ਸੰਦੀਪ ਦੇ ਕੇਸ ਦੇ ਵਿੱਚ ਹੁਣ ਹੋਈ ਇਕ ਕਾਲ ਰਿਕਾਡਿੰਗ ਵਾਇਰਲ

Latest Update

ਸੰਦੀਪ ਨੰਗਲ ਅੰਬੀਆਂ ਦੀ ਮੌ ਤ ਨਹੀਂ ਜਿੱਥੇ ਸ਼ਰ੍ਹੇਆਮ ਕਬੱਡੀ ਦੇ ਮੈਦਾਨ ਦੇ ਵਿਚ ਕ ਤ ਲ ਕੀਤਾ ਗਿਆ ਹੈ ਉਥੇ ਹੀ ਹੁਣ ਨੰਗਲ ਅੰਬੀਆਂ ਦੇ ਇੱਕ ਦੋਸਤ ਦੇ ਵੱਲੋਂ ਉਨ੍ਹਾਂ ਦੇ ਚਲੇ ਜਾਣ ਦਾ ਜਿਥੇ ਦੁੱਖ ਨਹੀਂ ਭੁਲਾਇਆ ਜਾ ਰਿਹਾ ਉਥੇ ਹੀ ਨੰਗਲ ਅੰਬੀਆਂ ਦੇ ਕਾ ਤ ਲ ਨੂੰ ਸ਼ਰ੍ਹੇਆਮ ਉਨ੍ਹਾਂ ਨੇ ਇਸ ਰਿਕਾਰਡਿੰਗ ਦੇ ਵਿੱਚ ਖਰੀਆਂ ਖਰੀਆਂ ਸੁਣਾਈਆਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਮੇਜਰ ਲੀਗ ਜੋ ਕਿ ਨੰਗਲ ਅੰਬੀਆਂ ਅਤੇ ਮੰਗੀ ਦੇ ਵੱਲੋਂ ਚਲਾਈ ਗਈ ਲੀਗ ਹੈ ਤੇ ਇਸ ਦੇ ਵਿੱਚ ਜਿਥੇ ਵੱਡੇ ਵੱਡੇ ਖਿਡਾਰੀ ਖੇਡਦੇ ਨੇ ਉੱਥੇ ਹੀ ਕਬੱਡੀ ਦੇ ਮੈਦਾਨ ਦੇ ਵਿਚ ਜਿੱਥੇ ਦੂਜੇ ਲੋਕਾਂ ਦੇ ਵੱਲੋਂ ਇਸ ਚੀਜ਼ ਨੂੰ ਹਜ਼ਮ ਨਹੀਂ ਕੀਤਾ ਜਾਂਦਾ ਤੇ ਨੰਗਲ ਅੰਬੀਆਂ ਦੇ

ਵੱਲੋਂ ਆਉਣ ਵਾਲੀ ਸਰਕਾਰ ਦੇ ਦੌਰਾਨ ਜਿਥੇ ਨਸ਼ਾ ਤਸਕਰਾਂ ਦਾ ਚਿਹਰਾ ਨੰਗਾ ਕੀਤਾ ਜਾਣਾ ਸੀ ਇਸ ਕਰਕੇ ਇਸ ਕਤਲ ਦੀ ਵਜ੍ਹਾ ਬਣਿਆ ਹੈ ਨੰਗਲ ਅੰਬੀਆਂ ਸੰਦੀਪ ਦੇ ਵੱਲੋਂ ਜਿੱਥੇ ਕੈਨੇਡਾ ਦੇ ਵਿਚੋਂ ਆ ਕੇ ਕਬੱਡੀ ਕੱਪ ਕਰਵਾਏ ਜਾਂਦੇ ਅਤੇ ਹਰ ਇੱਕ ਦੇ ਹੌਸਲੇ ਬੁਲੰਦ ਕੀਤੇ ਜਾਂਦੇ ਸੀ ਜੋ ਵੀ ਕਬੱਡੀ ਦੇ ਵਿੱਚ ਆਉਣਾ ਚਾਹੁੰਦਾ ਸੀ ਉੱਥੇ ਹੀ ਦੂਜੇ ਪਾਸੇ ਨੌਰਥ ਲੀਗ ਦੇ ਵਿੱਚ ਜਿਥੇ ਸਿਰਫ ਚਾਰ ਟੀਮਾਂ ਨੇ ਤੇ ਲੋਕ ਸਿਰਫ਼ ਸੈਮੀਫਾੲੀਨਲ ਹੀ ਵੇਖਦੇ ਨੇ ਇਹ ਵੀਡੀਓ ਦੇ ਵਿੱਚ ਦਾਅਵਾ ਕੀਤਾ

ਜਾ ਰਿਹਾ ਹੈ ਕਿ ਉਸ ਦੇ ਵਿਚ ਸਿਰਫ ਦੁੱਲਾ ਪਾਲਾ ਤੇ ਯਾਦਾਂ ਹੀ ਹਨ ਜਿਨ੍ਹਾਂ ਵਿੱਚੋਂ ਪਾਲਾ ਮੈਦਾਨ ਦੇ ਵਿਚ ਘੱਟ ਹੀ ਆਉਂਦਾ ਹੈ ਦੁੱਲਾ ਅਤੇ ਆਜ਼ਾਦੀ ਨੂੰ ਦੇਖਣਾ ਕੋਈ ਜ਼ਿਆਦਾ ਪਸੰਦ ਵੀ ਨਹੀਂ ਕਰਦਾ ਜਿਸ ਕਰਕੇ ਲਗਾਤਾਰ ਸੰਦੀਪ ਨੰਗਲ ਅੰਬੀਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਅਤੇ ਨੰਗਲ ਅੰਬੀਆਂ ਦੇ ਵੱਲੋਂ ਹਮੇਸ਼ਾਂ ਹੀ ਕਬੱਡੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੀ ਗੱਲ ਵੀ ਕਹੀ ਜਾਂਦੀ ਸੀ ਅਤੇ ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਭਾਵ ਦੇ ਉੱਪਰ ਕਬੱਡੀ ਦੇ ਟੂਰਨਾਮੈਂਟ ਕਰਵਾ ਕੇ ਸਨਮਾਨਿਤ ਕੀਤਾ ਜਾਂਦਾ ਸੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *