ਪੰਜਾਬੀਓ ਹੋਜੋ ਸਾਵਧਾਨ ਆਉਣ ਵਾਲਾ ਹੈ ਭਾਰੀ ਮੀਂਹ !

Latest Update


ਦੋਸਤੋ ਅੱਜ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ। ਦੋਸਤੋ ਪੰਜਾਬ ਦਾ ਮੌਸਮ ਜਿਆਦਾਤਰ ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਈ ਵਾਲਾ ਬਣਿਆ ਹੋਇਆ ਹੈ। ਦੋਸਤੋ ਸਿਸਟਮ ਪਾਕਿਸਤਾਨ ਵਾਲਿਓ ਪਾਸਿਓਂ

ਹੌਲੀ ਹੌਲੀ ਪੰਜਾਬ ਦੇ ਵਿੱਚ ਐਂਟਰ ਹੋਵੇਗਾ। ਤੇ ਅੱਜ ਪੰਜਾਬ ਦੇ ਵਿੱਚ ਬੱਦਲਵਾਈ ਦਾ ਦੌਰ ਦੇਖਣ ਨੂੰ ਮਿਲਣ ਵਾਲਾ ਹੈ। ਤੇ ਟੁੱਟਵੇ ਰੂਪ ਦੇ ਵਿੱਚ ਬੱਦਲਵਾਈ ਪਹੁੰਚੇਗੀ। ਅਤੇ ਕਿਸੇ ਕਿਸੇ ਹਿੱਸਿਆਂ ਦੇ ਵਿੱਚ ਸੰਘਣੇ ਰੂਪ ਦੇ ਵਿੱਚ ਵੀ ਬੱਦਲਵਾਈ ਪਹੁੰਚਣ ਵਾਲੀ ਹੈ। ਤੇ

ਅੱਜ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਸਿਸਟਮ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਤੇ ਸ਼ਾਮ ਵੇਲੇ ਪੰਜਾਬ ਦੇ ਵਿੱਚ ਮੀਂਹ ਦੇ ਅਸਾਰ ਥੋੜੇ ਜਿਹੇ ਵੱਧ ਜਾਣਗੇ। ਅਤੇ ਪੰਜਾਬ ਦੇ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ

ਮਿਲੇਗੀ। ਤੇ ਹਲਕੇ ਤੋਂ ਦਰਮਿਆਨੇ ਮੀਹਾਂ ਦੇ ਅਸਾਰ ਬਣਨਗੇ। ਅਤੇ ਕੁਝ ਕੁਝ ਖੇਤਰਾਂ ਦੇ ਵਿੱਚ ਤਕੜੇ ਮੀਂਹ ਵੀ ਦੇਖਣ ਨੂੰ ਮਿਲਣਗੇ। ਦੋਸਤੋ ਅੱਜ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਬਦਲੇਗਾ। ਅਤੇ ਬੱਦਲਵਾਈ ਪਹੁੰਚੇਗੀ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *