ਦਿਲਰੋਜ ਦੇ ਕੇਸ ਚ ਇੱਕ ਹੋਰ ਖੁਲਾਸਾ ,….. !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਢਾਈ ਸਾਲ ਦੀ ਮਾਰਨੀ ਜਿਹੀ ਨਿੱਕੀ ਜਿਹੀ ਦਿਲ ਰੋਜ਼ ਨੂੰ ਕਿਸ ਤਰ੍ਹਾਂ ਬੇਦਰਦੀ ਦੇ ਨਾਲ ਖਤਮ ਕੀਤਾ ਗਿਆ ਇਹ ਹਰ ਕੋਈ ਜਾਣਦਾ ਪੂਰੀ ਘਟਨਾ ਨੂੰ ਲੈ ਕੇ ਹੁਣ ਸੁਣਵਾਈ ਪੂਰੀ ਹੋ ਚੁੱਕੀ ਹੈ।

ਤੇ ਉਸ ਭੂਆ ਨੂੰ ਦੋਸ਼ੀ ਦੀ ਬਰਾਤ ਦਿੱਤਾ ਗਿਆ ਜਿਸਨੂੰ ਕਿ ਦਿਲ ਰੋਜ਼ ਆਪਣੇ ਸੋਹਣੇ ਜਿਹੇ ਮੂੰਹ ਦੇ ਨਾਲ ਤੋਤਲੀ ਆਵਾਜ਼ ਦੇ ਵਿੱਚ ਭੂਆ ਸਵਾ ਕਹਿੰਦੀ ਹੁੰਦੀ ਸੀ। ਫਿਲਹਾਲ ਇਹ ਦਰਦ ਭਰੀਆ ਗੱਲਾਂ ਨੇ।ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਮੇਂ ਪਰਿਵਾਰ ਦੇ ਵੱਲੋਂ ਇਹੀ ਅਪੀਲ

ਅਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਨੀਲਮ ਨੂੰ ਬਖਸ਼ਿਆ ਨਾ ਜਾਵੇ ਉਸਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਇਸ ਮੌਕੇ ਤੇ ਉਸਦੇ ਪਿਤਾ ਦੇ ਵੱਲੋਂ ਹਰਪ੍ਰੀਤ ਸਿੰਘ ਦੇ ਵੱਲੋਂ ਜੀ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਉਹ ਹਰ ਵਾਰ ਆਪਣੀ ਧੀ ਰੋਜ਼ ਦੀਆਂ ਫੋਟੋ ਵੀਡੀਓਜ਼

ਪਾ ਕੇ ਉਸਨੂੰ ਯਾਦ ਕਰਦੇ ਨੇ ਅਤੇ ਕਹਿੰਦੇ ਨੇ ਕਿ ਪੁੱਤ ਵਾਪਸ ਆ ਜਾ। ਉਥੇ ਹੀ ਹੁਣ ਇੱਕ ਅਰਦਾਸ ਕੀਤੀ ਗਈ ਹੈ ਨੀਲਮ ਨੂੰ ਸਜ਼ਾ ਦਿੱਤੀ ਜਾਵੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *