ਜਿੰਨਾਂ ਮਰਜ਼ੀ ਚਲਾਓ AC ਨਾ ਦੇ ਬਰਾਬਰ ਆਉਣਾ ਬਿੱਲ ਬੱਸ ਕਰਲੋ ਆਹ ਫਟਾਫਟ 5 ਕੰਮ ,…. !

Latest Update


ਸਰਦੀ ਦੀ ਤਰਹਾਂ ਗਰਮੀ ਦੇ ਵਿੱਚ ਵੀ ਇਸ ਵੇਲੇ ਮੌਸਮ ਬੇਹਦ ਖਰਾਬ ਹੋਣ ਦੀ ਸੰਭਾਵਨਾ ਹੈ ਗਰਮੀ ਜਿਆਦਾ ਪੈਣ ਦੀ ਉਮੀਦ ਹੈ ਅਗਰ ਅਜਿਹਾ ਹੁੰਦਾ ਤਾਂ ਇਸ ਵਾਰ ਏਸੀ ਵੀ ਖੂਬ ਚੱਲੇਗਾ ਕਿਉਂਕਿ ਏਸੀ ਦੀ ਠੰਡੀ ਠੰਡੀ ਹਵਾ ਹੀ ਸਾਡੀ ਗਰਮੀ ਦੂਰ ਕਰ ਸਕਦੀ ਹੈ।ਅਗਰ ਏਸੀ ਜਿਆਦਾ ਚੱਲਦਾ ਤਾਂ ਬਿਜਲੀ ਦਾ ਬਿੱਲ ਵੀ ਜਿਆਦਾ ਹੀ ਆਉਂਦਾ ਪਰ ਅਜਿਹੇ ਦੇ ਵਿੱਚ ਲੋਕਾਂ ਦੀਆਂ ਜੇਬਾਂ ਤੇ ਵੀ ਅਸਰ ਪੈ ਜਾਂਦਾ ਹੈ।

ਪਰ ਹੁਣ ਤੁਹਾਨੂੰ ਪੰਜ ਟਿਪਸ ਅਜਿਹੀਆਂ ਦੱਸਾਂਗੇ ਜਿਸ ਦੇ ਨਾਲ ਤੁਸੀਂ ਗਰਮੀ ਦੇ ਵਿੱਚ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਰੀਕਾ ਜੋ ਹ ਕਿ ਲੋਕਾਂ ਦੇ ਵਿੱਚ ਇੱਕ ਵੱਡੀ ਗਲਤ ਫਹਿਮੀ ਹੈ ਕਿ ਜੇਕਰ ਏਸੀ ਦਾ ਟੈਂਪਰੇਚਰ ਘੱਟ ਕਰ ਦਿੱਤਾ ਤਾਂ ਕਮਰਾ ਜਲਦੀ ਠੰਡਾ ਹੋ ਜਾਏਗਾ। ਪਰ ਇਸ ਤਰਹਾਂ ਨਹੀਂ ਹੈ ਏਸੀ ਨੂੰ 24 ਡਿਗਰੀ ਸੈਲਸੀਅਸ ਨੇ ਸੈਟ ਕਰਨਾ ਸਹੀ ਹੈ।

ਅਗਰ ਤੁਸੀਂ ਤਾਪਮਾਨ ਨੂੰ ਇੱਕ ਡਿਗਰੀ ਘੱਟ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਛੇ ਫੀਸਦੀ ਵੱਧ ਜਾਂਦਾ ਤੇ ਇਸ ਦੇ ਲਈ ਬਿਜਲੀ ਦੇ ਬਿੱਲਾਂ ਨੂੰ ਬਚਾਉਣ ਦੇ ਲਈ ਹੁਣ ਤੁਸੀਂ ਏਸੀ ਦਾ ਤਾਪਮਾਨ 24 ਡਿਗਰੀ ਤੇ ਹੀ ਰੱਖੋ ਜੇਕਰ ਬਹੁਤ ਜਿਆਦਾ ਗਰਮੀ ਹ ਤਾਂ 22 ਤੱਕ ਰੱਖ ਸਕਦੇ ਹੋ।

ਦੂਸਰੀ ਟਿੱਪ ਇਹ ਹ ਕਿ ਭਾਵੇਂ ਤੁਹਾਡੇ ਕੋਲ ਵਿੰਡੋ ਏਸੀ ਹ ਜਾਂ ਸਬਰੀਟੇਜ ਸੀ ਜਾਂ ਸਰਵਿਸਿੰਗ ਉਹਦੇ ਲਈ ਸਫਾਈ ਬਹੁਤ ਜਰੂਰੀ ਹੈ। ਏਸੀ ਦੇ ਇੰਡੋਰ ਯੂਨਿਟ ਦੇ ਫਿਲਟਰ ਗੰਦੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸਮੇਂ-ਸਮੇਂ ਤੇ ਸਾਫ ਕਰਵਾਉਣਾ ਵੀ ਜਰੂਰੀ ਹੈ ਇਹ ਕੰਮ ਆਸਾਨ ਹੈ।

ਜੇਕਰ ਫਿਲਟਰ ਗੰਦੇ ਹੋ ਜਾਣ ਤਾਂ ਕਮਰੇ ਨੂੰ ਠੰਡਾ ਹੋਣ ਦੇ ਵਿੱਚ ਜਿਆਦਾ ਸਮਾਂ ਲੱਗਦਾ ਤੇ ਬਿਜਲੀ ਦਾ ਬਿਲ ਵੀ ਵੱਧ ਜਾਂਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *