ਮੌ ਤ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਨੇ ਲਾਈ ਵਾਹ ਕੇ ਕਹੀ ਇਹ ਗੱਲ

Latest Update

ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਸੰਦੀਪ ਨੰਗਲ ਅੰਬੀਆਂ ਜੋ ਹੁਣ ਸਾਡੇ ਵਿੱਚ ਨਹੀਂ ਰਿਹਾ ਅਤੇ ਸੰਦੀਪ ਨੰਗਲ ਅੰਬੀਆਂ ਦੇ ਜਾਨ ਨਾਲ ਜੋ ਸਾਡੀ ਕਬੱਡੀ ਜਗਤ ਨੂੰ ਘਾਟਾ ਪਿਆਰਿਓ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਕਬੱਡੀ ਨੂੰ ਹਮੇਸ਼ਾਂ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਪ੍ਰਮੋਟ ਕੀਤਾ ਜਾਂਦਾ ਸੀ ਅਤੇ ਇੰਗਲੈਂਡ ਦਾ ਵਸਨੀਕ ਨੰਗਲ ਅੰਬੀਆਂ ਜੋ ਆਪਣੇ ਪਰਿਵਾਰ ਨੂੰ ਛੱਡ ਸਪੈਸ਼ਲ ਪੰਜਾਬ ਆਉਂਦਾ ਦਿ ਪੰਜਾਬ ਆ ਕੇ ਆਪਣੀ ਬਣਾਈ ਗਈ ਕਮੇਟੀ ਦੇ ਵਿੱਚ ਜੋ ਮੁੰਡੇ ਹੁੰਦੇ ਸੀ ਉਨ੍ਹਾਂ ਦਾ ਹਮੇਸ਼ਾ ਹੀ ਹੌਸਲਾ ਬੁਲੰਦ ਕਰਦਾ ਰਹਿੰਦਾ ਨੰਗਲ ਅੰਬੀਆਂ ਦਾ ਕਹਿਣਾ ਹੈ ਕਿ ਜੋ ਖਿਡਾਰੀ ਪਹਿਲਾਂ ਕਬੱਡੀ ਵਿੱਚ ਸ਼ਾਮਿਲ ਹੁੰਦੇ ਨੇ ਅਸੀਂ ਪਹਿਲਾਂ ਵਾਂਗ ਕੁਝ ਨਹੀਂ ਦਿੰਦੀ ਅਤੇ

ਲਗਾਤਾਰ ਉਨ੍ਹਾਂ ਨੂੰ ਮਿਹਨਤ ਕਰਨ ਦੇ ਲਈ ਗਹਿਣੇ ਅਤੇ ਮਾਡਲ ਬਣਨ ਦੇ ਲਈ ਕਹਿਨੀ ਆਂ ਪਰ ਜਦੋਂ ਉਹ ਆਪਣੀ ਬੁਲੰਦੀ ਹਾਸਲ ਕਰ ਲੈਂਦਾ ਹੈ ਸਖ਼ਤ ਮਿਹਨਤ ਕਰਦਾ ਹੈ ਤਾਂ ਬਾਅਦ ਵਿੱਚ ਅਸੀਂ ਫਿਰ ਵੀ ਉਸ ਨੂੰ ਪੈਸੇ ਨਹੀਂ ਦਿੰਦੇ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਨਵਾਂ ਖਿਡਾਰੀ ਪੁਰਾਣੇ ਖੜ੍ਹੇ ਯਾਰੀ ਨਾਲ ਖੇਡੇਗਾ ਤਾਂ ਹੀ ਉਸ ਨੂੰ ਪਤਾ ਲੱਗੇਗਾ ਕਿ ਉਹ ਕਿਥੇ ਸਟੈਂਡ ਕਰ ਰਿਹਾ ਹੈ ਤੇ ਉਸ ਨੂੰ ਕੀ ਕੁੱਝ ਕਮੀਆ ਆਪਣੀਆਂ ਦੂਰ ਕਰਨੀਆਂ ਹਨ ਕਿਉਂਕਿ ਕਬੱਡੀ ਇਕ ਅਜਿਹੀ ਗੇਮ ਹੈ ਜਿਸ ਦੇ ਵਿਚ ਸਾਨੂੰ ਹਮੇਸ਼ਾਂ ਬੁਲੰਦ ਹੌਸਲੇ ਦੀ ਅਤੇ ਸਿਹਤਮੰਦ ਹੋਣ ਦੀ ਜ਼ਰੂਰਤ ਹੁੰਦੀ ਹੈ ਜ਼ੋਰ ਲਾ ਕੇ ਕਬੱਡੀ ਦੇ ਵਿੱਚ ਅੱਗੇ ਆਏ ਹੋ ਖੜ੍ਹੇ ਆਰੀਆ

ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਬੱਡੀ ਦੇ ਵਿੱਚ ਕੋਈ ਵੀ ਆਉਣ ਨੂੰ ਤਿਆਰ ਨਹੀਂ ਹੁੰਦਾ ਤਿਉਹਾਰਿਕ ਦੇ ਵੱਲੋਂ ਕਬੱਡੀ ਨੂੰ ਦੂਰੋਂ ਹੀ ਵੇਖ ਨਾਂਹ ਕਰ ਦਿੱਤੀ ਜਾਂਦੀ ਅਤੇ ਕੋਈ ਵੀ ਇਸ ਗੇਮ ਨੂੰ ਖੇਡਣ ਲਈ ਅੱਗੇ ਉਹਨੂੰ ਉਤਸ਼ਾਹਿਤ ਨਹੀਂ ਹੁੰਦਾ ਨੰਗਲ ਅੰਬੀਆਂ ਦੇ ਵੱਲੋਂ ਲਾਈ ਵਾਹ ਕੇ ਹੀ ਕਿਹਾ ਜਾਂਦਾ ਹੈ ਕਿ ਸਾਨੂੰ ਹਮੇਸ਼ਾ ਨਵੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਹੌਲੀ ਹੌਲੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਜ਼ਰੂਰ ਦੇਣਾ ਚਾਹੀਦਾ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *