ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਨੇ ਦੱਸੀ ਅਸਲ ਕਹਾਣੀ ਕੀ ਹੋਇਆ ਸੀ ਐਕਸੀਡੈਂਟ ਵਾਲੀ ਰਾਤ

Latest Update

ਦੀਪ ਸਿੱਧੂ ਦੇ ਬਾਰੇ ਵਿਚ ਹੁਣ ਉਨ੍ਹਾਂ ਦੀ ਗਰਲਫਰੈਂਡ ਰੀਨਾ ਰਾਏ ਦੇ ਵੱਲੋਂ ਲਾਈਵ ਆ ਕੇ ਇਕ ਟੀਵੀ ਚੈਨਲ ਦੇ ਇੰਟਰਵਿਊ ਦੇ ਦੌਰਾਨ ਉਸ ਰਾਤ ਕੀ ਹੋਇਆ ਉਸ ਦੀ ਸਾਰੀ ਗੱਲ ਦੱਸੀ ਗਈ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਰੀਨਾ ਰਾਏ ਦੇ ਪਿੱਛੇ ਦੀਪ ਸਿੱਧੂ ਦੀ ਫੋਟੋ ਕਰਵਾ ਕੇ ਰੱਖੀਂ ਗਈ ਹੈ ਅਤੇ ਰੀਨਾ ਰਾਏ ਦੇ ਵੱਲੋਂ ਦੱਸਿਆ ਗਿਆ ਕਿ ਉਹ ਥੱਕੀ ਹੋਣ ਕਰਕੇ ਆਪਣੀ ਸੀਟ ਨੂੰ ਪਿੱਛੇ ਕਰਕੇ ਪੈ ਗਈ ਸੀ ਅਤੇ ਜਦੋਂ ਅਚਾਨਕ ਆਵਾਜ਼ ਆਉਂਦੀ ਹੈ ਤਾਂ ਉਸ ਦੀ ਅੱਖ ਖੁੱਲ੍ਹਦੀ ਹੈ ਦੀਪ ਸਿੱਧੂ ਖ਼ੂਨ ਦੇ ਨਾਲ ਲੱਥਪੱਥ ਹੋਇਆ ਫਿਰੇ ਪਿਆ ਸੀ ਅਤੇ ਜਿਸ ਦੇ ਬਾਅਦ ਉਸ ਨੇ ਭਰਾ ਨੂੰ ਫੋਨ ਵੀ ਕਰਵਾਇਆ ਗਿਆ ਸੀ ਰੀਨਾ ਰਾਏ ਦਾ ਕਹਿਣਾ ਹੈ ਕਿ

ਉਹ ਸ਼ਰਾਬ ਦੀ ਬੋਤਲ ਆਪਣੇ ਘਰ ਤੋਂ ਹੀ ਲੈ ਕੇ ਆਏ ਸੀ ਪਰ ਉਨ੍ਹਾਂ ਨੇ ਇਹ ਬੋਤਲ ਨਹੀਂ ਸੀ ਪੀਤੀ ਪਰ ਦੂਜੇ ਪਾਸੇ ਦੀਪ ਸਿੱਧੂ ਜੇਕਰ ਦੇਖੀਏ ਤਾਂ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਜ਼ਿਆਦਾ ਚਿੰਤਤ ਰਹਿੰਦਾ ਸੀ ਤਾਂ ਇਹ ਹੋ ਨਹੀਂ ਸਕਦਾ ਕਿ ਦੀਪ ਸਿੱਧੂ ਨੇ ਸ਼ਰਾਬ ਪੀਤੀ ਹੋਵੇ ਦੂਜੇ ਪਾਸੇ ਰੀਨਾ ਰਾਏ ਦਾ ਕਹਿਣਾ ਹੈ ਕਿ ਮੇਰਾ ਦੀਪ ਮਰਿਆ ਨਹੀਂ ਸਗੋਂ ਹੁਣ ਮੇਰੇ ਨਾਲ ਹੈ ਮੇਰੇ ਕੋਲ ਹੈ ਉਹ ਮੈਨੂੰ ਛੱਡ ਕੇ ਕਦੇ ਵੀ ਕਿਤੇ ਨਹੀਂ ਜਾ ਸਕਦਾ ਰੀਨਾ ਰਾਏ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਭਰਾ ਦੇ ਕੋਲ ਉਸ ਦਾ ਫੋਨ ਹੈ ਅਤੇ ਉਸ ਦੇ ਵਿੱਚ ਉਸ ਦੀਆਂ ਕੁਝ ਤਸਵੀਰਾਂ ਨੇ ਉਹ ਉਨ੍ਹਾਂ ਯਾਦਾਂ ਨੂੰ ਵਾਪਸ ਲੈਣਾ ਚਾਹੁੰਦੀ ਹੈ ਅਤੇ ਦੀਪ ਸਿੱਧੂ ਦੇ ਭਰਾ ਨੂੰ ਉਸਨੇ ਰਿਕਵੈਸਟ ਕੀਤੀ ਕਿ ੳੁਸ ਨੂੰ ਫੋਨ ਦਿੱਤਾ ਜਾਵੇ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਸੱਟ ਵੱਜੀ ਸੀ ਤਾਂ ਉਹ ਬੇਹੋਸ਼ ਸੀ ਤਾਂ ਉਸ ਨੂੰ ਹਸਪਤਾਲ

ਲਿਜਾਇਆ ਗਿਆ ਅਤੇ ਉਸ ਦਾ ਸਾਰਾ ਸਾਮਾਨ ਉਥੇ ਪੁਲਸ ਦੇ ਕੋਲ ਸੀ ਜਿਸ ਦੀ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਉਹ ਆਪਣੇ ਵਤਨ ਵਾਪਸੀ ਕਰ ਗਈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *