ਗੁਰਪ੍ਰੀਤ ਕੋਟਲੀ ਨੇ ਲਾਈਵ ਆ ਕੇ ਕੀਤੀ ਸਿੱਧੂ ਮੂਸੇਵਾਲੇ ਦੀ ਸਪੋਰਟ

Latest Update

ਗੁਰਪ੍ਰੀਤ ਕੋਟਲੀ ਜਿਸਦੇ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਆਪਣੀ ਮਾਧਿਅਮ ਦੇ ਰਾਹੀਂ ਜਿੱਥੇ ਹਰ ਇੱਕ ਨੂੰ ਕਿਸਾਨੀ ਅੰਦੋਲਨ ਵਿੱਚ ਕੀ ਹੋ ਰਿਹਾ ਏ ਵਖਾਇਆ ਗਿਆ ਅਤੇ ਉਸ ਵੱਲੋਂ ਮੀਡੀਆ ਦੇ ਰਾਹੀਂ ਪ੍ਰਤੱਖ ਰੂਪ ਦੇ ਵਿੱਚ ਕਿਸਾਨੀ ਅੰਦੋਲਨ ਦੇ ਬਾਰੇ ਵਿੱਚ ਗੱਲਾਂ ਵੀ ਕੀਤੀਆਂ ਜਾਂਦੀਆਂ ਸੀ ਜਿੱਥੇ ਉਹ ਕਈ ਵਾਰ ਬੱਬੂ ਮਾਨ ਦੇ ਨਾਲ ਵੀ ਇੰਟਰਵਿਊ ਕਰਦੇ ਹੋਏ ਨਜ਼ਰ ਆਏ ਨੇ ਉੱਥੇ ਹੀ ਅੰਦੋਲਨ ਖਤਮ ਹੋਣ ਤੋਂ ਬਾਅਦ ਗੁਰਪ੍ਰੀਤ ਕੋਟਲੀ ਦੇ ਵੱਲੋਂ ਲਾਈਫ ਆ ਕੇ ਜਿੱਥੇ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿਚ

ਚੋਣ ਲੜੀ ਗਈ ਪਰ ਉਨ੍ਹਾਂ ਨੂੰ ਇਸ ਚੋਣ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਹੋ ਸਕੀ ਅਤੇ ਹੁਣ ਇਸ ਤੋਂ ਬਾਅਦ ਜਿਥੇ ਲਗਾਤਾਰ ਸਿੱਧੂ ਮੂਸੇਵਾਲੇ ਦੀ ਹਾਰ ਦਾ ਵੀ ਮਜ਼ਾਕ ਬਣਾਇਆ ਜਾ ਰਿਹਾ ਤਾਂ ਗੁਰਪ੍ਰੀਤ ਕੋਟਲੀ ਦੇ ਵੱਲੋਂ ਲਾਈ ਵਾਹ ਕੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਬੋਲਿਆ ਗਿਆ ਉਸ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲੇ ਨੇ ਹੁਣ ਤੱਕ ਆਪਣੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਪਹਿਲਾਂ ਵੀ ਕਈ ਲੋਕ ਮਾਨਸਾ ਤੋਂ ਸਾਹਮਣੇ ਆਏ ਪਰ ਇਕ ਚੰਗੇ ਅਕਸ਼ ਵਾਲੀ ਅਹਿਮੀਅਤ ਮਾਨਸਾ ਨੂੰ ਸਿੱਧੂ ਮੂਸੇ ਵਾਲੇ ਦੇ ਵੱਲੋਂ ਹੀ ਦਿੱਤੀ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਹੋ ਸਕਦੈ ਇਕ ਗਲਤੀ ਹੋਈ ਹੋਵੇ ਪਰ ਜਿੱਥੇ ਡਾ ਸਵੈਮਾਣ

ਨੂੰ ਵੀ ਲੋਕਾਂ ਨੇ ਨਹੀਂ ਬਖਸ਼ਿਆ ਅਤੇ ਗੁਰੂ ਨਾਨਕ ਦੇਵ ਤਕ ਨੂੰ ਲੋਕਾਂ ਨੇ ਭੰਡ ਸੁੱਟਿਆ ਤਾਂ ਆਪਾਂ ਤਾਂ ਕੀ ਮਾੜੀ ਮੋਟੀ ਚੀਜ਼ਾਂ ਚ ਡਾ ਸਵੈਮਾਨ ਦੇ ਵੱਲੋਂ ਆਪਣਾ ਕੈਰੀਅਰ ਨੂੰ ਛੱਡ ਕੇ ਇੱਕ ਸਾਲ ਕਿਸਾਨ ਵੀਰਾਂ ਦੇ ਹੱਕ ਵਿਚ ਅੰਦੋਲਨ ਦੇ ਵਿੱਚ ਡਟਿਆ ਗਿਆ ਤੇ ਜਿੱਥੇ ਲੋਕ ਉਨ੍ਹਾਂ ਤੋਂ ਕਾਲ ਗੇਟਾਂ ਤੱਕ ਮੰਗ ਲੈਂਦੇ ਸੀ ਤੇ ਅੱਜ ਜਦੋਂ ਉਹ ਸਾਡੇ ਪਿੰਡ ਦੇ ਵਿੱਚ ਆਏ ਤਾਂ ਉਨ੍ਹਾਂ ਨੂੰ ਲੋਕਾਂ ਨੇ ਚਾਹ ਨਹੀਂ ਪੁੱਛੀ ਪਰ ਫਿਰ ਵੀ ਡਾਕਟਰ ਸਾਹਿਬ ਸਵੈਮਾਨ ਦਾ ਦਿਲ ਕਾਫ਼ੀ ਵੱਡਾ ਹੈ ਜੋ ਉਨ੍ਹਾਂ ਦੇ ਵੱਲੋਂ ਲੋਕਾਂ ਦੇ ਰੂਬਰੂ ਹਾਲੇ ਵੀ ਸੇਵਾ ਪੱਖੋਂ ਹੋਇਆ ਜਾ ਰਿਹਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *