75 ਹਜਾਰ ਰੇਟ ਵਿੱਚ ਸਵਿਫਟ ਗੱਡੀ – ਪੂਰੀ ਟੋਪ ਦੀ ਗੱਡੀ ਰੇਟ !

Latest Update


ਦੋਸਤੋ ਆਪਾਂ ਸਭ ਤੋਂ ਪਹਿਲੀ ਗੱਡੀ ਕਰੋਲਾ ਦੀ ਗੱਲ ਕਰਾਂਗੇ। ਗੱਡੀ 2009 ਮਾਡਲ ਹੈ ਆਪਾਂ ਨੂੰ ਪੰਜੇ ਟਾਇਰ ਨਵੇਂ ਮਿਲ ਜਾਣਗੇ। ਇਸ ਗੱਡੀ ਦੀ ਬੈਂਟਰੀ ਬਿਲਕੁਲ ਨਵੀਂ ਹੈ ਅਤੇ ਸਰਵਿਸ ਵੀ ਨਵੀਂ ਹੋਈ ਹੈ। ਅਤੇ ਇਹ ਗੱਡੀ ਬਹੁਤ ਵਧੀਆ ਪਈ ਹੈ ਅਤੇ

ਚਿੱਟੇ ਰੰਗ ਦੀ ਹੈ ਅਤੇ ਦਿੱਲੀ ਨੰਬਰ ਦੀ ਹੈ। ਅਤੇ ਇਸ ਗੱਡੀ ਦੇ ਵਿੱਚ ਕਿਸੇ ਪਾਸਿਓਂ ਕੋਈ ਵੀ ਨੁਕਸ ਨਹੀਂ ਹੈ। ਇਸ ਗੱਡੀ ਦਾ ਮਾਲਕ ਨੇ ਰੇਟ 1,55000 ਲਾ ਕੇ ਭੇਜਿਆ ਹੈ। ਅਤੇ ਇਸ ਗੱਡੀ ਦੇ ਮਾਲਕ ਨੇ ਕਿਹਾ ਇਹ ਡਿਮਾਂਡ ਇਹ ਰੇਟ ਮੌਕੇ ਤੇ ਹੋ ਸਕਦਾ ਹੈ।

ਇਹ ਗੱਡੀ ਬਟਾਲੇ ਏਰੀਏ ਚ ਖੜੀ ਹੈ। ਇਸ ਗੱਡੀ ਚ ਨੁਕਸ ਕੋਈ ਵੀ ਨਹੀਂ ਹੈ ਨਾ ਹੀ ਇਹ ਗੱਡੀ ਗਲੀ ਸੜੀ ਹੈ। ਅਗਲੀ ਗੱਡੀ ਆਪਾਂ ਸੈਂਟਰੋ ਦੀ ਗੱਲ ਕਰਾਂਗੇ। ਇਸ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ। ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ।

ਦੋਸਤੋ ਇਹ ਗੱਡੀ 2009 ਮਾਡਲ ਹੈ। ਗੱਡੀ ਸੀਐਨਜੀ ਤੇ ਕਰਵਾਈ ਹੋਈ ਹੈ। ਇਹ ਗੱਡੀ ਮਲੋਟ ਏਰੀਏ ਚ ਖੜੀ ਹੈ। ਇਸ ਗੱਡੀ ਚ ਕਿਸੇ ਪਾਸਿਓਂ ਕੋਈ ਨੁਕਸ ਨਹੀਂ ਹੈ। ਇਸ ਗੱਡੀ ਦੀ ਮਾਲਕ ਨੇ 75,000 ਡਿਮਾਂਡ ਰੱਖੀ ਹੈ।

ਦੋਸਤੋ ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *