੰ ਮਨਾਉਣ ਦੀ।

ਤੁਸੀਂ ਮੇਰੇ ਨਾਲ ਡਿਊਟੀ ਤੇ ਆ ਜਾਓ। ਪਰ ਮੇਰੀ ਮਾਂ ਸਾਫ ਇਨਕਾਰ ਕਰ ਦਿੱਤਾ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ। ਤੇ ਇਹ ਭਰਾ ਦੱਸਦਾ ਹੈ ਅਸੀਂ ਉਸ ਟਾਈਮ ਬਹੁਤ ਛੋਟੇ ਸੀ। ਤੇ ਮੇਰਾ ਭਰਾ ਮੈਥੋਂ ਛੋਟਾ ਸੀ। ਇੱਕ ਦਿਨ ਮੈਂ ਖੇਡ ਰਿਹਾ ਹੁੰਦਾ ਹੈ ਅਤੇ ਮੇਰਾ ਫੁੱਫੜ ਘਰੇ ਆਉਂਦਾ ਹੈ।

ਤੇ ਇਹ ਭਰਾ ਦੱਸਦਾ ਹੈ ਅਤੇ ਮੈਨੂੰ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਮੈਂ ਘਰੇ ਆ ਜਾਂਦਾ ਹਾਂ ਤਾਂ ਮੈਂ ਆਪਣੀ ਮਾਂ ਨੂੰ ਫੁੱਫੜ ਨਾਲ ਇਹੋ ਜਿਹੀ ਹਾਲਤ ਚ ਦੇਖਦਾ ਹਾਂ। ਇਸ ਬਾਰੇ ਕੋਈ ਪੁੱਤ ਸੋਚ ਵੀ ਨਹੀਂ ਸਕਦਾ ਹੈ।ਜੇਕਰ ਤੁਸੀਂ ਇਹ ਕਹਾਣੀ ਹੋਰ ਜਾਨਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *